ਖਨਾਨ ਖੀਵਾ

ਖਨਾਨ ਖੀਵਾ (Persian: خانات خیوه, ਉਜ਼ਬੇਕ: Error: }: text has italic markup (help)) ਕੇਂਦਰੀ ਏਸ਼ੀਆ ਵਿੱਚ ਖ਼ਵਾਰਜ਼ਮ ਦੇ ਇਤਿਹਾਸਕ ਇਲਾਕੇ ਵਿੱਚ 1511ਈ.

ਤੋਂ 1920ਈ. ਤੱਕ ਕਾਇਮ ਰਹਿਣ ਵਾਲੀ ਇੱਕ ਰਿਆਸਤ ਸੀ। ਸਿਰਫ਼ 1740ਈ. ਤੋਂ 1746ਈ. ਵਿੱਚ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਅਫ਼ਸ਼ਾਰ ਦੇ ਮੁਖ਼ਤਸਰ ਕਬਜ਼ੇ ਦੇ ਇਲਾਵਾ ਇਹ 400 ਸਾਲ ਤੱਕ ਆਜ਼ਾਦ ਕਾਇਮ ਰਹੀ। ਇਸ ਉੱਤੇ ਹਕੂਮਤ ਕਰਨ ਵਾਲੇ ਟੱਬਰ ਦਾ ਤਾਅਲੁੱਕ ਉਸਤਰਾ ਖ਼ਾਨਿਆਂ ਦੀ ਸ਼ਾਖ਼ ਕੋਨਗਰਾਦ ਨਾਲ ਸੀ। ਜਿਹੜੇ ਚੰਗੇਜ਼ ਖ਼ਾਨ ਦੀ ਨਸਲ ਵਿੱਚੋਂ ਸਨ। ਖਨਾਨ ਦੀ ਰਾਜਧਾਨੀ ਖ਼ੀਵਾ ਸ਼ਹਿਰ ਸੀ, ਜਿਹੜਾ ਅੱਜ ਦੇ ਉਜ਼ਬੇਕਿਸਤਾਨ ਵਿੱਚ ਹੈ। 1873ਈ. ਖ਼ੀਵਾ ਰੂਸੀ ਸਲਤਨਤ ਦੀ ਤੁਫ਼ੈਲੀ ਰਿਆਸਤ ਬਣ ਗਈਆ ਤੇ 1920 ਵਿੱਚ ਖਨਾਨ ਨੂੰ ਖ਼ਤਮ ਕਰ ਕੇ ਉਸਨੂੰ ਖ਼ਵਾਰਜ਼ਮ ਅਵਾਮੀ ਸੋਵੀਅਤ ਜਮਹੂਰੀਆ ਵਿੱਚ ਬਦਲ ਦਿੱਤਾ ਗਿਆ। 1924 ਵਿੱਚ ਉਸਨੂੰ ਸੋਵੀਅਤ ਯੂਨੀਅਨ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਅੱਜ ਕੱਲ੍ਹ ਖਨਾਨ ਖ਼ੀਵਾ ਦਾ ਇਲਾਕਾ ਕੇਂਦਰੀ ਏਸ਼ੀਆ ਦੇ ਦੇਸ਼ ਉਜ਼ਬੇਕਿਸਤਾਨ ਵਿੱਚ ਖ਼ੁਦ ਮੁਖ਼ਤਾਰ ਜਮਹੂਰੀਆ ਕਰਾਕਲਪਾਕਿਸਤਾਨ ਅਤੇ ਸੂਬਾ ਖੋਰਾਜ਼ਮ ਦਾ ਹਿੱਸਾ ਹੈ।

ਹਵਾਲੇ

Tags:

ਉਜ਼ਬੇਕ ਭਾਸ਼ਾਉਜ਼ਬੇਕਿਸਤਾਨਕੇਂਦਰੀ ਏਸ਼ੀਆਨਾਦਰ ਸ਼ਾਹਸੋਵੀਅਤ ਯੂਨੀਅਨ

🔥 Trending searches on Wiki ਪੰਜਾਬੀ:

ਮਿਸਰਖੁੰਬਾਂ ਦੀ ਕਾਸ਼ਤਹਿੰਦੀ ਭਾਸ਼ਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਿੰਮ੍ਹਲੁਧਿਆਣਾਮੀਡੀਆਵਿਕੀਪਾਪੂਲਰ ਸੱਭਿਆਚਾਰਆਨੰਦਪੁਰ ਸਾਹਿਬਸੱਭਿਆਚਾਰਸਮੁਦਰਗੁਪਤਨੋਬੂਓ ਓਕੀਸ਼ੀਓਚੜ੍ਹਦੀ ਕਲਾਅਕਾਲੀ ਕੌਰ ਸਿੰਘ ਨਿਹੰਗਸੁਸ਼ੀਲ ਕੁਮਾਰ ਰਿੰਕੂਨਪੋਲੀਅਨਸੁਜਾਨ ਸਿੰਘਗੁਰਦੁਆਰਾ ਬਾਬਾ ਬਕਾਲਾ ਸਾਹਿਬਦਲੀਪ ਕੌਰ ਟਿਵਾਣਾਜਰਨੈਲ ਸਿੰਘ ਭਿੰਡਰਾਂਵਾਲੇਆਸਟਰੇਲੀਆਪੰਜਾਬੀ ਕਿੱਸਾਕਾਰਬਾਬਾ ਜੀਵਨ ਸਿੰਘਜਪੁਜੀ ਸਾਹਿਬਬੁੱਲ੍ਹਾ ਕੀ ਜਾਣਾਂਮੱਕੀਗੱਤਕਾਦੂਜੀ ਸੰਸਾਰ ਜੰਗ2014 ਆਈਸੀਸੀ ਵਿਸ਼ਵ ਟੀ20ਧੁਨੀ ਵਿਉਂਤਧਰਮਭਾਰਤ ਦਾ ਪ੍ਰਧਾਨ ਮੰਤਰੀਕਹਾਵਤਾਂਰਾਜਾ ਰਾਮਮੋਹਨ ਰਾਏਪ੍ਰਧਾਨ ਮੰਤਰੀਵਰਗ ਮੂਲਲੋਕ ਰੂੜ੍ਹੀਆਂਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਇਟਲੀਦਸਤਾਰਹਵਾ ਪ੍ਰਦੂਸ਼ਣਸਿੱਖ ਧਰਮ ਦਾ ਇਤਿਹਾਸਧੁਨੀ ਵਿਗਿਆਨਗੁਰੂ ਗਰੰਥ ਸਾਹਿਬ ਦੇ ਲੇਖਕਕਰਤਾਰ ਸਿੰਘ ਝੱਬਰਸ਼ੀਸ਼ ਮਹਿਲ, ਪਟਿਆਲਾਬੈਂਕਕਾਦਰਯਾਰਡਾ. ਦੀਵਾਨ ਸਿੰਘਵਿਧੀ ਵਿਗਿਆਨਭਾਈ ਮਰਦਾਨਾਯੂਟਿਊਬਪੁਰਖਵਾਚਕ ਪੜਨਾਂਵਸ਼ੱਕਰ ਰੋਗਦਿਲਜੀਤ ਦੁਸਾਂਝਚਮਾਰਲੋਕ ਚਿਕਿਤਸਾਪੁੰਨ ਦਾ ਵਿਆਹਲੋਕ ਧਰਮਡਾ. ਹਰਿਭਜਨ ਸਿੰਘਸਵਰ ਅਤੇ ਲਗਾਂ ਮਾਤਰਾਵਾਂਹੋਲਾ ਮਹੱਲਾਗੁਰੂ ਅਮਰਦਾਸਗੁਰੂ ਕੇ ਬਾਗ਼ ਦਾ ਮੋਰਚਾਮੱਸਾ ਰੰਘੜਪੰਜਾਬ ਦੇ ਤਿਓਹਾਰਆਮ ਆਦਮੀ ਪਾਰਟੀਨਿਊਜ਼ੀਲੈਂਡਲੂਣ ਸੱਤਿਆਗ੍ਰਹਿਨਾਗਰਿਕਤਾਓਪਨਹਾਈਮਰ (ਫ਼ਿਲਮ)ਇਸਾਈ ਧਰਮਪੰਜਾਬ, ਭਾਰਤ ਦੇ ਜ਼ਿਲ੍ਹੇਬੁੱਧ ਧਰਮਨਿਊਕਲੀਅਰ ਭੌਤਿਕ ਵਿਗਿਆਨਸਿੱਖ ਸਾਮਰਾਜ🡆 More