ਖਨਾਨ ਕੋਕੰਦ

ਖਨਾਨ ਕੋਕੰਦ (ਉਜ਼ਬੇਕ: Qo'qon Xonligi, Persian: خانات خوقند) ਸੰਨ 1709–1876 ਤੱਕ ਹੁਣ ਦੇ ਕਿਰਗਿਜ਼ਸਤਾਨ, ਉਜ਼ਬੇਕਿਸਤਾਨ, ਤਾਜਿਕਸਤਾਨ ਅਤੇ ਕਜ਼ਾਖ਼ਸਤਾਨ ਤੱਕ ਫੈਲਿਆ ਹੋਇਆ ਸੀ। ਸੰਨ 1709 ਵਿੱਚ ਖਨਾਨ ਕੋਕੰਦ ਸਾਮਰਾਜ ਦੀ ਸਥਾਪਨਾ ਕੀਤੀ ਗਈ। ਜਦੋਂ ਉਜਬੇਕ ਦੇ ਮਿੰਗ ਕਬੀਲੇ ਦੇ ਸ਼ਿਆਬੰਗ ਨੇ ਬੁਖਰਾ ਦਾ ਖਨਾਨ ਤੋਂ ਅਜ਼ਾਦੀ ਦੀ ਘੋਸ਼ਣਾ ਕਰਕੇ ਫਰਗਾਨ ਵਾਦੀ 'ਚ ਖਨਾਨ ਕੋਕੰਦ ਰਾਜ ਦੀ ਸਥਾਪਨਾ ਸੰਨ 1709 ਵਿੱਚ ਕੀਤੀ। ਉਸ ਨੇ ਇੱਕ ਛੋਟੇ ਕਸਬੇ ਕੋਕੰਦ ਨੂੰ ਆਪਣੀ ਰਾਜਧਾਨੀ ਬਣਾਇਆ। ਸੰਨ 1774 ਅਤੇ 1798 ਵਿੱਚ ਉਸ ਦੇ ਪੁੱਤਰ ਅਬਦ ਅਲ ਕਰੀਮ ਅਤੇ ਪੋਤੇ ਨਰਬੁਤਾ ਬੇਗ ਨੇ ਇਸ ਰਾਜ ਦਾ ਵਿਸਥਾਰ ਕੀਤਾ।

ਖਨਾਨ ਕੋਕੰਦ
خانات خوقند
Qo'qon Xonligi
1709–1876
Flag of ਕੋਕੰਦ
ਕੋਕੰਦ ਦਾ ਝੰਡਾ
ਖਨਾਨ ਕੋਕੰਦ (ਹਰਾ), c. 1850.
ਖਨਾਨ ਕੋਕੰਦ (ਹਰਾ), c. 1850.
ਰਾਜਧਾਨੀਕੋਕੰਦ
ਆਮ ਭਾਸ਼ਾਵਾਂਉਜਬੇਕ ਭਾਸ਼ਾ, ਫ਼ਾਰਸੀ ਭਾਸ਼ਾ
ਧਰਮ
ਸੂਨੀ ਇਸਲਾਮ
ਸਰਕਾਰਰਾਜਤੰਤਰ
ਖਾਨ 
• 1709-1721
ਸ਼ਾਹਰੁਖ ਬਿਆ
• 1875-1876
ਨਸਰ ਅਦ-ਬਿਨ ਅਬਦੁਲ ਕਰੀਨ ਖਾਨ
ਇਤਿਹਾਸ 
• Established
1709
• Disestablished
1876
ਤੋਂ ਪਹਿਲਾਂ
ਤੋਂ ਬਾਅਦ
ਖਨਾਨ ਕੋਕੰਦ ਬੁਖਾਰਾ ਦੇ ਖਨਾਨ
ਰੂਸੀ ਤੁਰਕੇਸਤਾਨ ਖਨਾਨ ਕੋਕੰਦ
ਅੱਜ ਹਿੱਸਾ ਹੈਖਨਾਨ ਕੋਕੰਦ ਕਿਰਗਿਜ਼ਸਤਾਨ
ਖਨਾਨ ਕੋਕੰਦ ਉਜ਼ਬੇਕਿਸਤਾਨ
ਫਰਮਾ:Country data ਤਾਜਿਕਸਤਾਨ
ਫਰਮਾ:Country data ਕਜ਼ਾਖ਼ਸਤਾਨ

ਕੋਕੰਦ ਦੇ ਖਾਨ (1709-1876)

ਖਨਾਨ ਕੋਕੰਦ 
1902-1903 ਦੇ ਸਮੇਂ ਦਾ ਰੂੁਸ ਦੀ ਬਾਰਡਰ.
ਖਨਾਨ ਕੋਕੰਦ 
ਮੁਹੰਮਦ ਖੁਦਾਰ ਖਾਨ, 1860s
  • ਸਾਹਰੁਖ ਬੀ (1709–1721)
  • ਅਬਦੁਲ ਰਹੀਮ ਬੀ (1721–1733)
  • ਅਬਦੁਲ ਕਹੀਮ ਬੀ (1733–1746)
  • ਇਰਦਾਨਾ (1751–1770)
  • ਨਰਬੁਤਾ ਬੇਗ (1774–1798)
  • ਆਲਿਮ ਖਾਨ (1798–1810)
  • ਮੁਹੰਮਦ ਉਮਰ ਖਾਨ (1810–1822)
  • ਮੁਹੰਮਦ ਅਲੀ ਖਾਨ (1822–1842)
  • ਸ਼ਿਰ ਅਲੀ ਖਾਨ (ਜੂਨ 1842 - 1845)
  • ਮੁਰਾਦ ਬੇਗ ਖਾਨ (1845)
  • ਮੁਹੰਮਦ ਖੁਦਾਰ ਖਾਨ (1845–1852) (ਪਹਿਲ਼ੀ ਵਾਰ)
  • ਮੁਹੰਮਦ ਖੁਦਾਰ ਖਾਨ (1853–1858) (ਦੂਜੀ ਵਾਰ)
  • ਮੁਹੰਮਦ ਮਾਲਿਆ ਬੇਗ ਖਾਨ (1858 - 1 ਮਾਰਚ, 1862)
  • ਸ਼ਾਹ ਮੁਰਾਦ ਖਾਨ (1862)
  • ਮੁਹੰਮਦ ਖੁਦਾਰ ਖਾਨ (1862–1865) (ਤੀਜੀ ਵਾਰ)
  • ਮੁਹੰਮਦ ਸੁਲਤਾਨ ਖਾਨ (1863 - ਮਾਰਚ 1865) (ਪਹਿਲੀ ਵਾਰ)
  • ਬਿਨ ਬਾਹਚੀ ਖਾਨ (1865)
  • ਮੁਹੰਮਦ ਸੁਲਤਾਨ ਖਾਨ (1865–1866) (ਦੂਜੀ ਵਾਰ)
  • ਮੁਹੰਮਦ ਖੁਦਾਰ ਖਾਨ (1866 - 22 ਜੁਲਾਈ 1875) (ਚੌਥੀ ਵਾਰ)
  • ਨਸੀਰ ਅਦ-ਦਿਨ ਖਾਨ (1875) (ਪਹਿਲ਼ੀ ਵਾਰ)
  • ਮੁਹੰਮਦ ਪੁਲਦ ਬੇਗ ਖਾਨ (1875 -ਦਸੰਬਰ, 1875)
  • ਨਸੀ੍ਰ ਅਦ-ਦਿਨ ਅਬਦੁਲ ਕਰੀਮ ਖਾਨ (ਦਸੰਬਰ, 1875 - 19 ਫਰਵਰੀ, 1876) (ਦੂਜੀ ਵਾਰ)

ਹਵਾਲੇ

Tags:

ਉਜ਼ਬੇਕ ਭਾਸ਼ਾਉਜ਼ਬੇਕਿਸਤਾਨਕਜ਼ਾਖ਼ਸਤਾਨਕਿਰਗਿਜ਼ਸਤਾਨਤਾਜਿਕਸਤਾਨ

🔥 Trending searches on Wiki ਪੰਜਾਬੀ:

ਬਾਲ ਵਿਆਹਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਕਲਾਸਮਰੂਪਤਾ (ਰੇਖਾਗਣਿਤ)ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਰਾਜ (ਰਾਜ ਪ੍ਰਬੰਧ)ਅੰਮ੍ਰਿਤਸਰਵਹਿਮ ਭਰਮਨਾਥ ਜੋਗੀਆਂ ਦਾ ਸਾਹਿਤਭਾਰਤ ਸਰਕਾਰਇੰਟਰਵਿਯੂਗੁਰੂ ਅਮਰਦਾਸਚਰਨ ਦਾਸ ਸਿੱਧੂ4 ਅਗਸਤਛੰਦਲੂਣ ਸੱਤਿਆਗ੍ਰਹਿਕੀਰਤਨ ਸੋਹਿਲਾਕੇਸ ਸ਼ਿੰਗਾਰਭਗਤ ਰਵਿਦਾਸਪੰਜਾਬੀ ਕੱਪੜੇਈਦੀ ਅਮੀਨਵਿਕੀਪੀਡੀਆਪੰਜਾਬੀ ਇਕਾਂਗੀ ਦਾ ਇਤਿਹਾਸਮੁਹੰਮਦਊਧਮ ਸਿੰਘਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਬੁਰਜ ਥਰੋੜਪੰਜਾਬ ਦੇ ਮੇੇਲੇ292ਗੁਡ ਫਰਾਈਡੇਅਲੋਪ ਹੋ ਰਿਹਾ ਪੰਜਾਬੀ ਵਿਰਸਾਫਾਸ਼ੀਵਾਦਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਵਰਗ ਮੂਲ1910ਜ਼ਮੀਰਪੰਜਾਬੀ ਲੋਕ ਗੀਤਚੈੱਕ ਗਣਰਾਜਮੀਰਾਂਡਾ (ਉਪਗ੍ਰਹਿ)ਪੰਜਾਬੀ ਤਿਓਹਾਰ2014 ਆਈਸੀਸੀ ਵਿਸ਼ਵ ਟੀ20ਮੋਰਚਾ ਜੈਤੋ ਗੁਰਦਵਾਰਾ ਗੰਗਸਰਕਰਤਾਰ ਸਿੰਘ ਸਰਾਭਾਮਲਾਵੀਐਚ.ਟੀ.ਐਮ.ਐਲਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਮਤਾਸਨੀ ਲਿਓਨਤਖ਼ਤ ਸ੍ਰੀ ਹਜ਼ੂਰ ਸਾਹਿਬਟਾਹਲੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅਜਮੇਰ ਸਿੰਘ ਔਲਖਧੁਨੀ ਵਿਗਿਆਨਸਰਬੱਤ ਦਾ ਭਲਾਪਹਿਲੀ ਸੰਸਾਰ ਜੰਗਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਈਸਾ ਮਸੀਹਪੰਜਾਬੀ ਸਵੈ ਜੀਵਨੀਪੰਜ ਤਖ਼ਤ ਸਾਹਿਬਾਨਸਾਕਾ ਸਰਹਿੰਦਕਲਪਨਾ ਚਾਵਲਾਸਮੁਦਰਗੁਪਤਜਨਮ ਸੰਬੰਧੀ ਰੀਤੀ ਰਿਵਾਜਨਾਟਕ (ਥੀਏਟਰ)ਭਗਤ ਪੂਰਨ ਸਿੰਘਡਾ. ਜਸਵਿੰਦਰ ਸਿੰਘਬੇਰੀ ਦੀ ਪੂਜਾ8 ਦਸੰਬਰਧੁਨੀ ਵਿਉਂਤਰਿਸ਼ਤਾ-ਨਾਤਾ ਪ੍ਰਬੰਧਜੰਗਨਾਮਾ ਸ਼ਾਹ ਮੁਹੰਮਦ26 ਅਪ੍ਰੈਲਪੰਜਾਬੀ ਕਹਾਣੀ🡆 More