ਕ੍ਰਿਸ ਈਵਾਂਸ

ਕ੍ਰਿਸਟੋਫਰ ਰਾਬਰਟ ਐਵੰਸ/ਈਵਾਂਸ (ਜਨਮ 13 ਜੂਨ, 1981) ਇੱਕ ਅਮਰੀਕੀ ਹੈ। ਐਵੰਸ ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਮਾਰਵਲ ਕਾਮਿਕਸ ਦੇ ਪਾਤਰ ਕੈਪਟਨ ਅਮੈਰਿਕਾ ਅਤੇ ਫੰਟਾਸਟਿਕ 4 (2005) ਅਤੇ ਇਸ ਦੀ ਦੂਜੇ ਭਾਗ ਵਿੱਚ ਹਿਊਮਨ ਟੌਰਚ ਸੁਪਰਹੀਰੋ ਦੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।

ਕ੍ਰਿਸ ਐਵੰਸ
ਕ੍ਰਿਸ ਈਵਾਂਸ
ਮਾਰਚ 2014 ਵਿੱਚ ਐਵੰਸ
ਜਨਮ
ਕ੍ਰਿਸਟੋਫਰ ਰਾਬਰਟ ਐਵੰਸ

(1981-06-13) ਜੂਨ 13, 1981 (ਉਮਰ 42)
ਸਿੱਖਿਆਲਿੰਕਨ-ਸਡਬੁਰੀ ਰੀਜਨਲ ਹਾਈ ਸਕੂਲ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1997–ਹੁਣ ਤੱਕ

ਐਵੰਸ ਨੇ 2000 ਦੇ ਟੈਲੀਵਿਯਨ ਲੜੀ 'ਓਪੋਜ਼ਿਟ ਸੈਕਸ' ਰਾਹੀਂਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸੁਪਰਹੀਰੋ ਫਿਲਮਾਂ ਤੋਂ ਇਲਾਵਾ ਉਹ ਨੌਟ ਅਨਦਰ ਟੀਨ ਮੂਵੀ(2001), ਸਨਸ਼ਾਈਨ (2007) ਸਕੌਟ ਪਿਲਗ੍ਰਿਮ ਵਰਸਿਜ਼ ਦ ਵਰਲਡ (2010), ਸਨੋਅਪਰਸਰ(2013), ਗਿਫਟਡ (2017) ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆਇਆ। ਨਿਰਦੇਸ਼ਕ ਵਜੋ ਉਸਨੇ ਬਿਫੋਰ ਵੀ ਗੋ ਨਾਲ ਫ਼ਿਲਮ ਸ਼ੁਰੂਆਤ ਕੀਤੀ, ਜਿਸ ਵਿੱਚ ਉਸਨੇ ਵੀ ਅਭਿਨੈ ਵੀ ਕੀਤਾ ਸੀ।

ਮੁੱਢਲਾ ਜੀਵਨ

ਐਵੰਸ ਬੌਸਟਨ, ਮੈਸਾਚੂਸਟਸ, ਅਮਰੀਕਾ ਵਿੱਚ ਪੈਦਾ ਹੋਇਆ ਅਤੇ ਸਡਬਰੀ ਵਿੱਚ ਵੱਡਾ ਹੋਇਆ। ਉਸ ਦੀ ਮਾਂ, ਲੀਸਾ, ਕੌਨਕੌਰਡ ਯੂਥ ਥੀਏਟਰ ਵਿੱਚ ਕਲਾਕਾਰੀ ਡਾਇਰੈਕਟਰ ਹੈ ਅਤੇ ਉਸਦਾ ਪਿਤਾ ਜੀ. ਰਾਬਰਟ ਐਵੰਸ ਤੀਜਾ, ਇੱਕ ਦੰਦਾਂ ਦਾ ਡਾਕਟਰ ਹੈ।

ਉਸ ਦੀਆਂ ਦੋ ਭੈਣਾਂ ਕਾਰਲੇ ਅਤੇ ਸ਼ਾਨਾ ਅਤੇ ਇੱਕ ਛੋਟਾ ਭਰਾ ਸਕਾਟ ਹੈ। ਐਵੰਸ, ਲਿੰਕਨ-ਸਡਬੁਰੀ ਰੀਜਨਲ ਹਾਈ ਸਕੂਲ ਤੋਂ ਗ੍ਰੈਜੂੲੇਟ ਹੈ। ਉਹ ਨਿਊਯਾਰਕ ਸ਼ਹਿਰ ਚਲਾ ਗਿਆ ਅਤੇ ਉਸਨੇ ਲੀ ਸਟ੍ਰਾਸਬਰਗ ਥੀਏਟਰ ਅਤੇ ਫਿਲਮ ਇੰਸਟੀਚਿਊਟ ਵਿੱਚ ਕਲਾਸਾਂ ਸ਼ੁਰੂ ਕੀਤੀਆਂ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬੀ ਨਾਵਲ ਦਾ ਇਤਿਹਾਸਇਸਲਾਮਦਫ਼ਤਰਵਾਰਤਕਰਾਵੀਖ਼ਾਲਸਾਰਾਜਨੀਤੀ ਵਿਗਿਆਨਮਨੁੱਖ ਦਾ ਵਿਕਾਸਰੁਡੋਲਫ਼ ਦੈਜ਼ਲਰਅੰਗਰੇਜ਼ੀ ਬੋਲੀਭਾਰਤ ਦੀ ਰਾਜਨੀਤੀਰਾਮਦਾਸੀਆਵੰਦੇ ਮਾਤਰਮਜਾਮਨੀਕਿੱਕਰਪੰਜ ਬਾਣੀਆਂਡਿਸਕਸਵਾਕਸ਼ਾਹ ਜਹਾਨਗੁਰਮੁਖੀ ਲਿਪੀਮਾਤਾ ਸਾਹਿਬ ਕੌਰਐਕਸ (ਅੰਗਰੇਜ਼ੀ ਅੱਖਰ)ਘੋੜਾਡਾ. ਹਰਿਭਜਨ ਸਿੰਘਅਰਬੀ ਲਿਪੀਅੰਮ੍ਰਿਤਸਰਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਕੰਨਪ੍ਰਮਾਤਮਾਵਿਸ਼ਵਕੋਸ਼ਅਲਾਉੱਦੀਨ ਖ਼ਿਲਜੀਦੂਰ ਸੰਚਾਰਗਿਆਨੀ ਦਿੱਤ ਸਿੰਘਪੰਜਾਬੀ ਲੋਕ ਬੋਲੀਆਂਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਮੀਡੀਆਵਿਕੀ.acਬਿਲਮਾਰਗੋ ਰੌਬੀਸਿਰ ਦੇ ਗਹਿਣੇਪੰਜਾਬੀ ਲੋਕ ਖੇਡਾਂਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਸੁਖਪਾਲ ਸਿੰਘ ਖਹਿਰਾਕੁੜੀਭੌਤਿਕ ਵਿਗਿਆਨਡਰੱਗਜਗਤਾਰਫੁੱਟ (ਇਕਾਈ)ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਨੀਰਜ ਚੋਪੜਾਵਿਸ਼ਵ ਵਾਤਾਵਰਣ ਦਿਵਸਸਭਿਆਚਾਰੀਕਰਨਸਾਹਿਬਜ਼ਾਦਾ ਫ਼ਤਿਹ ਸਿੰਘਸ਼ਬਦਕੋਸ਼ਜੇਹਲਮ ਦਰਿਆਵਾਰਤਕ ਦੇ ਤੱਤਇੰਟਰਨੈੱਟਪੰਜਾਬੀ ਸਾਹਿਤ ਦਾ ਇਤਿਹਾਸਇਜ਼ਰਾਇਲਇੰਸਟਾਗਰਾਮਅਰਸਤੂ ਦਾ ਅਨੁਕਰਨ ਸਿਧਾਂਤਯੋਨੀਦੂਜੀ ਸੰਸਾਰ ਜੰਗਵਿਆਹ ਦੀਆਂ ਰਸਮਾਂ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰਮੀਤ ਬਾਵਾਸਿੱਖਿਆਸ਼ਿਵਾ ਜੀਅਮਰ ਸਿੰਘ ਚਮਕੀਲਾਏਸਰਾਜਗੁਰੂ ਹਰਿਰਾਇਅਕਾਲੀ ਫੂਲਾ ਸਿੰਘਸੁਰ (ਭਾਸ਼ਾ ਵਿਗਿਆਨ)🡆 More