ਮੈਸਾਚੂਸਟਸ

ਮੈਸਾਚੂਸਟਸ (/ˌmæsəˈtʃuːsts/ ( ਸੁਣੋ)), ਅਧਿਕਾਰਕ ਤੌਰ ਉੱਤੇ ਮੈਸਾਚੂਸਟਸ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਅਮਰੀਕਾ ਦੇ ਉੱਤਰ-ਪੂਰਬੀ ਹਿੱਸੇ ਵਿੱਚ ਨਿਊ ਇੰਗਲੈਂਡ ਖੇਤਰ ਵਿਚਲਾ ਇੱਕ ਰਾਜ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਰੋਡ ਟਾਪੂ ਅਤੇ ਕਨੈਕਟੀਕਟ, ਪੱਛਮ ਵੱਲ ਨਿਊ ਯਾਰਕ, ਉੱਤਰ ਵੱਲ ਵਰਮਾਂਟ ਅਤੇ ਨਿਊ ਹੈਂਪਸ਼ਾਇਰ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਇਹ ਖੇਤਰਫਲ ਪੱਖੋਂ 7ਵਾਂ, ਅਬਾਦੀ ਪੱਖੋਂ 14ਵਾਂ ਅਤੇ ਅਬਾਦੀ ਦੇ ਸੰਘਣੇਪਣ ਪੱਖੋਂ ਤੀਜਾ ਸਭ ਤੋਂ ਮੋਹਰੀ ਅਮਰੀਕੀ ਰਾਜ ਹੈ।

ਮੈਸਾਚੂਸਟਸ ਦਾ ਰਾਸ਼ਟਰਮੰਡਲ
Commonwealth of Massachusetts
Flag of ਮੈਸਾਚੂਸਟਸ State seal of ਮੈਸਾਚੂਸਟਸ
Flag Seal
ਉੱਪ-ਨਾਂ: ਖਾੜੀ ਵਾਲਾ ਰਾਜ, The Old Colony State, The Codfish State
ਮਾਟੋ: Ense petit placidam sub libertate quietem (ਲਾਤੀਨੀ)
ਅਸੀਂ ਅਮਨ ਤਲਵਾਰ ਰਾਹੀਂ ਭਾਲਦੇ ਹਾਂ, ਪਰ ਅਮਨ ਸਿਰਫ਼ ਖ਼ਲਾਸੀ ਤੋਂ ਮਿਲਦਾ ਹੈ
Map of the United States with ਮੈਸਾਚੂਸਟਸ highlighted
Map of the United States with ਮੈਸਾਚੂਸਟਸ highlighted
ਦਫ਼ਤਰੀ ਭਾਸ਼ਾਵਾਂ ਕੋਈ ਨਹੀਂ
ਵਸਨੀਕੀ ਨਾਂ ਖਾੜੀ-ਰਾਜੀ/ਬੇ-ਸਟੇਟਰ (ਅਧਿਕਾਰਕ) Massachusite (traditional) Massachusettsian (archaic)
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬੋਸਟਨ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵਡੇਰਾ ਬੋਸਟਨ
ਰਕਬਾ  ਸੰਯੁਕਤ ਰਾਜ ਵਿੱਚ 44ਵਾਂ ਦਰਜਾ
 - ਕੁੱਲ 10,555 sq mi
(27,336 ਕਿ.ਮੀ.)
 - ਚੁੜਾਈ 183 ਮੀਲ (295 ਕਿ.ਮੀ.)
 - ਲੰਬਾਈ 113 ਮੀਲ (182 ਕਿ.ਮੀ.)
 - % ਪਾਣੀ 25.7
 - ਵਿਥਕਾਰ 41° 14′ N to 42° 53′ N
 - ਲੰਬਕਾਰ 69° 56′ W to 73° 30′ W
ਅਬਾਦੀ  ਸੰਯੁਕਤ ਰਾਜ ਵਿੱਚ 14ਵਾਂ ਦਰਜਾ
 - ਕੁੱਲ 6,646,144 (2012 est)
 - ਘਣਤਾ 840/sq mi  (324/km2)
ਸੰਯੁਕਤ ਰਾਜ ਵਿੱਚ ਤੀਜਾ ਦਰਜਾ
 - ਮੱਧਵਰਤੀ ਘਰੇਲੂ ਆਮਦਨ  $65,401 (2008) (6ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਗ੍ਰੇਲਾਕ
3,489 ft (1063.4 m)
 - ਔਸਤ 500 ft  (150 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ
sea level
ਸੰਘ ਵਿੱਚ ਪ੍ਰਵੇਸ਼  6 ਫ਼ਰਵਰੀ 1788 (6ਵਾਂ)
ਰਾਜਪਾਲ ਡੇਵਾਲ ਪੈਟਰਿਕ (D)
ਲੈਫਟੀਨੈਂਟ ਰਾਜਪਾਲ ਟਿਮ ਮੁਰੇ (D)
ਵਿਧਾਨ ਸਭਾ ਸਧਾਰਨ ਕੋਰਟ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਐਲਿਜ਼ਾਬੈਥ ਵਾਰਨ (D)
ਮੋ ਕੋਵਾਨ (D)
ਸੰਯੁਕਤ ਰਾਜ ਸਦਨ ਵਫ਼ਦ 9 ਲੋਕਤੰਤਰੀ (list)
ਸਮਾਂ ਜੋਨ ਪੂਰਬੀ: UTC-5/-4
ਛੋਟੇ ਰੂਪ MA Mass. US-MA
ਵੈੱਬਸਾਈਟ www.mass.gov

ਹਵਾਲੇ

Tags:

En-us-Massachusetts.oggਅੰਧ ਮਹਾਂਸਾਗਰਕਨੈਕਟੀਕਟਤਸਵੀਰ:En-us-Massachusetts.oggਨਿਊ ਇੰਗਲੈਂਡਨਿਊ ਯਾਰਕਨਿਊ ਹੈਂਪਸ਼ਾਇਰਰੋਡ ਟਾਪੂਵਰਮਾਂਟਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਡਰੱਗਸਾਹਿਬਜ਼ਾਦਾ ਫ਼ਤਿਹ ਸਿੰਘਪ੍ਰੀਤਮ ਸਿੰਘ ਸਫ਼ੀਰਕਾਟੋ (ਸਾਜ਼)ਵਿਰਾਸਤਬਾਲ ਮਜ਼ਦੂਰੀਲੋਕ ਕਾਵਿਮਾਤਾ ਗੁਜਰੀਆਤਮਜੀਤਗੁਰਪੁਰਬਨੌਰੋਜ਼ਬੱਬੂ ਮਾਨਆਲੋਚਨਾ ਤੇ ਡਾ. ਹਰਿਭਜਨ ਸਿੰਘਜਨਮਸਾਖੀ ਪਰੰਪਰਾਬਿਧੀ ਚੰਦਸਾਹਿਤ ਅਤੇ ਮਨੋਵਿਗਿਆਨਦਲੀਪ ਸਿੰਘਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਲੰਡਨਬਲਰਾਜ ਸਾਹਨੀਜ਼ੀਰਾ, ਪੰਜਾਬਸ਼ਿਵਾ ਜੀਗੁਰਦੁਆਰਾ ਬੰਗਲਾ ਸਾਹਿਬਪੰਜਾਬ ਦੀਆਂ ਵਿਰਾਸਤੀ ਖੇਡਾਂਹੋਲਾ ਮਹੱਲਾਲੋਹਾ ਕੁੱਟਪਾਸ਼ਸੱਭਿਆਚਾਰਸ਼ਸ਼ਾਂਕ ਸਿੰਘਲੋਕ ਮੇਲੇਅਨਵਾਦ ਪਰੰਪਰਾਲੋਕ ਸਾਹਿਤਸੰਯੁਕਤ ਅਰਬ ਇਮਰਾਤੀ ਦਿਰਹਾਮਜਲੰਧਰਬੀਰ ਰਸੀ ਕਾਵਿ ਦੀਆਂ ਵੰਨਗੀਆਂਦਲੀਪ ਕੌਰ ਟਿਵਾਣਾਇੰਡੋਨੇਸ਼ੀਆਇਸਲਾਮ ਅਤੇ ਸਿੱਖ ਧਰਮਸ਼ਰੀਂਹਸੰਯੁਕਤ ਰਾਜਗੁਰੂ ਨਾਨਕਭਾਰਤ ਦਾ ਉਪ ਰਾਸ਼ਟਰਪਤੀਨਾਨਕ ਸਿੰਘਪੂਰਨ ਭਗਤਪਿਸਕੋ ਖੱਟਾਮਾਰੀ ਐਂਤੂਆਨੈਤਸਿੱਖ ਗੁਰੂਇਸ਼ਾਂਤ ਸ਼ਰਮਾਈਸਾ ਮਸੀਹਕਬੂਤਰਤ੍ਰਿਜਨਧਿਆਨਅਫ਼ਰੀਕਾਪੰਜਾਬੀ ਲੋਕ ਕਾਵਿਪਰਕਾਸ਼ ਸਿੰਘ ਬਾਦਲਦੂਜੀ ਸੰਸਾਰ ਜੰਗਗੈਲੀਲਿਓ ਗੈਲਿਲੀਪਹਿਲੀ ਸੰਸਾਰ ਜੰਗਸੰਚਾਰਗਾਂਧੀ (ਫ਼ਿਲਮ)ਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਅਨੀਮੀਆਇਟਲੀਚੰਡੀ ਦੀ ਵਾਰਸਿੱਖਿਆਤਾਸ ਦੀ ਆਦਤਰੁੱਖਢੱਡੇਧੂਰੀਭੂਗੋਲਸਮਕਾਲੀ ਪੰਜਾਬੀ ਸਾਹਿਤ ਸਿਧਾਂਤਗੁਰੂ ਅਰਜਨਆਧੁਨਿਕ ਪੰਜਾਬੀ ਵਾਰਤਕਕਾਂਜੱਸਾ ਸਿੰਘ ਆਹਲੂਵਾਲੀਆ🡆 More