ਕਿਗਾਲੀ

ਕਿਗਾਲੀ, ਜਿਸਦੀ ਅਬਾਦੀ ਲਗਭਗ 10 ਲੱਖ (2009) ਹੈ, ਰਵਾਂਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਭੂਗੋਲਕ ਕੇਂਦਰ ਕੋਲ ਸਥਿਤ ਹੈ। ਇਹ ਸ਼ਹਿਰ 1962 ਵਿੱਚ ਅਜ਼ਾਦੀ ਵੇਲੇ ਰਾਜਧਾਨੀ ਬਣਨ ਤੋਂ ਬਾਅਦ ਰਵਾਂਡਾ ਦਾ ਆਰਥਕ, ਸੱਭਿਆਚਾਰਕ ਅਤੇ ਢੋਆ-ਢੁਆਈ ਕੇਂਦਰ ਰਿਹਾ ਹੈ। ਰਵਾਂਡਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਰਿਹਾਇਸ਼ ਅਤੇ ਦਫ਼ਤਰ ਅਤੇ ਬਾਕੀ ਸਰਕਾਰੀ ਮੰਤਰਾਲੇ ਇਸੇ ਸ਼ਹਿਰ ਵਿੱਚ ਹਨ। ਇਸ ਸ਼ਹਿਰ ਦੀਆਂ ਹੱਦਾਂ ਕਿਗਾਲੀ ਸੂਬੇ ਦੀਆਂ ਹੱਦਾਂ ਦੇ ਤੁਲ ਹਨ ਜਿਸ ਨੂੰ ਜਨਵਰੀ 2006 ਵਿੱਚ ਦੇਸ਼ ਵਿੱਚ ਸਥਾਨਕ ਸਰਕਾਰ ਮੁੜ-ਸੰਗਠਨ ਦੇ ਤਹਿਤ ਪਸਾਰਿਆ ਗਿਆ। ਇਸ ਸ਼ਹਿਰ ਦਾ ਸ਼ਹਿਰੀ ਖੇਤਰਫਲ ਨਗਰ-ਨਿਗਮ ਹੱਦਾਂ ਦਾ ਲਗਭਗ 70% ਹੈ।

ਕਿਗਾਲੀ
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+2

ਹਵਾਲੇ

Tags:

ਰਵਾਂਡਾਰਾਜਧਾਨੀ

🔥 Trending searches on Wiki ਪੰਜਾਬੀ:

ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸ਼ਬਦ ਸ਼ਕਤੀਆਂਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਨੁੱਖੀ ਪਾਚਣ ਪ੍ਰਣਾਲੀਸ਼ਬਦਕੋਸ਼ਅਨੁਵਾਦਅੰਮ੍ਰਿਤਾ ਪ੍ਰੀਤਮਜੱਟਮਦਰ ਟਰੇਸਾਪੰਜਾਬੀ ਅਖ਼ਬਾਰਜਨਮ ਸੰਬੰਧੀ ਰੀਤੀ ਰਿਵਾਜਮੇਰਾ ਪਾਕਿਸਤਾਨੀ ਸਫ਼ਰਨਾਮਾਗੁਰਮਤਿ ਕਾਵਿ ਧਾਰਾਪਾਕਿਸਤਾਨੀ ਕਹਾਣੀ ਦਾ ਇਤਿਹਾਸਗੁਲਾਬਵੋਟ ਦਾ ਹੱਕਵਿਸ਼ਵ ਵਾਤਾਵਰਣ ਦਿਵਸਐਚ.ਟੀ.ਐਮ.ਐਲਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬ ਦਾ ਇਤਿਹਾਸਵਾਰਤਕ ਕਵਿਤਾਵੈਨਸ ਡਰੱਮੰਡਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਲੋਕ ਨਾਟਕਪੰਜਾਬ (ਭਾਰਤ) ਵਿੱਚ ਖੇਡਾਂਰਾਗ ਧਨਾਸਰੀਰਾਜਾਸੁਖਮਨੀ ਸਾਹਿਬਮੱਧਕਾਲੀਨ ਪੰਜਾਬੀ ਸਾਹਿਤਰਾਜ (ਰਾਜ ਪ੍ਰਬੰਧ)ਪ੍ਰੇਮ ਸੁਮਾਰਗਰਤਨ ਟਾਟਾਫਲਪੰਜਾਬੀ ਸਵੈ ਜੀਵਨੀਪੰਜਾਬੀ ਲੋਕ ਖੇਡਾਂਗ੍ਰਹਿਕ੍ਰਿਕਟਯੂਬਲੌਕ ਓਰਿਜਿਨਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੁਰਜੀਤ ਪਾਤਰਬਲਾਗਕਮਾਦੀ ਕੁੱਕੜਕੜ੍ਹੀ ਪੱਤੇ ਦਾ ਰੁੱਖਸੋਵੀਅਤ ਯੂਨੀਅਨਘੜਾ (ਸਾਜ਼)ਵਾਲਮੀਕਸਾਉਣੀ ਦੀ ਫ਼ਸਲਅਲਬਰਟ ਆਈਨਸਟਾਈਨਚੰਦਰ ਸ਼ੇਖਰ ਆਜ਼ਾਦਮੰਜੀ ਪ੍ਰਥਾਫੁਲਕਾਰੀਮਹਾਨ ਕੋਸ਼ਸੁਹਾਗਸ਼ਹੀਦੀ ਜੋੜ ਮੇਲਾਭਾਈ ਰੂਪ ਚੰਦਉੱਤਰ-ਸੰਰਚਨਾਵਾਦਬੇਬੇ ਨਾਨਕੀਪੱਤਰਕਾਰੀਭੋਤਨਾਗੋਇੰਦਵਾਲ ਸਾਹਿਬਪੰਜਾਬੀ ਵਿਕੀਪੀਡੀਆਦਿਵਾਲੀਲ਼ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਕਿੱਕਰਬਚਿੱਤਰ ਨਾਟਕਨਾਟਕ (ਥੀਏਟਰ)ਫ਼ਰੀਦਕੋਟ ਸ਼ਹਿਰਟੈਲੀਵਿਜ਼ਨਤਜੱਮੁਲ ਕਲੀਮਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਰਾਵੀਕਾਂਸ਼ਹਿਰੀਕਰਨਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਖ਼ਾਲਿਸਤਾਨ ਲਹਿਰ🡆 More