ਕਾਰਬਨੀ ਪਦਾਰਥ (ਜਾਂ ਕਾਰਬਨੀ ਮਾਦਾ, ਕੁਦਰਤੀ ਜੀਵ ਪਦਾਰਥ) ਕਾਰਬਨੀ ਯੋਗਾਂ ਤੋਂ ਬਣਿਆ ਪਦਾਰਥ ਹੁੰਦਾ ਹੈ ਜੋ ਕਿ ਵਾਤਾਵਰਨ ਵਿਚਲੇ ਮੁਰਦਾ ਪ੍ਰਾਣੀਆਂ ਜਿਵੇਂ ਕਿ ਪੌਦੇ ਅਤੇ ਜੰਤੂ ਅਤੇ ਉਹਨਾਂ ਦੀਆਂ ਵਿਅਰਥ ਉਪਜਾਂ ਤੋਂ ਆਇਆ ਹੈ। ਮੂਲ ਬਣਤਰ ਅਤੇ ਢਾਂਚੇ ਪ੍ਰੋਟੀਨਾਂ, ਲਿਪਿਡਾਂ ਅਤੇ ਕਾਰਬੋਹਾਈਡਰੇਟਾਂ ਸਮੇਤ ਸੈਲੂਲੋਜ਼, ਟੈਨਿਨ, ਕਿਊਟਿਨ ਅਤੇ ਲਿਗਨਿਨ ਤੋਂ ਉਪਜਦੇ ਹਨ।
This article uses material from the Wikipedia ਪੰਜਾਬੀ article ਕਾਰਬਨੀ ਪਦਾਰਥ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.