ਧਾਰਮਿਕ ਕਰਮ

ਕਰਮ: ਖਿਆਲ ਜਾਂ ਫੁਰਨੇ ਕਰਮ ਦਾ ਮੁੱਢ ਬੰਨ੍ਹਦੇ ਹਨ। ਕਿਸੇ ਖਿਆਲ ਜਾਂ ਫੁਰਨੇ ਨੂੰ ਲਾਗੂ ਕਰ ਦੇਣਾ ਕਰਮ ਹੈ। ਕਰਮ ਨੂੰ ਮੁੜ-ਮੁੜ ਦੁਹਰਾਉਣ ਨਾਲ ਆਦਤ ਬਣਦੀ ਹੈ ਅਤੇ ਆਦਤ ਨੂੰ ਮੁੜ-ਮੁੜ ਦੁਹਰਾਉਣ ਨਾਲ ਸੁਭਾਅ ਬਣਦਾ ਹੈ। ਆਪਣੇ ਸੁਭਾਅ ਕਰ ਕੇ ਹੀ ਮਨੁੱਖ ਆਵਾਗਵਨ ਦੇ ਊਚ-ਨੀਚ ਦੇ ਗੇੜ ਵਿੱਚ ਪੈਂਦਾ ਹੈ।

ਕਿਸਮਾਂ

ਕਰਮ ਤਿੰਨ ਪ੍ਰਕਾਰ ਦੇ ਹੁੰਦੇ ਹਨ:- ਕ੍ਰਿਆਮਾਨ ਕਰਮ - ਉਹ ਕਰਮ ਜੋ ਸਰੀਰ ਧਾਰਨ ਤੋਂ ਬਾਅਦ ਇਸ ਜਨਮ ਵਿੱਚ ਕੀਤੇ ਗਏ ਅਥਵਾ ਇਸ ਜਨਮ ਵਿੱਚ ਜੋ ਕੰਮ ਕੀਤੇ ਹਨ ਅਤੇ ਹੁਣ ਕੀਤੇ ਜਾ ਰਹੇ ਹਨ। ਨਿੱਤ ਕਰਮ - ਹਰ ਰੋਜ਼ ਕੀਤੇ ਜਾਣ ਵਾਲੇ ਕਰਮ। ਨੈਮਿੱਤਕ ਕਰਮ- ਜੋ ਕਰਮ ਕਿਸੇ ਖਾਸ ਮੌਕੇ ਜਾਂ ਦਿਨ ਦਿਹਾੜੇ ਉੱਤੇ ਕੀਤੇ ਜਾਣ ਹਨ ਜਿਵੇਂ ਕਿ ਧਾਰਮਿਕ ਸਮਾਗਮ, ਗੁਰਪੁਰਬ, ਦਿਨ ਤਿਉਹਾਰ, ਸਮਾਜਿਕ ਅਤੇ ਹੋਰ ਨਿੱਜੀ ਆਰਥਿਕ ਕੰਮ। ਪ੍ਰਾਰਬਧ ਕਰਮ - ਪਿਛਲੇ ਜਨਮ ਦੇ ਕਰਮ ਜਿਨਹਾਂ ਕਰਮਾਂ ਦੁਆਰਾ ਮਨੁੱਖੀ ਜਨਮ ਦੀ ਪ੍ਰਪਤੀ ਹੁੰਦੀ ਹੈ ਜਾਂ ਹੋਈ ਹੈ। ਸੰਚਿਤ ਕਰਮ- ਪਿਛਲੇ ਜਨਮਾਂ ਦੇ ਬਾਕੀ ਚਲੇ ਆਉਂਦੇ ਕਰਮ, ਜਿਹਨਾਂ ਦਾ ਭੋਗ ਮਨੁੱਖ ਨੇ ਅਜੇ ਨਹੀਂ ਭੋਗਿਆ ਹੁੰਦਾ ਜਾਂ ਅਜੇ ਨਿਬੇੜਾ ਹੋਣਾ ਬਾਕੀ ਹੋਵੇ।

ਜੈਨ ਦਰਸ਼ਨ

ਜੈਨ ਧਰਮ ਅਨੁਸਾਰ ਕਰਮ ਦੇ ਮੁੱਖ ਅੱਠ ਭੇਦ ਹੈ।

  1. ਗਿਆਨਵਰਨ
  2. ਦਰਸ਼ਨਵਰਨ
  3. ਵੇਦਨੀ
  4. ਮੋਹਨੀਯ
  5. ਆਯੂ
  6. ਨਾਮ
  7. ਗੋਤਰ
  8. ਅਨੰਤਰਾਏ

ਹਵਾਲੇ

Tags:

🔥 Trending searches on Wiki ਪੰਜਾਬੀ:

ਭੀਮਰਾਓ ਅੰਬੇਡਕਰਲ਼ਘੜਾ (ਸਾਜ਼)ਸਾਇਨਾ ਨੇਹਵਾਲਪੁਆਧੀ ਉਪਭਾਸ਼ਾਪੈਰਿਸਸੱਭਿਆਚਾਰਭੰਗਾਣੀ ਦੀ ਜੰਗਮੌਲਿਕ ਅਧਿਕਾਰਬੱਚਾਕੈਲੀਫ਼ੋਰਨੀਆਪੰਜਾਬੀ ਲੋਕ ਸਾਜ਼ਸਮਾਰਕਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਅਲਵੀਰਾ ਖਾਨ ਅਗਨੀਹੋਤਰੀਪਿੰਡਪੰਜਾਬੀ ਵਿਆਕਰਨਸਾਫ਼ਟਵੇਅਰਕੀਰਤਪੁਰ ਸਾਹਿਬਅਨੰਦ ਸਾਹਿਬਆਸਟਰੀਆਮਾਤਾ ਸੁੰਦਰੀਉਪਵਾਕਟੈਲੀਵਿਜ਼ਨ.acਆਧੁਨਿਕ ਪੰਜਾਬੀ ਵਾਰਤਕਈਸ਼ਵਰ ਚੰਦਰ ਨੰਦਾਅਨੁਕਰਣ ਸਿਧਾਂਤਨਿਰਮਲ ਰਿਸ਼ੀਲੌਂਗ ਦਾ ਲਿਸ਼ਕਾਰਾ (ਫ਼ਿਲਮ)ਘੱਗਰਾਮਾਤਾ ਜੀਤੋਪੁਰਾਤਨ ਜਨਮ ਸਾਖੀਟਕਸਾਲੀ ਭਾਸ਼ਾਕਿੱਕਰਪਿਆਰਪੱਤਰਕਾਰੀਵਿਰਸਾਸੰਤ ਰਾਮ ਉਦਾਸੀਭੋਤਨਾਨਜਮ ਹੁਸੈਨ ਸੱਯਦਧੁਨੀ ਵਿਉਂਤਨੀਰਜ ਚੋਪੜਾਆਦਿ ਕਾਲੀਨ ਪੰਜਾਬੀ ਸਾਹਿਤਰਾਜਾ ਪੋਰਸਬੰਦੀ ਛੋੜ ਦਿਵਸਵਿਰਾਸਤ-ਏ-ਖ਼ਾਲਸਾਝੋਨਾਇਜ਼ਰਾਇਲਕਲਪਨਾ ਚਾਵਲਾਬਲਵੰਤ ਗਾਰਗੀਪੰਜਾਬ ਇੰਜੀਨੀਅਰਿੰਗ ਕਾਲਜਸੁਜਾਨ ਸਿੰਘਭਾਈ ਸੰਤੋਖ ਸਿੰਘਮਝੈਲਟਾਹਲੀਦੁਆਬੀਭਾਰਤ ਦੀ ਰਾਜਨੀਤੀਚਾਰ ਸਾਹਿਬਜ਼ਾਦੇ (ਫ਼ਿਲਮ)ਕਮਲ ਮੰਦਿਰਰਬਿੰਦਰਨਾਥ ਟੈਗੋਰਆਸਟਰੇਲੀਆਪੰਜਾਬੀ ਸੱਭਿਆਚਾਰਅਲੋਪ ਹੋ ਰਿਹਾ ਪੰਜਾਬੀ ਵਿਰਸਾਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀriz16ਤਜੱਮੁਲ ਕਲੀਮਡੇਂਗੂ ਬੁਖਾਰਅਲਬਰਟ ਆਈਨਸਟਾਈਨਜਿੰਦ ਕੌਰਜਸਵੰਤ ਦੀਦਭਾਰਤ ਦੀਆਂ ਭਾਸ਼ਾਵਾਂਕਰਤਾਰ ਸਿੰਘ ਝੱਬਰਪੰਜਾਬੀ ਨਾਟਕਪ੍ਰੋਫ਼ੈਸਰ ਮੋਹਨ ਸਿੰਘਰੇਤੀਮਹਾਨ ਕੋਸ਼ਆਲਮੀ ਤਪਸ਼ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂ🡆 More