ਕਮਿਊਨਿਸਟ ਮੈਨੀਫੈਸਟੋ

ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ (ਜਰਮਨ : Manifest der Kommunistischen Partei) ਜਾਂ ਦੁਨੀਆ ਭਰ ਵਿੱਚ ਆਮ ਪ੍ਰਚਲਿਤ ਨਾਂ ਕਮਿਊਨਿਸਟ ਮੈਨੀਫੈਸਟੋ (Communist manifesto) ਵਿਗਿਆਨਕ ਕਮਿਊਨਿਜਮ ਦਾ ਪਹਿਲਾ ਪਰੋਗਰਾਮ - ਮੂਲਕ ਦਸਤਾਵੇਜ਼ ਹੈ ਜਿਸ ਵਿੱਚ ਮਾਰਕਸਵਾਦ ਅਤੇ ਸਾਮਵਾਦ ਦੇ ਮੂਲ ਸਿਧਾਂਤਾਂ ਦੀ ਵਿਵੇਚਨਾ ਕੀਤੀ ਗਈ ਹੈ। ਇਹ ਮਹਾਨ ਇਤਹਾਸਕ ਦਸਤਾਵੇਜ਼ ਵਿਗਿਆਨਕ ਕਮਿਊਨਿਜਮ ਦੇ ਸਿਧਾਂਤ ਦੇ ਮੋਹਰੀ ਆਗੂਆਂ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਤਿਆਰ ਕੀਤਾ ਸੀ ਅਤੇ 21 ਫਰਵਰੀ 1848 ਨੂੰ ਪਹਿਲੀ ਵਾਰ ਜਰਮਨ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਸੰਸਾਰ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਰਾਜਨੀਤਕ ਪਾਂਡੂਲਿਪੀਆਂ ਵਿੱਚੋਂ ਇੱਕ ਮੰਨੀ ਗਈ ਹੈ। ਇਸ ਵਿੱਚ (ਵਰਤਮਾਨ ਅਤੇ ਆਧੁਨਿਕ) ਵਰਗ ਸੰਘਰਸ਼ ਅਤੇ ਪੂੰਜੀ ਦੀਆਂ ਸਮਸਿਆਵਾਂ ਦਾ ਵਿਸ਼ਲੇਸ਼ਣਾਤਮਕ ਵਿਵੇਚਨ ਕੀਤਾ ਗਿਆ ਹੈ (ਨਾ ਕਿ ਸਾਮਵਾਦ ਦੇ ਭਾਵੀ ਰੂਪਾਂ ਦੀ ਭਵਿੱਖਵਾਣੀ)। ਲੈਨਿਨ ਦੇ ਸ਼ਬਦਾਂ ਵਿੱਚ, ਇਹ ਛੋਟੀ ਪੁਸਤਕ ਅਨੇਕਾਨੇਕ ਗਰੰਥਾਂ ਦੇ ਬਰਾਬਰ ਹੈ; ਇਸਦੀ ਆਤਮਾ ਸੰਸਕਾਰੀ/ਸੱਭਿਆਚਾਰੀ ਸੰਸਾਰ ਦੀਆਂ ਸਾਰੀਆਂ ਸੰਗਠਿਤ ਅਤੇ ਸੰਘਰਸ਼ਸ਼ੀਲ ਕਿਰਤੀ ਜਮਾਤਾਂ ਨੂੰ ਪ੍ਰੇਰਨਾ ਦਿੰਦੀ ਰਹੀ ਹੈ ਅਤੇ ਉਹਨਾਂ ਦਾ ਮਾਰਗ ਦਰਸ਼ਨ ਕਰਦੀ ਰਹੀ ਹੈ।

ਕਮਿਊਨਿਸਟ ਮੈਨੀਫੈਸਟੋ
ਕਮਿਊਨਿਸਟ ਮੈਨੀਫੈਸਟੋ
ਪਹਿਲਾ ਜਰਮਨ ਅਡੀਸ਼ਨ
ਲੇਖਕਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਮੂਲ ਤੌਰ 'ਤੇ ਜਰਮਨ, ਹੌਲੀ ਹੌਲੀ ਹੋਰ ਅਨੇਕ।
ਵਿਧਾਇਤਹਾਸ, ਸਮਾਜ ਵਿਗਿਆਨ, ਦਰਸ਼ਨ
ਪ੍ਰਕਾਸ਼ਨ ਦੀ ਮਿਤੀ
21 ਫਰਵਰੀ 1848

ਖਰੜਾ ਲੇਖਕ

ਇਸ ਦਸਤਾਵੇਜ਼ ਦਾ ਖਰੜਾ ਲੇਖਕ ਫਰੈਡਰਿਕ ਏਂਗਲਜ਼ ਨੂੰ ਮੰਨਿਆ ਜਾਂਦਾ ਹੈ। 1847 ਵਿੱਚ ਉਸਨੂੰ ਕਮਿਊਨਿਸਟ ਲੀਗ ਦਾ ਮੈਂਬਰ ਲਿਆ ਗਿਆ ਤੇ ਮੈਨੀਫੈਸਟੋ ਦਾ ਖਰੜਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਜਿਸ ਦੇ ਨਤੀਜੇ ਵਜੋਂ ਉਹਨਾਂ ਨੇ ‘ਕਮਿਊਨਿਜਮ ਦੇ ਅਸੂਲਾਂ ਦਾ ਖਰੜਾ’ ਤਿਆਰ ਕੀਤਾ।

ਇਹ ਵੀ ਵੇਖੋ

ਹਵਾਲੇ

Tags:

ਕਾਰਲ ਮਾਰਕਸਪੂੰਜੀਫਰੈਡਰਿਕ ਏਂਗਲਜ਼ਵਰਗ ਸੰਘਰਸ਼ਵਲਾਦੀਮੀਰ ਲੈਨਿਨ

🔥 Trending searches on Wiki ਪੰਜਾਬੀ:

ਨਰਿੰਦਰ ਪਾਲ ਸਿੰਘਕੁਦਰਤਤਖ਼ਤ ਸਿੰਘਸਿੱਖ ਧਰਮਜ਼ੋਰਾਵਰ ਸਿੰਘ (ਡੋਗਰਾ ਜਨਰਲ)ਅੱਜ ਦੀ ਔਰਤਭਾਸ਼ਾ ਵਿਗਿਆਨਸੋਹਣੀ ਮਹੀਂਵਾਲਮਾਂ ਧਰਤੀਏ ਨੀ ਤੇਰੀ ਗੋਦ ਨੂੰਧਿਆਨ ਚੰਦਸੰਚਾਰਧਰਤੀਅਮਰੀਕਾ ਦਾ ਇਤਿਹਾਸਲਾਲ ਸਿੰਘ ਦਿਲਗਰਾਮ ਦਿਉਤੇਮੋਨਤੈਸਕੀਉਪੰਜਾਬੀ ਬੁਝਾਰਤਾਂਹੋਲੀਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀਉੱਚ ਅਦਾਲਤਭਾਈ ਦਿਆਲਾਸ਼ਾਹ ਮੁਹੰਮਦਬਾਰਦੌਲੀ ਸੱਤਿਆਗ੍ਰਹਿਪੰਜ ਪਿਆਰੇਜੱਸਾ ਸਿੰਘ ਆਹਲੂਵਾਲੀਆਪੰਜਾਬੀ ਵਿਆਕਰਨਰੂਸ ਦਾ ਇਤਿਹਾਸਕੰਬੋਜਕੌਰ (ਨਾਮ)ਹਾੜੀ ਦੀ ਫ਼ਸਲਜਵਾਹਰ ਲਾਲ ਨਹਿਰੂਡਰੱਗਪਿਆਨੋਤਮੰਨਾ ਭਾਟੀਆਲੋਕ ਕਾਵਿਭਾਰਤ-ਚੀਨ ਜੰਗਕਿਰਪਾ ਸਾਗਰਪਾਠ ਪੁਸਤਕਹਾਫ਼ਿਜ਼ ਬਰਖ਼ੁਰਦਾਰਸਰਬੱਤ ਦਾ ਭਲਾਜਪੁਜੀ ਸਾਹਿਬਪੰਜਾਬੀ ਆਲੋਚਨਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਲੋਕ ਸਭਾ ਹਲਕਿਆਂ ਦੀ ਸੂਚੀਰੋਮਾਂਸਵਾਦਮੇਲਾ ਮਾਘੀਲੇਖਕਹਿਮਾਚਲ ਪ੍ਰਦੇਸ਼ਗੁਰਦੁਆਰਾਵਰਚੁਅਲ ਪ੍ਰਾਈਵੇਟ ਨੈਟਵਰਕਖੱਬਲ (ਕਹਾਣੀ)ਵਹਿਮ ਭਰਮਸਕੂਲਅਮਰ ਸਿੰਘ ਚਮਕੀਲਾਏਡਜ਼ਗੁਰੂ ਨਾਨਕਰੂਪਨਗਰਵੇਦਗੁਰਦਾਸਪੁਰ ਜ਼ਿਲ੍ਹਾਗੱਤਕਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਵੱਡਾ ਘੱਲੂਘਾਰਾਭਾਰਤ ਦੀ ਸੰਵਿਧਾਨ ਸਭਾਪੰਜਾਬੀ ਨਾਵਲ ਦਾ ਇਤਿਹਾਸਗੁਰੂ ਅੰਗਦਵੇਅਬੈਕ ਮਸ਼ੀਨਮੁਗ਼ਲ ਸਲਤਨਤਪੁਆਧੀ ਉਪਭਾਸ਼ਾਚਾਲੀ ਮੁਕਤੇਲਿਪੀਸੁਭਾਸ਼ ਚੰਦਰ ਬੋਸਮਿਰਜ਼ਾ ਸਾਹਿਬਾਂ🡆 More