ਕਿਰਪਾ ਸਾਗਰ: ਪੰਜਾਬੀ ਕਵੀ

ਕਿਰਪਾ ਸਾਗਰ (4 ਮਈ 1875 - 19 ਮਈ 1939) 20ਵੀਂ ਸਦੀ ਦੇ ਆਰੰਭਕ ਦੌਰ ਦਾ ਪੰਜਾਬੀ ਸਾਹਿਤਕਾਰ ਸੀ। ਉਸਨੇ ਲਕਸ਼ਮੀ ਦੇਵੀ ਕਵਿਤਾ ਲਿਖ ਕੇ ਭਾਈ ਵੀਰ ਸਿੰਘ ਦੇ ਮਹਾਂਕਾਵਿ ਰਾਣਾ ਸੂਰਤ ਸਿੰਘ ਦੀ ਪਰੰਪਰਾ ਨੂੰ ਅੱਗੇ ਤੋਰਿਆ। ਉਸਨੇ 1923 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸਬੰਧਿਤ ਨਾਟਕ ਲਿਖਕੇ ਪੰਜਾਬੀ ਵਿੱਚ ਇਤਿਹਾਸਕ ਨਾਟਕ ਲਿਖਣ ਦਾ ਮੁਢ ਬੰਨ੍ਹਿਆ।

ਕਿਰਪਾ ਸਾਗਰ: ਜਨਮ, ਵਿਦਿਆਦੇਹਾਂਤ, ਲਿਖਤਾਂ
ਕਿਰਪਾ ਸਾਗਰ

ਜਨਮ

ਲਾਲ ਕਿਰਪਾ ਸਾਗਰ ਦਾ ਜਨਮ 4 ਮਈ 1875 ਨੂੰ ਪਿੰਡ ਪਿਪਨਾਖਾ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਲਾਲ ਮਈਆ ਦਾਸ ਦੇ ਘਰ ਹੋਇਆ।

ਵਿਦਿਆ/ਦੇਹਾਂਤ

ਉਹਨਾਂ ਨੇ ਐੱਫ਼.ਏ. ਤੱਕ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਕੁਝ ਸਮਾਂ ਸਕੂਲ ਵਿੱਚ ਅਧਿਆਪਕੀ ਕੀਤੀ। ਕੁਝ ਸਮਾਂ ਪੱਤਰਕਾਰੀ ਕਰ ਕੇ ਪੰਜਾਬ ਯੂਨੀਵਰਸਿਟੀ, ਲਾਹੌਰ ਵਿੱਚ ਕਲਰਕੀ ਦਾ ਕਿੱਤਾ ਅਪਣਾ ਲਿਆ। ਇੱਥੋਂ ਹੀ ਉਹ 1934ਈ: ਵਿੱਚ ਲੇਖਾਕਾਰ ਦੇ ਤੌਰ 'ਤੇ ਰਿਟਾਇਰ ਹੋਏ। ਕਿਰਪਾ ਸਾਗਰ ਦਾ ਦੇਹਾਂਤ 16 ਮਈ, 1939 ਨੂੰ ਲਾਹੌਰ ਵਿਖੇ ਹੋਇਆ।

ਲਿਖਤਾਂ

ਇਤਿਹਾਸਕ ਨਾਟਕ

  • ਮਹਾਰਾਜਾ ਰਣਜੀਤ ਸਿੰਘ (ਭਾਗ ਪਹਿਲਾ)
  • ਮਹਾਰਾਜਾ ਰਣਜੀਤ ਸਿੰਘ (ਭਾਗ ਦੂਜਾ)
  • ਡੀਡੋ ਜੰਮਵਾਲ

ਹੋਰ

  • ਲਕਸ਼ਮੀ ਦੇਵੀ (ਮਹਾਕਾਵਿ)

੦ ਜਿਹਲਮ ਦਾ ਪਾਣੀ ੦ ਦੇਸ਼ ਪੰਜਾਬ

ਹਵਾਲੇ

Tags:

ਕਿਰਪਾ ਸਾਗਰ ਜਨਮਕਿਰਪਾ ਸਾਗਰ ਵਿਦਿਆਦੇਹਾਂਤਕਿਰਪਾ ਸਾਗਰ ਲਿਖਤਾਂਕਿਰਪਾ ਸਾਗਰ ਹੋਰਕਿਰਪਾ ਸਾਗਰ ਹਵਾਲੇਕਿਰਪਾ ਸਾਗਰਭਾਈ ਵੀਰ ਸਿੰਘਮਹਾਰਾਜਾ ਰਣਜੀਤ ਸਿੰਘਲਕਸ਼ਮੀ ਦੇਵੀ

🔥 Trending searches on Wiki ਪੰਜਾਬੀ:

1948 ਓਲੰਪਿਕ ਖੇਡਾਂ ਵਿੱਚ ਭਾਰਤਪੂਰਨ ਸੰਖਿਆਜਹਾਂਗੀਰਗੁਰਬਖ਼ਸ਼ ਸਿੰਘ ਪ੍ਰੀਤਲੜੀਪਾਣੀ ਦੀ ਸੰਭਾਲਜੂਲੀਅਸ ਸੀਜ਼ਰਸ਼ਾਹਮੁਖੀ ਲਿਪੀਕਾਰਬਨਪੰਜਾਬ, ਭਾਰਤਕੱਛੂਕੁੰਮਾਪੰਜਾਬੀ ਸਵੈ ਜੀਵਨੀਚੰਡੀਗੜ੍ਹਆਧੁਨਿਕ ਪੰਜਾਬੀ ਕਵਿਤਾਰੇਡੀਓਹਿੰਦੀ ਭਾਸ਼ਾਭੀਮਰਾਓ ਅੰਬੇਡਕਰਸਹਰ ਅੰਸਾਰੀਸ੍ਵਰ ਅਤੇ ਲਗਾਂ ਮਾਤਰਾਵਾਂਆਸਾ ਦੀ ਵਾਰਗੁਰੂ ਗੋਬਿੰਦ ਸਿੰਘ ਮਾਰਗਪਾਸ਼ ਦੀ ਕਾਵਿ ਚੇਤਨਾਰੋਗਸਮਾਜ ਸ਼ਾਸਤਰਸਿੱਖ ਗੁਰੂਪੰਜਾਬੀ ਨਾਟਕ ਦਾ ਦੂਜਾ ਦੌਰਤ੍ਵ ਪ੍ਰਸਾਦਿ ਸਵੱਯੇ6 ਅਗਸਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਅਨੀਮੀਆਭਾਰਤ ਦਾ ਉਪ ਰਾਸ਼ਟਰਪਤੀਪੰਜ ਤਖ਼ਤ ਸਾਹਿਬਾਨਸਵੈ-ਜੀਵਨੀਰੱਬ ਦੀ ਖੁੱਤੀਹਰੀ ਸਿੰਘ ਨਲੂਆਹਵਾਲਾ ਲੋੜੀਂਦਾਭੂਗੋਲਮਾਰੀ ਐਂਤੂਆਨੈਤਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਐਥਨਜ਼ਮੈਨਚੈਸਟਰ ਸਿਟੀ ਫੁੱਟਬਾਲ ਕਲੱਬਝਾਂਡੇ (ਲੁਧਿਆਣਾ ਪੱਛਮੀ)ਦੇਸ਼ਜੂਆਚੈਟਜੀਪੀਟੀਭੰਗੜਾ (ਨਾਚ)ਸੂਫ਼ੀਵਾਦਪੰਜਾਬ ਦਾ ਇਤਿਹਾਸਡੋਗਰੀ ਭਾਸ਼ਾਧਰਤੀਮਨੀਕਰਣ ਸਾਹਿਬਗੁਰੂ ਰਾਮਦਾਸਮਾਲੇਰਕੋਟਲਾਬੀ (ਅੰਗਰੇਜ਼ੀ ਅੱਖਰ)ਪੰਜਾਬੀ ਸੱਭਿਆਚਾਰਦਰਸ਼ਨਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਖ਼ਾਲਸਾ ਏਡਜੈਨ ਧਰਮਬਲਰਾਜ ਸਾਹਨੀਨੇਪਾਲਸ਼ਾਹ ਮੁਹੰਮਦਵਿਧਾਨ ਸਭਾਨਾਂਵਬਲਾਗਫੁਲਕਾਰੀਮਾਪੇਫ਼ਾਰਸੀ ਭਾਸ਼ਾਪੰਜਾਬੀ ਬੁਝਾਰਤਾਂਪੰਜਾਬ, ਭਾਰਤ ਦੇ ਜ਼ਿਲ੍ਹੇਰਾਣੀ ਲਕਸ਼ਮੀਬਾਈਜਨਮ ਸੰਬੰਧੀ ਰੀਤੀ ਰਿਵਾਜਦੋਆਬਾਹੋਲੀਜੱਸਾ ਸਿੰਘ ਆਹਲੂਵਾਲੀਆਲੇਖਕ ਦੀ ਮੌਤ🡆 More