ਓਕਲਾਹੋਮਾ (/ˌoʊkləˈhoʊmə/ ( ਸੁਣੋ)) (ਪੌਨੀ: Uukuhuúwa, Cayuga: Gahnawiyoˀgeh) ਦੱਖਣ-ਪੱਛਮ ਮੱਧਵਰਤੀ ਸੰਯੁਕਤ ਰਾਜ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 20ਵਾਂ ਸਭ ਤੋਂ ਵੱਡਾ ਅਤੇ 28ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਸ ਦਾ ਨਾਂ ਚੋਕਤੌ ਸ਼ਬਦਾਂ okla ਅਤੇ humma, ਭਾਵ ਲਾਲ ਲੋਕ ਤੋਂ ਆਇਆ ਹੈ ਅਤੇ ਗ਼ੈਰ-ਰਸਮੀ ਤੌਰ ਉੱਤੇ ਇਸਨੂੰ ਇਸ ਦੇ ਉਪਨਾਮ The Sooner State (ਹੋਰ ਛੇਤੀ ਰਾਜ) ਨਾਲ਼ ਜਾਣਿਆ ਜਾਂਦਾ ਹੈ।
ਓਕਲਾਹੋਮਾ ਦਾ ਰਾਜ State of Oklahoma | |||||
| |||||
ਉੱਪ-ਨਾਂ: ਹੋਰ ਛੇਤੀ ਰਾਜ | |||||
ਮਾਟੋ: Labor omnia vincit (ਲਾਤੀਨੀ) ਮਜ਼ਦੂਰੀ ਸਭ ਨੂੰ ਪਛਾੜ ਦਿੰਦੀ ਹੈ | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ | ||||
ਵਸਨੀਕੀ ਨਾਂ | ਓਕਲਾਹੋਮੀ; ਓਕੀ (ਬੋਲਚਾਲ ਵਿੱਚ) | ||||
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਓਕਲਾਹੋਮਾ ਸ਼ਹੋਰ | ||||
ਰਕਬਾ | ਸੰਯੁਕਤ ਰਾਜ ਵਿੱਚ 20ਵਾਂ ਦਰਜਾ | ||||
- ਕੁੱਲ | 69,898 sq mi (181,195 ਕਿ.ਮੀ.੨) | ||||
- ਚੁੜਾਈ | 230 ਮੀਲ (370 ਕਿ.ਮੀ.) | ||||
- ਲੰਬਾਈ | 298 ਮੀਲ (480 ਕਿ.ਮੀ.) | ||||
- % ਪਾਣੀ | 1.8 | ||||
- ਵਿਥਕਾਰ | 33°37' N to 37° N | ||||
- ਲੰਬਕਾਰ | 94° 26' W to 103° W | ||||
ਅਬਾਦੀ | ਸੰਯੁਕਤ ਰਾਜ ਵਿੱਚ 28ਵਾਂ ਦਰਜਾ | ||||
- ਕੁੱਲ | 3,814,820 (2012 est) | ||||
- ਘਣਤਾ | 55.2/sq mi (21.3/km2) ਸੰਯੁਕਤ ਰਾਜ ਵਿੱਚ 35ਵਾਂ ਦਰਜਾ | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਕਾਲਾ ਮੀਸਾ 4,975 ft (1516 m) | ||||
- ਔਸਤ | 1,300 ft (400 m) | ||||
- ਸਭ ਤੋਂ ਨੀਵੀਂ ਥਾਂ | ਅਰਕਾਂਸਸ ਬਾਡਰ ਕੋਲ ਲਿਟਲ ਰਿਵਰ 289 ft (88 m) | ||||
ਸੰਘ ਵਿੱਚ ਪ੍ਰਵੇਸ਼ | 16 ਨਵੰਬਰ 1907 (46ਵਾਂ) | ||||
ਰਾਜਪਾਲ | ਮੈਰੀ ਫ਼ਾਲਿਨ (R) | ||||
ਲੈਫਟੀਨੈਂਟ ਰਾਜਪਾਲ | ਟਾਡ ਲੈਮ (R) | ||||
ਵਿਧਾਨ ਸਭਾ | ਓਕਲਾਹੋਮਾ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਜਿਮ ਇਨਹੋਫ਼ੇ (R) ਥਾਮਸ ਅ. ਕੋਬਰਨ (R) | ||||
ਸੰਯੁਕਤ ਰਾਜ ਸਦਨ ਵਫ਼ਦ | 5 ਗਣਤੰਤਰੀ (list) | ||||
ਸਮਾਂ ਜੋਨਾਂ | |||||
- ਸਾਰਾ ਰਾਜ (ਕਨੂੰਨੀ ਤੌਰ ਉੱਤੇ) | ਕੇਂਦਰੀ: UTC-6/-5 | ||||
- ਕੈਂਟਨ (ਗ਼ੈਰ-ਰਸਮੀ) | ਪਹਾੜੀ: UTC-7/-6 | ||||
ਛੋਟੇ ਰੂਪ | OK Okla. US-OK | ||||
ਵੈੱਬਸਾਈਟ | www |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਓਕਲਾਹੋਮਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.