ਐੱਸਨ (ਜਰਮਨ ਉਚਾਰਨ: ; ਲਾਤੀਨੀ: Assindia ਆਸਿੰਦੀਆ) ਜਰਮਨੀ ਦੇ ਰਾਜ ਉੱਤਰੀ ਰਾਈਨ-ਪੱਛਮੀ ਫ਼ਾਲਨ ਵਿਚਲੇ ਰੂਆ ਇਲਾਕੇ ਦੇ ਕੇਂਦਰੀ ਹਿੱਸੇ ਵਿੱਚ ਪੈਂਦਾ ਇੱਕ ਸ਼ਹਿਰ ਹੈ। ਰੂਆ ਦਰਿਆ ਦੇ ਕੰਢੇ ਵਸੇ ਇਸ ਸ਼ਹਿਰ ਦੀ ਅਬਾਦੀ ਲਗਭਗ 567,000 (31 ਦਸੰਬਰ 2012 ਤੱਕ) ਹੈ ਜਿਸ ਕਰ ਕੇ ਇਹ ਦੇਸ਼ ਦਾ ਨੌਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਐੱਸਨ | |||
---|---|---|---|
ਸ਼ਹਿਰ | |||
Country | Germany | ||
State | ਉੱਤਰੀ ਰਾਈਨ-ਪੱਛਮੀ ਫ਼ਾਲਨ | ||
Admin. region | ਡਸਲਡੌਫ਼ | ||
District | ਸ਼ਹਿਰੀ | ||
Subdivisions | 9 ਜ਼ਿਲ੍ਹੇ, 50 ਪਰਗਣੇ | ||
ਸਰਕਾਰ | |||
• ਓਬਰਬਰਗਰਮਾਈਸਟਰ | ਰਾਈਨਹਾਰਡ ਪਾਸ (SPD) | ||
• Governing parties | SPD / CDU | ||
ਖੇਤਰ | |||
• ਸ਼ਹਿਰ | 210.32 km2 (81.21 sq mi) | ||
ਉੱਚਾਈ | 116 m (381 ft) | ||
ਆਬਾਦੀ (31-12-2012) | |||
• ਸ਼ਹਿਰ | 5,66,862 | ||
• ਘਣਤਾ | 2,700/km2 (7,000/sq mi) | ||
• ਸ਼ਹਿਰੀ | 5.302.179 | ||
ਸਮਾਂ ਖੇਤਰ | ਯੂਟੀਸੀ+01:00 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | ||
Postal codes | 45001–45359 | ||
Dialling codes | 0201, 02054 | ||
ਵਾਹਨ ਰਜਿਸਟ੍ਰੇਸ਼ਨ | E | ||
ਵੈੱਬਸਾਈਟ | www.essen.de |
This article uses material from the Wikipedia ਪੰਜਾਬੀ article ਐੱਸਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.