ਐਨੀਮੇਸ਼ਨ

ਐਨੀਮੇਸ਼ਨ ਇੱਕ ਦੂਜੇ ਤੋਂ ਬਹੁਤ ਘੱਟੋ ਭਿੰਨ ਸਥਿਰ ਚਿੱਤਰਾਂ, ਦੀ ਇੱਕ ਲੜੀ ਨੂੰ ਤੇਜ਼ੀ ਨਾਲ ਡਿਸਪਲੇਅ ਕਰਨ ਦੇ ਜ਼ਰੀਏ ਹਰਕਤ ਅਤੇ ਸ਼ਕਲ ਪਰਿਵਰਤਨ ਦਾ ਭਰਮ ਸਿਰਜਣ ਦੀ ਪ੍ਰਕਿਰਿਆ ਦਾ ਨਾਮ ਹੈ।ਐਨੀਮੇਟਰ ਕਲਾਕਾਰ ਹਨ ਜੋ ਐਨੀਮੇਸ਼ਨ ਦੀ ਰਚਨਾ ਦੀ ਮੁਹਾਰਤ ਰੱਖਦੇ ਹਨ। ਐਨੀਮੇਸ਼ਨ ਨੂੰ ਏਨਲੋਪ ਮੀਡੀਆ, ਇੱਕ ਫਲਿੱਪ ਬੁੱਕ, ਮੋਸ਼ਨ ਪਿਕਚਰ, ਵਿਡੀਓ ਟੇਪ, ਡਿਜੀਟਲ ਮੀਡੀਆ, ਐਨੀਮੇਟਿਡ ਜੀਆਈਐਫ, ਫਲੈਸ਼ ਐਨੀਮੇਸ਼ਨ ਅਤੇ ਡਿਜੀਟਲ ਵਿਡੀਓ ਦੇ ਫਾਰਮੈਟਾਂ ਸਮੇਤ ਰਿਕਾਰਡ ਕੀਤਾ ਜਾ ਸਕਦਾ ਹੈ।

ਐਨੀਮੇਸ਼ਨ

ਉਛਲ਼ਦੀ ਬਾਲ ਐਨੀਮੇਸ਼ਨ (ਹੇਠ) ਵਿੱਚ ਇਹ ਛੇ ਫਰੇਮ ਸ਼ਾਮਲ ਹਨ।

ਐਨੀਮੇਸ਼ਨ

ਇਹ ਐਨੀਮੇਸ਼ਨ ਪ੍ਰਤੀ ਸਕਿੰਟ 10 ਫਰੇਮ ਹਰਕਤ ਕਰਦੀ ਹੈ।

ਐਨੀਮੇਸ਼ਨ ਨੂੰ ਪ੍ਰਦਰਸ਼ਿਤ ਕਰਨ ਲਈ, ਇੱਕ ਡਿਜ਼ੀਟਲ ਕੈਮਰਾ, ਕੰਪਿਊਟਰ, ਜਾਂ ਪ੍ਰੋਜੈਕਟਰ ਦੀ ਵਰਤੋਂ ਨਵੀਂ ਤਕਨੀਕ ਦੇ ਨਾਲ ਕੀਤੀ ਜਾਂਦੀ ਹੈ ਜੋ ਕਿ ਤਿਆਰ ਕੀਤੇ ਜਾਂਦੇ ਹਨ।

Joy & Heron - Animated CGI Spot by Passion Pictures

ਹਵਾਲਾ


Tags:

🔥 Trending searches on Wiki ਪੰਜਾਬੀ:

ਗੂਗਲਪਾਣੀਪਤ ਦੀ ਪਹਿਲੀ ਲੜਾਈਪੰਜਾਬ ਦੀ ਸੂਬਾਈ ਅਸੈਂਬਲੀਪਾਸ਼ਮਹਿੰਦਰ ਸਿੰਘ ਧੋਨੀਆਰੀਆਭੱਟਅਰਸਤੂ ਦਾ ਅਨੁਕਰਨ ਸਿਧਾਂਤਫ਼ਾਰਸੀ ਲਿਪੀਗੁਰਦੁਆਰਾਗੁਰਮੁਖੀ ਲਿਪੀ ਦੀ ਸੰਰਚਨਾਖੋਜਅਜਮੇਰ ਸਿੰਘ ਔਲਖਵੱਡਾ ਘੱਲੂਘਾਰਾਦੁੱਧਲੋਕ ਖੇਡਾਂਬੰਗਲੌਰਹੁਸਤਿੰਦਰਵੋਟ ਦਾ ਹੱਕਪੰਜਾਬੀ ਭੋਜਨ ਸੱਭਿਆਚਾਰ18 ਅਪਰੈਲਸ਼ਾਹ ਮੁਹੰਮਦਮੋਹਨ ਸਿੰਘ ਦੀਵਾਨਾਹਰੀ ਸਿੰਘ ਨਲੂਆਘੁਮਿਆਰਨਾਰੀਵਾਦਮਹਾਂਦੀਪਭਾਰਤ ਦਾ ਇਤਿਹਾਸਚਮਕੌਰ ਦੀ ਲੜਾਈਗੱਤਕਾਸੱਸੀ ਪੁੰਨੂੰਆਰ ਸੀ ਟੈਂਪਲਟਾਂਗਾਕਾਵਿ ਸ਼ਾਸਤਰਸੰਗਰੂਰ (ਲੋਕ ਸਭਾ ਚੋਣ-ਹਲਕਾ)ਰੋਹਿਤ ਸ਼ਰਮਾਮਦਰ ਟਰੇਸਾਵਿਸ਼ਵਕੋਸ਼ਸਚਿਨ ਤੇਂਦੁਲਕਰਝੋਨਾਪੰਛੀਸੁਜਾਨ ਸਿੰਘਸੁਰਜੀਤ ਪਾਤਰਰਾਜ ਸਭਾਦਿਲਜੀਤ ਦੋਸਾਂਝਸੰਤ ਅਤਰ ਸਿੰਘਗੁਰਮਤਿ ਕਾਵਿ ਦਾ ਇਤਿਹਾਸਪਿਸ਼ਾਬ ਨਾਲੀ ਦੀ ਲਾਗਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਗੁਰਦਿਆਲ ਸਿੰਘਵਾਯੂਮੰਡਲਭਾਰਤੀ ਪੰਜਾਬੀ ਨਾਟਕਸੁਲਤਾਨਪੁਰ ਲੋਧੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਭਾਸ਼ਾ ਵਿਗਿਆਨਗੁਰਮੀਤ ਬਾਵਾਰਾਜਾ ਭੋਜਸਆਦਤ ਹਸਨ ਮੰਟੋਗਿਆਨੀ ਦਿੱਤ ਸਿੰਘਮੀਂਹਗੁਰਦੁਆਰਾ ਅੜੀਸਰ ਸਾਹਿਬਸਿੱਖਿਆਭਗਤ ਸਿੰਘਦਮਦਮੀ ਟਕਸਾਲਮਹਿਮੂਦ ਗਜ਼ਨਵੀਪੰਜਾਬ ਦੇ ਲੋਕ ਗੀਤਪੁਆਧਪੰਜਾਬੀ ਭਾਸ਼ਾਆਮ ਆਦਮੀ ਪਾਰਟੀਲੋਕਧਾਰਾਪੰਜਾਬੀ ਰੀਤੀ ਰਿਵਾਜਪਦਮ ਸ਼੍ਰੀਨਿਰਮਲ ਰਿਸ਼ੀ (ਅਭਿਨੇਤਰੀ)ਕੀਰਤਪੁਰ ਸਾਹਿਬਪੂਰਨ ਭਗਤਗ਼ਦਰ ਲਹਿਰ🡆 More