ਐਡਵਰਡ ਸਨੋਡਨ

ਐਡਵਰਡ ਜੋਸਫ਼ ਐੱਡ ਸਨੋਡਨ (ਅੰਗਰੇਜੀ: Edward Joseph Snowden, ਜਨਮ: ਜੂਨ 21, 1983) ਅਮਰੀਕੀ ਸਾਬਕਾ ਤਕਨੀਕੀ ਠੇਕੇਦਾਰ ਅਤੇ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ ਆਈ ਏ) ਕਰਮਚਾਰੀ ਹੈ। ਇਹ ਅਮਰੀਕੀ ਨਿਗਰਾਨੀ ਪਰੋਗਰਾਮ ਦੀ ਜਾਣਕਾਰੀ ਜੱਗ-ਜ਼ਾਹਰ ਕਰਨ ਤੋਂ ਪਹਿਲਾਂ ਸਲਾਹਕਾਰੀ ਕੰਪਨੀ ਬੂਜ਼ ਐਲਨ ਹੈਮਿਲਟਨ ਵਿਖੇ ਕੰਮ ਕਰਦਾ ਸੀ, ਜੋ ਕੌਮੀ ਰੱਖਿਆ ਏਜੰਸੀ (ਐੱਨ ਐੱਸ ਏ) ਨੂੰ ਆਪਣੀ ਸੇਵਾਵਾਂ ਮੁਹਈਆ ਕਰਾਉਂਦੀ ਹੈ। ਮਈ 2013 ਵਿੱਚ ਸਨੋਡਨ ਅਮਰੀਕਾ ਤੋਂ ਰਵਾਨਾ ਹੋਇਆ। 14 ਜੂਨ 2013 ਨੂੰ ਸੰਯੁਕਤ ਰਾਜ ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਸਨੋਡੇਨ ਉੱਤੇ ਸਰਕਾਰੀ ਜਾਇਦਾਦ ਦੀ ਜਾਸੂਸੀ ਅਤੇ ਚੋਰੀ ਦੇ ਇਲਜ਼ਾਮ ਲਗਾਏ ਹਨ। ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਇਹ 23 ਜੂਨ 2013 ਨੂੰ ਹਾਂਗਕਾਂਗ ਛੱਡ ਕੇ ਮਾਸਕੋ ਚਲੇ ਗਿਆ ਸੀ। 1 ਅਗਸਤ 2013 ਨੂੰ ਸਨੋਡਨ ਨੂੰ ਰੂਸ ਦੀ ਸਰਕਾਰ ਵੱਲੋਂ ਇੱਕ ਸਾਲ ਲਈ ਆਰਜ਼ੀ ਸ਼ਰਨ ਦਿੱਤੀ ਗਈ ਸੀ।

ਐਡਵਰਡ ਸਨੋਡਨ
ਐਡਵਰਡ ਸਨੋਡਨ
ਜਨਮ
ਐਡਵਰਡ ਜੋਸਫ਼ ਸਨੋਡਨ

21 ਜੂਨ 1983 (ਉਮਰ 30 ਸਾਲ)
ਰਾਸ਼ਟਰੀਅਤਾਅਮਰੀਕੀ
ਪੇਸ਼ਾਪ੍ਰਨਾਲੀ ਪ੍ਰਸਾਸ਼ਕ
ਮਾਲਕਬੂਜ਼ ਐਲਨ ਹੈਮਿਲਟਨ (10 ਜੂਨ 2013 ਤੱਕ)
ਲਈ ਪ੍ਰਸਿੱਧਯੂਨਾਇਟਡ ਸਟੇਟਸ ਦੇ ਸਰਕਾਰੀ ਖੁਫੀਆ ਨਿਗਰਾਨੀ ਪ੍ਰੋਗਰਾਮ ਦੇ ਵੇਰਵੇ ਜੱਗਜਾਹਰ ਕਰਨ ਲਈ
ਅਪਰਾਧਿਕ ਦੋਸ਼ਸਰਕਾਰੀ ਜਾਇਦਾਦ ਦੀ ਚੋਰੀ, ਨੈਸ਼ਨਲ ਡਿਫੈਂਸ ਇਨਫ਼ਰਮੇਸ਼ਨ ਦੀ ਨਾਜਾਇਜ਼ ਤੌਰ 'ਤੇ ਮੁਖਬਰੀ ਕਰਨਾ, ਅਤੇ ਖੁਫ਼ੀਆ ਜਾਣਕਾਰੀ ਕਿਸੇ ਅਣ-ਅਧਿਕਾਰਤ ਵਿਅਕਤੀ ਨੂੰ ਜਾਣ-ਬੁੱਝ ਕੇ ਦੇਣਾ (ਜੂਨ 2013)

ਹਵਾਲੇ

Tags:

ਅੰਗਰੇਜੀਮਾਸਕੋ

🔥 Trending searches on Wiki ਪੰਜਾਬੀ:

ਚਰਨ ਦਾਸ ਸਿੱਧੂਅੰਕ ਗਣਿਤਪ੍ਰਦੂਸ਼ਣਪੰਜਾਬੀ ਵਿਆਹ ਦੇ ਰਸਮ-ਰਿਵਾਜ਼ਅਜਮੇਰ ਸਿੰਘ ਔਲਖਯਾਹੂ! ਮੇਲਮਹਿੰਦਰ ਸਿੰਘ ਧੋਨੀਧਾਰਾ 370ਭਾਈ ਗੁਰਦਾਸ ਦੀਆਂ ਵਾਰਾਂਸਿਮਰਨਜੀਤ ਸਿੰਘ ਮਾਨਸਹਾਇਕ ਮੈਮਰੀਗੌਤਮ ਬੁੱਧਗੁਰੂ ਅੰਗਦਗੁਰਮਤਿ ਕਾਵਿ ਧਾਰਾਬਠਿੰਡਾ (ਲੋਕ ਸਭਾ ਚੋਣ-ਹਲਕਾ)ਮੂਲ ਮੰਤਰਲੋਕ ਮੇਲੇਘੜਾ (ਸਾਜ਼)ਪੰਜਾਬੀ ਕੈਲੰਡਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਵਿਕੀਪੀਡੀਆਹੋਲੀਮਾਂ ਬੋਲੀਸੱਭਿਆਚਾਰਨਿਰਵੈਰ ਪੰਨੂਸੀ++ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮਾਰੀ ਐਂਤੂਆਨੈਤਅਕਾਲੀ ਹਨੂਮਾਨ ਸਿੰਘਹਵਾਈ ਜਹਾਜ਼ਕਾਨ੍ਹ ਸਿੰਘ ਨਾਭਾਲੋਕ ਕਲਾਵਾਂਭਗਤ ਰਵਿਦਾਸਰਾਗ ਧਨਾਸਰੀਪੰਜਾਬੀ ਸਾਹਿਤਵੰਦੇ ਮਾਤਰਮਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸਜਦਾਸ਼ੁਤਰਾਣਾ ਵਿਧਾਨ ਸਭਾ ਹਲਕਾਬਲਵੰਤ ਗਾਰਗੀਅਨੰਦ ਸਾਹਿਬਸਪੂਤਨਿਕ-1ਭਾਰਤੀ ਪੁਲਿਸ ਸੇਵਾਵਾਂਧਰਮ ਸਿੰਘ ਨਿਹੰਗ ਸਿੰਘਕਹਾਵਤਾਂਨਿਬੰਧਪੰਜਾਬੀ ਸੂਫ਼ੀ ਕਵੀਪੰਜਾਬੀ ਲੋਕ ਕਲਾਵਾਂਕੁੜੀਸਾਉਣੀ ਦੀ ਫ਼ਸਲਭਾਈ ਰੂਪ ਚੰਦਆਰਥਿਕ ਵਿਕਾਸਕੀਰਤਪੁਰ ਸਾਹਿਬਭੱਟਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਅਮਰ ਸਿੰਘ ਚਮਕੀਲਾ (ਫ਼ਿਲਮ)ਅੰਮ੍ਰਿਤਪਾਲ ਸਿੰਘ ਖ਼ਾਲਸਾਸ਼ਾਹ ਜਹਾਨਵਿਆਕਰਨਭੰਗੜਾ (ਨਾਚ)ਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਫੁੱਟ (ਇਕਾਈ)1664ਫੁਲਕਾਰੀਸਵਿਤਰੀਬਾਈ ਫੂਲੇਉਚਾਰਨ ਸਥਾਨਪੰਜਾਬ ਦੇ ਲੋਕ ਸਾਜ਼ਭਾਰਤਕਿਰਿਆ-ਵਿਸ਼ੇਸ਼ਣਵਰਨਮਾਲਾਮਲੇਸ਼ੀਆਰੋਗ🡆 More