ਉੱਤਰੀ ਕੈਰੋਲੀਨਾ

ਉੱਤਰੀ ਕੈਰੋਲੀਨਾ (/ˌnɔːrθ kærəˈlaɪnə/ ( ਸੁਣੋ)) ਦੱਖਣ-ਪੂਰਬੀ ਸੰਯੁਕਤ ਰਾਜ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਜਾਰਜੀਆ ਅਤੇ ਦੱਖਣੀ ਕੈਰੋਲੀਨਾ, ਪੱਛਮ ਵੱਲ ਟੇਨੈਸੀ, ਉੱਤਰ ਵੱਲ ਵਰਜਿਨੀਆ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਇਸਨੂੰ ਟਾਰ ਹੀਲ ਰਾਜ ਜਾਂ ਪੁਰਾਣਾ ਉੱਤਰੀ ਰਾਜ ਵੀ ਕਿਹਾ ਜਾਂਦਾ ਹੈ।

ਉੱਤਰੀ ਕੈਰੋਲੀਨਾ ਦਾ ਰਾਜ
State of North Carolina
Flag of ਉੱਤਰੀ ਕੈਰੋਲੀਨਾ State seal of ਉੱਤਰੀ ਕੈਰੋਲੀਨਾ
ਝੰਡਾ Seal
ਉੱਪ-ਨਾਂ: ਟਾਰ ਹੀਲ ਰਾਜ; ਪੁਰਾਣਾ ਉੱਤਰੀ ਰਾਜ
ਮਾਟੋ: Esse quam videri (ਅਧਿਕਾਰਕ); ਉਡਾਣ ਵਿੱਚ ਮੋਹਰੀ
Map of the United States with ਉੱਤਰੀ ਕੈਰੋਲੀਨਾ highlighted
Map of the United States with ਉੱਤਰੀ ਕੈਰੋਲੀਨਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਬੋਲੀਆਂ ਅੰਗਰੇਜ਼ੀ (90.70%)
ਸਪੇਨੀ (6.18%)
ਵਸਨੀਕੀ ਨਾਂ ਉੱਤਰੀ ਕੈਰੋਲੀਨੀ (ਅਧਿਕਾਰਕ);
ਟਾਰ ਹੀਲ (ਪ੍ਰਚੱਲਤ)
ਰਾਜਧਾਨੀ ਰੌਲੀ
ਸਭ ਤੋਂ ਵੱਡਾ ਸ਼ਹਿਰ ਸ਼ਾਰਲਟ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸ਼ਾਰਲਟ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 28ਵਾਂ ਦਰਜਾ
 - ਕੁੱਲ 53,819 sq mi
(139,390 ਕਿ.ਮੀ.)
 - ਚੁੜਾਈ 150 ਮੀਲ (241 ਕਿ.ਮੀ.)
 - ਲੰਬਾਈ 560 ਮੀਲ (901 ਕਿ.ਮੀ.)
 - % ਪਾਣੀ 9.5
 - ਵਿਥਕਾਰ 33° 50′ N to 36° 35′ N
 - ਲੰਬਕਾਰ 75° 28′ W to 84° 19′ W
ਅਬਾਦੀ  ਸੰਯੁਕਤ ਰਾਜ ਵਿੱਚ 10ਵਾਂ ਦਰਜਾ
 - ਕੁੱਲ 9,752,073 (2012 ਦਾ ਅੰਦਾਜ਼ਾ)
 - ਘਣਤਾ 200.2/sq mi  (77.3/km2)
ਸੰਯੁਕਤ ਰਾਜ ਵਿੱਚ 15ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $44,670 (38ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਮਿਚਲ
6,684 ft (2037 m)
 - ਔਸਤ 700 ft  (210 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਗਰ
sea level
ਸੰਘ ਵਿੱਚ ਪ੍ਰਵੇਸ਼  21 ਨਵੰਬਰ 1789 (12ਵਾਂ)
ਰਾਜਪਾਲ ਪੈਟ ਮੈਕਰੋਰੀ (ਗ)
ਲੈਫਟੀਨੈਂਟ ਰਾਜਪਾਲ ਡੈਨ ਫ਼ਾਰੈਸਟ (ਗ)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਰਿਚਰਡ ਬਰ (ਗ)
ਕੇ ਹੈਗਨ (ਲੋ)
ਸੰਯੁਕਤ ਰਾਜ ਸਦਨ ਵਫ਼ਦ 4 ਲੋਕਤੰਤਰੀ,
9 ਗਣਤੰਤਰੀ (list)
ਸਮਾਂ ਜੋਨ ਪੂਰਬੀ: UTC-5/-4
ਛੋਟੇ ਰੂਪ NC US-NC
ਵੈੱਬਸਾਈਟ www.nc.gov

ਹਵਾਲੇ

Tags:

En-us-North Carolina.oggਅੰਧ ਮਹਾਂਸਾਗਰਜਾਰਜੀਆ (ਅਮਰੀਕੀ ਰਾਜ)ਟੇਨੈਸੀਤਸਵੀਰ:En-us-North Carolina.oggਦੱਖਣੀ ਕੈਰੋਲੀਨਾਵਰਜਿਨੀਆਸੰਯੁਕਤ ਰਾਜ

🔥 Trending searches on Wiki ਪੰਜਾਬੀ:

ਫੁਲਕਾਰੀਪਰਾਂਦੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸ਼ਬਦਕੋਸ਼ਗੁਰੂ ਅਮਰਦਾਸਕਿੱਸਾ ਕਾਵਿਪੜਨਾਂਵਅਲੰਕਾਰ (ਸਾਹਿਤ)ਰਾਣੀ ਲਕਸ਼ਮੀਬਾਈਪਿੱਪਲਰਾਜਾ ਸਾਹਿਬ ਸਿੰਘਉਪਭਾਸ਼ਾਪੰਜਾਬ ਦਾ ਇਤਿਹਾਸਪਲਾਸੀ ਦੀ ਲੜਾਈਖੇਤੀਬਾੜੀਲਾਲਾ ਲਾਜਪਤ ਰਾਏਪੰਜਾਬ ਦੀ ਸੂਬਾਈ ਅਸੈਂਬਲੀਗਿੱਧਾਪੰਜਾਬੀ ਲੋਕ ਬੋਲੀਆਂਗੁਰੂ ਗੋਬਿੰਦ ਸਿੰਘਮਲਾਲਾ ਯੂਸਫ਼ਜ਼ਈਵੱਡਾ ਘੱਲੂਘਾਰਾਗਰਮੀਉਰਦੂਪੰਜਾਬੀ ਨਾਵਲ ਦਾ ਇਤਿਹਾਸਹਉਮੈਮਨੁੱਖੀ ਸਰੀਰਸਿਕੰਦਰ ਮਹਾਨਲੋਹੜੀਬਾਈਟਪੰਜਾਬ (ਭਾਰਤ) ਵਿੱਚ ਖੇਡਾਂਸਮਾਜ ਸ਼ਾਸਤਰਪਾਣੀਪਤ ਦੀ ਪਹਿਲੀ ਲੜਾਈਏ. ਪੀ. ਜੇ. ਅਬਦੁਲ ਕਲਾਮਪੰਜਾਬ ਖੇਤੀਬਾੜੀ ਯੂਨੀਵਰਸਿਟੀਹੀਰਾ ਸਿੰਘ ਦਰਦਪਹਿਲੀ ਐਂਗਲੋ-ਸਿੱਖ ਜੰਗਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਨੁੱਖਪੰਜਾਬੀ ਮੁਹਾਵਰੇ ਅਤੇ ਅਖਾਣਧਰਤੀ ਦਿਵਸਅਰਬੀ ਲਿਪੀਅਨੰਦ ਸਾਹਿਬਨੈਟਵਰਕ ਸਵਿੱਚਪੰਜਾਬੀ ਨਾਵਲਬੋਹੜਆਰੀਆਭੱਟਪੰਜਾਬੀ ਨਾਟਕਸਵੈ-ਜੀਵਨੀਮੋਗਾਸਿੱਖ ਧਰਮਬਾਬਾ ਬੁੱਢਾ ਜੀਮੋਹਨ ਸਿੰਘ ਦੀਵਾਨਾਦੇਬੀ ਮਖਸੂਸਪੁਰੀਆਸਟਰੇਲੀਆਭਾਈ ਗੁਰਦਾਸਸਾਲ(ਦਰੱਖਤ)ਅਜਮੇਰ ਜ਼ਿਲ੍ਹਾਸ਼ਿਵਾ ਜੀਹੈਰੋਇਨਜੀਊਣਾ ਮੌੜਗੁਰਦਿਆਲ ਸਿੰਘਸੁਰਿੰਦਰ ਕੌਰਸੰਥਿਆ22 ਅਪ੍ਰੈਲਕਿਰਿਆ-ਵਿਸ਼ੇਸ਼ਣਵੇਦਪਾਣੀ ਦੀ ਸੰਭਾਲਹਰਸਿਮਰਤ ਕੌਰ ਬਾਦਲਪਿੰਡਵਿਆਕਰਨਬੰਦਾ ਸਿੰਘ ਬਹਾਦਰ🡆 More