ਏਡਰੀਆਟਿਕ ਸਮੁੰਦਰ: ਸਮੁੰਦਰ

ਏਡਰੀਆਟਿਕ ਸਮੁੰਦਰ, (/ˌeɪdriˈætk/) (ਅਲਬਾਨੀਆਈ: Error: }: text has italic markup (help), ਕ੍ਰੋਏਸ਼ੀਆਈ ਅਤੇ ਮੋਂਟੇਨੇਗਰੀ: Jadransko more, Italian: mare Adriatico, Slovene: Error: }: text has italic markup (help)) ਇੱਕ ਜਲ-ਪਿੰਡ ਹੈ ਜੋ ਇਤਾਲਵੀ ਪਰਾਇਦੀਪ ਨੂੰ ਬਾਲਕਨ ਪਾਰਾਇਦੀਪ ਅਤੇ ਐਪਨੀਨ ਪਹਾੜਾਂ ਨੂੰ ਦਿਨਾਰੀ ਐਲਪ ਪਹਾੜਾਂ ਅਤੇ ਨੇੜਲੇ ਹੋਰ ਪਹਾੜਾਂ ਤੋਂ ਵੱਖ ਕਰਦਾ ਹੈ। ਇਹ ਭੂ-ਮੱਧ ਸਮੁੰਦਰ ਦੀ ਸਭ ਤੋਂ ਉੱਤਰੀ ਸ਼ਾਖਾ ਹੈ ਜੋ ਓਤਰਾਂਤੋ ਪਣਜੋੜ (ਜਿੱਥੇ ਇਹ ਆਇਓਨੀਆਈ ਸਮੁੰਦਰ ਨਾਲ਼ ਮਿਲਦਾ ਹੈ) ਤੋਂ ਲੈ ਕੇ ਉੱਤਰ-ਪੱਛਮ ਵੱਲ ਅਤੇ ਪੋ ਘਾਟੀ ਤੱਕ ਫੈਲਿਆ ਹੋਇਆ ਹੈ। ਇਸ ਸਮੁੰਦਰ ਉੱਤੇ ਤੱਟ ਰੱਖਣ ਵਾਲ਼ੇ ਦੇਸ਼ ਇਟਲੀ, ਕ੍ਰੋਏਸ਼ੀਆ, ਸਲੋਵੇਨੀਆ, ਅਲਬਾਨੀਆ, ਮੋਂਟੇਨੇਗਰੋ ਅਤੇ ਬੋਸਨੀਆ-ਹਰਜ਼ੇਗੋਵੀਨਾ ਸ਼ਾਮਲ ਹਨ।

ਏਡਰੀਆਟਿਕ ਸਮੁੰਦਰ
ਸਥਿਤੀਯੂਰਪ
ਗੁਣਕ43°N 15°E / 43°N 15°E / 43; 15
Primary inflowsਅਦੀਜ, ਬੋਜਾਨਾ, ਦਰਿਨ, ਕਰਕਾ, ਨੇਰਤਵਾ, ਪੋ, ਸੋਚਾ
Primary outflowsਆਇਓਨੀਆਈ ਸਮੁੰਦਰ
Basin countriesਇਟਲੀ, ਸਲੋਵੇਨੀਆ, ਕ੍ਰੋਏਸ਼ੀਆ, ਬੋਸਨੀਆ-ਹਰਜ਼ੇਗੋਵੀਨਾ, ਮੋਂਟੇਨੇਗਰੋ, ਅਤੇ ਅਲਬਾਨੀਆ (ਸਰਹੱਦੀ); ਸਵਿਟਜ਼ਰਲੈਂਡ ਅਤੇ ਫ਼ਰਾਂਸ (ਅੰਦਰ ਡਿੱਗਦੇ ਦਰਿਆਵਾਂ ਦੇ ਬੇਟ)
Residence time3.4±0.4 ਸਾਲ
Salinity38–39 PSU
Islands1300 ਤੋਂ ਉੱਤੇ
Settlementsਬਾਰੀ, ਵੈਨਿਸ, ਤ੍ਰਿਏਸਤੇ, ਸਪਲਿਤ, ਪਿਸਕਾਰਾ, ਰਿਮੀਨੀ, ਰਿਜੇਕਾ, ਦੁਰਸ, ਅੰਕੋਨਾ, ਜ਼ਦਰ, ਵਲੋਰੇ, ਬ੍ਰਿੰਦੀਸੀ, ਦੁਬਰੋਵਨਿਕ
ਏਡਰੀਆਟਿਕ ਸਮੁੰਦਰ: ਸਮੁੰਦਰ
ਕ੍ਰੋਏਸ਼ੀਆ ਦੇ ਤੱਟ ਕੋਲ ਏਡਰੀਆਟਿਕ ਸਮੁੰਦਰ

ਹਵਾਲੇ

Tags:

ਅਲਬਾਨੀਆਅਲਬਾਨੀਆਈ ਭਾਸ਼ਾਇਟਲੀਕ੍ਰੋਏਸ਼ੀਆਬੋਸਨੀਆ ਅਤੇ ਹਰਜ਼ੇਗੋਵਿਨਾਭੂ-ਮੱਧ ਸਮੁੰਦਰਮੋਂਟੇਨੇਗਰੋਸਲੋਵੇਨੀਆ

🔥 Trending searches on Wiki ਪੰਜਾਬੀ:

ਨਿਤਨੇਮਪੰਜਾਬੀ ਮੁਹਾਵਰੇ ਅਤੇ ਅਖਾਣਆਲਮੀ ਤਪਸ਼ਸਚਿਨ ਤੇਂਦੁਲਕਰਸੰਗਰੂਰ (ਲੋਕ ਸਭਾ ਚੋਣ-ਹਲਕਾ)ਚਮਕੌਰ ਦੀ ਲੜਾਈਜਹਾਂਗੀਰਰਣਜੀਤ ਸਿੰਘਕੁੜੀਨਰਾਇਣ ਸਿੰਘ ਲਹੁਕੇਕਾਨ੍ਹ ਸਿੰਘ ਨਾਭਾਸਾਕਾ ਸਰਹਿੰਦਛੂਤ-ਛਾਤਉਦਾਸੀ ਮੱਤਕੁਲਵੰਤ ਸਿੰਘ ਵਿਰਕਬਲਵੰਤ ਗਾਰਗੀਰਤਨ ਟਾਟਾਜਨਮਸਾਖੀ ਪਰੰਪਰਾਦਿਨੇਸ਼ ਸ਼ਰਮਾਸੂਬਾ ਸਿੰਘਧਰਮਕੋਟ, ਮੋਗਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਮਲੇਰੀਆਸਰੀਰ ਦੀਆਂ ਇੰਦਰੀਆਂਸ਼ਹੀਦੀ ਜੋੜ ਮੇਲਾਕਰਤਾਰ ਸਿੰਘ ਝੱਬਰਰਬਾਬਉਪਭਾਸ਼ਾਸਾਮਾਜਕ ਮੀਡੀਆਬੋਹੜਰਹਿਰਾਸਵੇਦਸਲਮਡੌਗ ਮਿਲੇਨੀਅਰ2024 ਭਾਰਤ ਦੀਆਂ ਆਮ ਚੋਣਾਂਗੁਰਚੇਤ ਚਿੱਤਰਕਾਰਕ੍ਰਿਸ਼ਨਦਰਸ਼ਨਪੰਜਾਬ, ਭਾਰਤਭਾਬੀ ਮੈਨਾਗੁਰੂ ਹਰਿਗੋਬਿੰਦਗੁੱਲੀ ਡੰਡਾਸੱਭਿਆਚਾਰ.acਪੰਜਾਬ (ਭਾਰਤ) ਵਿੱਚ ਖੇਡਾਂਜੇਹਲਮ ਦਰਿਆਮਾਝਾਯੂਨਾਨਕੁਦਰਤਧਰਤੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਗੁਰਮੁਖੀ ਲਿਪੀਕਲ ਯੁੱਗਪੰਜਾਬ ਦਾ ਇਤਿਹਾਸਤਖ਼ਤ ਸ੍ਰੀ ਪਟਨਾ ਸਾਹਿਬਸਪਾਈਵੇਅਰਸਾਹਿਤ ਅਤੇ ਮਨੋਵਿਗਿਆਨਗਿਆਨਆਤਮਾਮੰਜੂ ਭਾਸ਼ਿਨੀ26 ਅਪ੍ਰੈਲਲੋਕ ਸਭਾਭਾਰਤ ਦੀਆਂ ਭਾਸ਼ਾਵਾਂਜਾਪੁ ਸਾਹਿਬਸਹਾਇਕ ਮੈਮਰੀਸਾਫ਼ਟਵੇਅਰਅਹਿੱਲਿਆਜਾਵਾ (ਪ੍ਰੋਗਰਾਮਿੰਗ ਭਾਸ਼ਾ)ਨਾਨਕ ਕਾਲ ਦੀ ਵਾਰਤਕਬਾਬਾ ਜੀਵਨ ਸਿੰਘਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸ਼ਬਦਫ਼ਰਾਂਸਢੱਡਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਇਟਲੀਕਾਰੋਬਾਰਪੰਜਾਬੀ ਰੀਤੀ ਰਿਵਾਜ🡆 More