ਇਸਪਾਤ

ਫੌਲਾਦ ਲੋਹੇ ਅਤੇ ਕਾਰਬਨ ਦਾ ਮਿਸ਼ਰਨ ਹੈ ਜਿਸ ਦੀ ਵਰਤੋਂ ਵੱਡੇ ਪੱਧਰ ਤੇ ਇਮਾਰਤਾਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਹੋਰ ਵਰਤੋਂ ਇਸ ਦੇ ਉਚੀ ਲਚਕ ਤਾਕਤ ਅਤੇ ਘੱਟ ਕੀਮਤ ਕਾਰਨ ਹੈ। ਫੌਲਾਦ ਵਿੱਚ ਕਾਰਬਨ ਅਤੇ ਹੋਰ ਅਸ਼ੁੱਧੀਆਂ ਇਸ ਦਾ ਕਰੜਾਪਨ ਤਹਿ ਕਰਦੇ ਹਨ ਅਤੇ ਇਸ ਦੀ ਬਾਹਰੀ ਪਰਤ ਤੇ ਜੋ ਕਿਰਿਆਵਾਂ ਵਾਪਰਦੀਆਂ ਹਨ ਉਸ ਤੋਂ ਬਚਾਉਂਦੇ ਹਨ। ਫੌਲਾਦ ਬਣਾਉਣ ਲਈ ਇਸ ਵਿੱਚ 2.1% ਭਾਰ ਮੁਤਾਬਕ ਕਾਰਬਾਨ ਦਾ ਮਿਲਾਪ ਕੀਤਾ ਜਾਂਦਾ ਹੈ। ਲੋਹੇ ਅਤੇ ਕਾਰਬਨ ਦੀ ਮਾਤਰਾ ਦੇ ਅਨੁਸਾਰ ਹੀ ਫੌਲਾਦ ਦੇ ਗੁਣ ਬਦਲ ਜਾਂਦੇ ਹਨ, ਖ਼ਾਸ ਕਰ ਕੇ ਕੁੱਟਣਯੋਗਤਾ, ਸਖ਼ਤਪਨ ਅਤੇ ਲਚਕਤਾ ਦਾ ਗੁਣ।

ਇਸਪਾਤ
ਫੌਲਾਦ ਦੀਆਂ ਤਾਰਾ

ਹਵਾਲੇ

Tags:

ਕਾਰਬਨ

🔥 Trending searches on Wiki ਪੰਜਾਬੀ:

ਮਹਿੰਦਰ ਸਿੰਘ ਧੋਨੀਸਾਹਿਤਟਕਸਾਲੀ ਭਾਸ਼ਾਦਿੱਲੀਨਿਕੋਟੀਨਵਿਰਾਟ ਕੋਹਲੀਸੂਫ਼ੀ ਕਾਵਿ ਦਾ ਇਤਿਹਾਸਸਿੰਘ ਸਭਾ ਲਹਿਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਚੰਡੀ ਦੀ ਵਾਰਨਿਰਮਲ ਰਿਸ਼ੀ (ਅਭਿਨੇਤਰੀ)ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਕਾਮਾਗਾਟਾਮਾਰੂ ਬਿਰਤਾਂਤਜੱਸਾ ਸਿੰਘ ਰਾਮਗੜ੍ਹੀਆਪੰਜਾਬੀ ਰੀਤੀ ਰਿਵਾਜਵਿਕੀਪਵਨ ਕੁਮਾਰ ਟੀਨੂੰਤੂੰ ਮੱਘਦਾ ਰਹੀਂ ਵੇ ਸੂਰਜਾਹਿੰਦੀ ਭਾਸ਼ਾਸੱਟਾ ਬਜ਼ਾਰਗੂਗਲਜਲੰਧਰਵੈਲਡਿੰਗਪਿੱਪਲਕਾਰੋਬਾਰਲਾਲ ਕਿਲ੍ਹਾਤਰਨ ਤਾਰਨ ਸਾਹਿਬਡਾ. ਹਰਚਰਨ ਸਿੰਘਆਧੁਨਿਕ ਪੰਜਾਬੀ ਕਵਿਤਾਊਧਮ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਛੱਲਾਸੁੱਕੇ ਮੇਵੇਭਾਈ ਤਾਰੂ ਸਿੰਘਭਾਰਤੀ ਪੁਲਿਸ ਸੇਵਾਵਾਂਸ਼ਾਹ ਹੁਸੈਨਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਮਾਤਾ ਸੁੰਦਰੀਜੇਠਕ੍ਰਿਸ਼ਨਕਾਰਕਵਹਿਮ ਭਰਮਏਅਰ ਕੈਨੇਡਾਵਾਲੀਬਾਲਰੋਮਾਂਸਵਾਦੀ ਪੰਜਾਬੀ ਕਵਿਤਾਪੰਜਾਬ ਵਿਧਾਨ ਸਭਾਬੁਢਲਾਡਾ ਵਿਧਾਨ ਸਭਾ ਹਲਕਾਅਜਮੇਰ ਸਿੰਘ ਔਲਖਪੰਜਾਬੀ ਸੱਭਿਆਚਾਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਨਿਮਰਤ ਖਹਿਰਾਕੌਰਵਡੇਰਾ ਬਾਬਾ ਨਾਨਕਪੰਜਾਬੀ ਜੀਵਨੀ ਦਾ ਇਤਿਹਾਸਗੁਰਮੁਖੀ ਲਿਪੀਪਦਮ ਸ਼੍ਰੀਪੰਜਾਬੀ ਸਾਹਿਤ ਦਾ ਇਤਿਹਾਸਦਲ ਖ਼ਾਲਸਾ (ਸਿੱਖ ਫੌਜ)ਦਲ ਖ਼ਾਲਸਾਸਤਿੰਦਰ ਸਰਤਾਜਤਖ਼ਤ ਸ੍ਰੀ ਹਜ਼ੂਰ ਸਾਹਿਬਪ੍ਰਹਿਲਾਦਗੁਰਦੁਆਰਾ ਅੜੀਸਰ ਸਾਹਿਬਵੱਡਾ ਘੱਲੂਘਾਰਾਗੁਰਬਚਨ ਸਿੰਘਕੀਰਤਪੁਰ ਸਾਹਿਬਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸੰਗਰੂਰਰੇਖਾ ਚਿੱਤਰਖ਼ਾਲਸਾਕਣਕ ਦੀ ਬੱਲੀਪੰਜਾਬੀ ਲੋਕ ਗੀਤਪਲਾਸੀ ਦੀ ਲੜਾਈਯਥਾਰਥਵਾਦ (ਸਾਹਿਤ)ਲੋਕਰਾਜਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਅਨੁਵਾਦਮਨੀਕਰਣ ਸਾਹਿਬਦੂਜੀ ਸੰਸਾਰ ਜੰਗ🡆 More