ਇਨਚਨ: ਦੱਖਣੀ ਕੋਰੀਆ ਦਾ ਸ਼ਹਿਰ

37°29′N 126°38′E / 37.483°N 126.633°E / 37.483; 126.633

ਇਨਚਨ
Subdivisions
List
  • 8 districts ("gu")
  • Bupyeong-gu (부평구; 富平區)
  • Gyeyang-gu (계양구; 桂陽區)
  • Jung-gu (중구; 中區)
  • Nam-gu (남구; 南區)
  • Namdong-gu (남동구; 南洞區)
  • Seo-gu (서구; 西區)
  • Yeonsu-gu (연수구; 延壽區)
  • 2 counties ("gun")
  • Ganghwa-gun (강화군; 江華郡)
  • Ongjin-gun (옹진군; 甕津郡)
ਸਮਾਂ ਖੇਤਰਯੂਟੀਸੀ+9

ਇਨਚਨ (ਕੋਰੀਆਈ: 인천, 仁川 ਕੋਰੀਆਈ ਉਚਾਰਨ: [intɕʰʌn] ਸ਼ਬਦੀ ਅਰਥ 'ਸਿਆਣਾ ਦਰਿਆ', ਜਿਹਨੂੰ ਪਹਿਲੋਂ ਇਨਚੋਨ ਕਿਹਾ ਜਾਂਦਾ ਸੀ, ਉੱਤਰ-ਪੱਛਮੀ ਦੱਖਣੀ ਕੋਰੀਆ ਵਿੱਚ ਸਥਿਤ ਹੈ। 1883 ਵਿੱਚ ਜੇਮੂਲਪੋ ਬੰਦਰਗਾਹ ਦੀ ਸਥਾਪਨਾ ਮੌਕੇ ਇਸ ਸ਼ਹਿਰ ਦੀ ਅਬਾਦੀ ਮਸਾਂ 4,700 ਸੀ। ਹੁਣ ਇੱਥੇ 27.6 ਲੱਖ ਲੋਕ ਰਹਿੰਦੇ ਹਨ ਜਿਸ ਕਰ ਕੇ ਇਹ ਸਿਓਲ ਅਤੇ ਬੂਸਾਨ ਮਗਰੋਂ ਦੱਖਣੀ ਕੋਰੀਆ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਦਿਲਜੀਤ ਦੁਸਾਂਝਪਿਆਰਛੰਦਭੌਤਿਕ ਵਿਗਿਆਨਅਜਮੇਰ ਸਿੰਘ ਔਲਖਏਡਜ਼ਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਅਸੀਨਸਵਰਚੇਤਐੱਸ ਬਲਵੰਤਗੁਰੂ ਕੇ ਬਾਗ਼ ਦਾ ਮੋਰਚਾਰਹਿਰਾਸਦਲੀਪ ਸਿੰਘਬੁਰਜ ਥਰੋੜਜੀਵਨਭਾਰਤ ਦਾ ਸੰਵਿਧਾਨਸਿੱਖ ਧਰਮਨਜਮ ਹੁਸੈਨ ਸੱਯਦਇੰਡੋਨੇਸ਼ੀਆਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਦਸਮ ਗ੍ਰੰਥਭਾਸ਼ਾ ਵਿਗਿਆਨਘੋੜਾਸ਼ਰਾਬ ਦੇ ਦੁਰਉਪਯੋਗਕਾਰਲ ਮਾਰਕਸਆਮ ਆਦਮੀ ਪਾਰਟੀਮਿਸਰਐਚ.ਟੀ.ਐਮ.ਐਲਉਚਾਰਨ ਸਥਾਨਉਸਮਾਨੀ ਸਾਮਰਾਜਵੱਲਭਭਾਈ ਪਟੇਲਪੰਜਾਬੀ ਸੂਫ਼ੀ ਕਵੀਨਾਥ ਜੋਗੀਆਂ ਦਾ ਸਾਹਿਤ17 ਅਕਤੂਬਰਸਲਜੂਕ ਸਲਤਨਤਸੁਖਬੀਰ ਸਿੰਘ ਬਾਦਲਬੋਲੇ ਸੋ ਨਿਹਾਲਗੁਰੂ ਨਾਨਕ ਜੀ ਗੁਰਪੁਰਬਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕੇਸ ਸ਼ਿੰਗਾਰਕੁਆਰੀ ਮਰੀਅਮਐਮਨੈਸਟੀ ਇੰਟਰਨੈਸ਼ਨਲਮਾਂ ਬੋਲੀਕੋਰੋਨਾਵਾਇਰਸ ਮਹਾਮਾਰੀ 2019ਗੂਰੂ ਨਾਨਕ ਦੀ ਪਹਿਲੀ ਉਦਾਸੀਭੂਗੋਲਹਾੜੀ ਦੀ ਫ਼ਸਲਨਿੱਜਵਾਚਕ ਪੜਨਾਂਵਪਾਣੀਹਰਬੀ ਸੰਘਾਰੋਬਿਨ ਵਿਲੀਅਮਸਸਿੱਖ ਗੁਰੂਓਸੀਐੱਲਸੀਭਾਈ ਘਨੱਈਆਕਮਿਊਨਿਜ਼ਮਸਫੀਪੁਰ, ਆਦਮਪੁਰਆਸੀ ਖੁਰਦਵੋਟ ਦਾ ਹੱਕਪੁਰੀ ਰਿਸ਼ਭਗੁਰੂ ਹਰਿਗੋਬਿੰਦਕਾਂਸ਼ੀ ਰਾਮਮਲਾਵੀਪੁੰਨ ਦਾ ਵਿਆਹਪੰਜਾਬ, ਭਾਰਤਚੇਤਨ ਭਗਤਚੌਪਈ ਛੰਦਰਣਜੀਤ ਸਿੰਘ ਕੁੱਕੀ ਗਿੱਲਜੈਵਿਕ ਖੇਤੀਕੰਪਿਊਟਰਮੋਜ਼ੀਲਾ ਫਾਇਰਫੌਕਸਗੱਤਕਾਨਰਿੰਦਰ ਮੋਦੀਮਿਲਖਾ ਸਿੰਘ🡆 More