ਸਿਓਲ

ਸਿਓਲ (ਕੋਰੀਆਈ ਉਚਾਰਨ:  ( ਸੁਣੋ), ਰਾਜਧਾਨੀ ਸ਼ਹਿਰ, ਪੁਰਾਤਨ ਸਿੱਲਾਈ ਸਿਓਰਾਬਿਓਲ ਤੋਂ), ਅਧਿਕਾਰਕ ਤੌਰ 'ਤੇ ਸਿਓਲ ਵਿਸ਼ੇਸ਼ ਸ਼ਹਿਰ, ਦੱਖਣੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਮਹਾਂਨਗਰ ਹੈ। ੧ ਕਰੋੜ ਤੋਂ ਵੱਧ ਅਬਾਦੀ ਵਾਲਾ ਇਹ ਮਹਾਂਨਗਰ, ਆਰਥਕ ਸਹਿਕਾਰਤਾ ਅਤੇ ਵਿਕਾਸ ਸੰਸਥਾ ਦੇ ਵਿਕਸਤ ਮੈਂਬਰਾਂ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਹੈ। ਸਿਓਲ ਰਾਸ਼ਟਰੀ ਰਾਜਧਾਨੀ ਖੇਤਰ, ਜਿਸ ਵਿੱਚ ਨੇੜਲੇ ਇੰਚਿਓਨ ਮਹਾਂਨਗਰ ਅਤੇ ਗਿਓਨਗੀ ਸੂਬਾ ਸ਼ਾਮਲ ਹਨ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ। ਜਿਸਦੀ ਅਬਾਦੀ ਢਾਈ ਕਰੋੜ ਤੋਂ ਉੱਤੇ ਹੈ, ਅਤੇ ਜਿੱਥੇ ੩੬੬,੦੦੦ ਅੰਤਰਰਾਸ਼ਟਰੀ ਵਾਸੀਆਂ ਸਮੇਤ ਦੇਸ਼ ਦੇ ਅੱਧੇ ਲੋਕ ਅਬਾਦ ਹਨ।

ਸਿਓਲ
Boroughs
List

ਹਵਾਲੇ

Tags:

Ko-Seoul.oggਅਬਾਦੀ ਪੱਖੋਂ ਢੁਕਵੇਂ ਸ਼ਹਿਰਾਂ ਦੀ ਸੂਚੀਤਸਵੀਰ:Ko-Seoul.oggਦੱਖਣੀ ਕੋਰੀਆਮਦਦ:ਕੋਰੀਆਈ ਲਈ IPA

🔥 Trending searches on Wiki ਪੰਜਾਬੀ:

ਢੱਡੇਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪਰਕਾਸ਼ ਸਿੰਘ ਬਾਦਲਸਰਪੰਚਮਾਨਸਿਕ ਵਿਕਾਰਝੁੰਮਰਮਨੁੱਖੀ ਦਿਮਾਗਅਲਾਉੱਦੀਨ ਖ਼ਿਲਜੀਪੰਜਾਬੀ ਲੋਕ ਬੋਲੀਆਂਨਵ-ਰਹੱਸਵਾਦੀ ਪੰਜਾਬੀ ਕਵਿਤਾਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਜੱਟਵਾਰਕਾਰੋਬਾਰਗੁਰੂ ਗ੍ਰੰਥ ਸਾਹਿਬਸਿਕੰਦਰ ਲੋਧੀਬੁਨਿਆਦੀ ਢਾਂਚਾਮਾਂ ਬੋਲੀਸਫ਼ਰਨਾਮੇ ਦਾ ਇਤਿਹਾਸਬਾਬਾ ਜੀਵਨ ਸਿੰਘਵੇਦਲਾਲਾ ਲਾਜਪਤ ਰਾਏਰੂਸਮਾਤਾ ਜੀਤੋਸਿਆਣਪਲੂਣਾ (ਕਾਵਿ-ਨਾਟਕ)ਭੰਗਗੁਰੂ ਨਾਨਕ ਜੀ ਗੁਰਪੁਰਬਵਿਸ਼ਵਕੋਸ਼ਗਠੀਆਕਲਪਨਾ ਚਾਵਲਾਜ਼ਫ਼ਰਨਾਮਾ (ਪੱਤਰ)ਵਿਕੀਮਾਈ ਭਾਗੋਮਾਰਕਸਵਾਦਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗੁਰੂ ਅਮਰਦਾਸਦਿੱਲੀ ਸਲਤਨਤਰਤਨ ਸਿੰਘ ਰੱਕੜਦੋਹਾ (ਛੰਦ)ਪਾਣੀਹੀਰ ਰਾਂਝਾਇਤਿਹਾਸਇਜ਼ਰਾਇਲਸਿਧ ਗੋਸਟਿਅਰਸਤੂ ਦਾ ਅਨੁਕਰਨ ਸਿਧਾਂਤਭਾਈ ਤਾਰੂ ਸਿੰਘਪਰਨੀਤ ਕੌਰਵਹਿਮ-ਭਰਮਹਰਿਆਣਾਪ੍ਰਹਿਲਾਦਸਿਮਰਨਜੀਤ ਸਿੰਘ ਮਾਨਬਾਬਾ ਬਕਾਲਾਮਲਵਈਪਾਕਿਸਤਾਨ ਦਾ ਪ੍ਰਧਾਨ ਮੰਤਰੀਕਲੇਮੇਂਸ ਮੈਂਡੋਂਕਾਸੱਤ ਬਗਾਨੇਭਾਈ ਦਇਆ ਸਿੰਘ ਜੀਯੂਟਿਊਬਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਓਸਟੀਓਪਰੋਰੋਸਿਸਪ੍ਰਿਅੰਕਾ ਚੋਪੜਾਛਪਾਰ ਦਾ ਮੇਲਾਕਿਰਿਆਇਕਾਂਗੀਮੁਗ਼ਲ ਬਾਦਸ਼ਾਹਪ੍ਰੀਤਮ ਸਿੰਘ ਸਫੀਰਆਂਧਰਾ ਪ੍ਰਦੇਸ਼ਅਮਰ ਸਿੰਘ ਚਮਕੀਲਾਅਕਾਲੀ ਫੂਲਾ ਸਿੰਘਸਵੈ-ਜੀਵਨੀਚਿੱਟਾ ਲਹੂ15 ਅਗਸਤਉਲੰਪਿਕ ਖੇਡਾਂਰੋਮਾਂਸਵਾਦੀ ਪੰਜਾਬੀ ਕਵਿਤਾ🡆 More