ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। ਆਂਧਰਾ ਪ੍ਰਦੇਸ਼ ਭਾਰਤ ਦੇ ਦੱਖਣ ਵਿੱਚ ਇੱਕ ਪ੍ਰਮੁੱਖ ਸੁਬਾ ਹੈ।
# | ਨਾਮ | ਕਦੋਂ ਤੋਂ | ਕਦੋਂ ਤੱਕ | ਪਾਰਟੀ |
1 | ਐਮ. ਕੇ. ਵੇਲੁਦੀ | 26 ਜਨਵਰੀ 1950 | 6 ਮਾਰਚ 1952 | ਭਾਰਤੀਆ ਰਾਸ਼ਟਰੀ ਕਾਗਰਸ |
2 | ਡਾ. ਬੁਰਗੁਲਾ ਰਾਮਕ੍ਰਿਸ਼ਨਾ ਰਾਓ | 6 ਮਾਰਚ 1952 | 31 ਅਕਤੂਬਰ 1956 | ਭਾਰਤੀਆ ਰਾਸ਼ਟਰੀ ਕਾਗਰਸ |
1953 ਵਿੱਚ ਇਸ ਸਟੇਟ ਨੂੰ ਮਦਰਾਸ ਸਟੇਟ 'ਚ ਬਣਾਇਆ ਗਿਆ।.
# | ਨਾਮ | ਕਦੋਂ ਤੋਂ | ਕਦੋਂ ਤੱਕ | ਪਾਰਟੀ |
1 | ਟੰਗੁਟੁਰੀ ਪ੍ਰਕਾਸ਼ਮ | 1 ਅਕਤੂਬਰ 1953 | 15 ਨਵੰਬਰ 1954 | ਭਾਰਤੀਆ ਰਾਸ਼ਟਰੀ ਕਾਗਰਸ |
ਰਾਸ਼ਟਰਪਤੀ ਰਾਜ | 15 ਨਵੰਬਰ 1954 | 28 ਮਾਰਚ 1955 | ||
2 | ਬੇਜ਼ਾਵਾਦਾ ਗੋਪਾਲਾ ਰੈਡੀ | 28 ਮਾਰਚ 1955 | 1 ਨਵੰਬਰ 1956 | ਭਾਰਤੀਆ ਰਾਸ਼ਟਰੀ ਕਾਗਰਸ |
= ਭਾਰਤੀਆ ਰਾਸ਼ਟਰੀ ਕਾਗਰਸ ਦੇ ਮੁੱਖ ਮੰਤਰੀ | = ਤੇਲਗੁ ਦੇਸਮ ਪਾਰਟੀ ਦੇ ਮੁੱਖ ਮੰਤਰੀ |
# | ਨਾਮ | ਚਿੱਤਰ | ਕਦੋਂ ਤੋਂ | ਕਦੋਂ ਤੱਕ | ਪਾਰਟੀ | ਦਿਨ | |||
1 | ਨੀਲਮ ਸੰਜੀਵਾ ਰੈਡੀ | 1 ਨਵੰਬਰ 1956 | 11 ਜਨਵਰੀ 1960 | ਭਾਰਤੀ ਰਾਸ਼ਟਰੀ ਕਾਂਗਰਸ | 1167 | ||||
2 | ਦਮੋਦਰਮ ਸੰਜੀਵਾਯਿਆ | 11 ਜਨਵਰੀ 1960 | 12 ਮਾਰਚ 1962 | ਭਾਰਤੀ ਰਾਸ਼ਟਰੀ ਕਾਂਗਰਸ | 790 | ||||
- | ਨੀਲਮ ਸੰਜੀਵਾ ਰੈਡੀ (ਦੁਜੀ ਵਾਰ) | 12 ਮਾਰਚ 1962 | 20 ਫਰਵਰੀ 1964 | ਭਾਰਤੀ ਰਾਸ਼ਟਰੀ ਕਾਂਗਰਸ | 719 [ਕੁਲ 1886 ਦਿਨ] | ||||
3 | ਕਾਸੁ ਬ੍ਰਹਾਮਨੰਦਰ ਰੈਡੀ | 21 ਫਰਵਰੀ 1964 | 30 ਸਤੰਬਰ 1971 | ਭਾਰਤੀ ਰਾਸ਼ਟਰੀ ਕਾਂਗਰਸ | 2777 | ||||
4 | ਪੀ. ਵੀ ਨਰਸਿਮਹਾ ਰਾਓ | 30 ਸਤੰਬਰ 1971 | 10 ਜਨਵਰੀ 1973 | ਭਾਰਤੀ ਰਾਸ਼ਟਰੀ ਕਾਂਗਰਸ | 468 | ||||
President's Rule (11 ਜਨਵਰੀ – 10 ਦਸੰਬਰ 1973. ਸਮਾਂ: 335 ਦਿਨ) | |||||||||
5 | ਜਲਗਮ ਵੈਨਗਾਲਾ ਰਾਓ | 10 ਦਸੰਬਰ 1973 | 6 ਮਾਰਚ 1978 | ਭਾਰਤੀ ਰਾਸ਼ਟਰੀ ਕਾਂਗਰਸ | 1547 | ||||
6 | ਮਾਰੀ ਚੇਨਾ ਰੈਡੀ | 6 ਮਾਰਚ 1978 | 11 ਅਕਤੂਬਰ 1980 | ਭਾਰਤੀ ਰਾਸ਼ਟਰੀ ਕਾਂਗਰਸ | 950 | ||||
7 | ਟੈਗੁਟੁਰੀ ਅੰਜਾਈਆ | 11 ਅਕਤੂਬਰ 1980 | 24 ਫਰਵਰੀ 1982 | ਭਾਰਤੀ ਰਾਸ਼ਟਰੀ ਕਾਂਗਰਸ | 501 | ||||
8 | ਭਾਵਾਨਮ ਵੈਨਕਾਟਾਰਾਮੀ ਰੈਡੀ | 24 ਫਰਵਰੀ 1982 | 20 ਸਤੰਬਰ 1982 | ਭਾਰਤੀ ਰਾਸ਼ਟਰੀ ਕਾਂਗਰਸ | 208 | ||||
9 | ਕੋਟਲਾ ਵਿਜਆ ਭਾਸਕਾਰ ਰੈਡੀ | ਤਸਵੀਰ:Kotla Vijaya Bhaskara Reddy.jpg | 20 ਸਤੰਬਰ 1982 | 9 ਜਨਵਰੀ 1983 | ਭਾਰਤੀ ਰਾਸ਼ਟਰੀ ਕਾਂਗਰਸ | 111 | |||
10 | ਐਨ. ਟੀ. ਰਾਮਾ ਰਾਓ | 9 ਜਨਵਰੀ 1983 | 16 ਅਗਸਤ 1984 | ਤੇਲਗੁ ਦੇਸਮ ਪਾਰਟੀ | 585 | ||||
11 | ਨਾਦੇਨਦਲਾ ਭਾਸਕਰ ਰਾਓ | 16 ਅਗਸਤ 1984 | 16 ਸਤੰਬਰ 1984 | ਤੇਲਗੁ ਦੇਸਮ ਪਾਰਟੀ | 31 | ||||
- | ਐਨ. ਟੀ. ਰਾਮਾ ਰਾਓ (ਦੁਜੀ ਵਾਰ) | 16 ਸਤੰਬਰ 1984 | 2 ਦਸੰਬਰ 1989 | ਤੇਲਗੁ ਦੇਸਮ ਪਾਰਟੀ | 1903 | ||||
- | ਮਾਰੀ ਚੇਨਾ ਰੈਡੀ (ਦੁਜੀ ਵਾਰੀ) | 3 ਦਸੰਬਰ 1989 | 17 ਦਸੰਬਰ 1990 | ਭਾਰਤੀ ਰਾਸ਼ਟਰੀ ਕਾਂਗਰਸ | 379 [ਕੁਲ 1329 ਦਿਨ] | ||||
12 | ਨੇਦੁਰੁਮਾਲੀ ਜਨਾਰਧਨ ਰੈਡੀ | 17 ਦਸੰਬਰ 1990 | 9 ਅਕਤੂਬਰ 1992 | ਭਾਰਤੀ ਰਾਸ਼ਟਰੀ ਕਾਂਗਰਸ | 662 | ||||
- | ਕੋਟਲਾ ਵਿਜੇ ਭਾਸਕਰ ਰੈਡੀ (ਦੁਜੀ ਵਾਰੀ) | ਤਸਵੀਰ:Kotla Vijaya Bhaskara Reddy.jpg | 9 ਅਕਤੂਬਰ 1992 | 12 ਦਸੰਬਰ 1994 | ਭਾਰਤੀ ਰਾਸ਼ਟਰੀ ਕਾਂਗਰਸ | 794 | |||
- | ਐਨ. ਟੀ. ਰਾਮਾ ਰਾਓ (ਤੀਜੀ ਵਾਰ) | 12 ਦਸੰਬਰ 1994 | 1 ਸਤੰਬਰ 1995 | ਤੇਲਗੁ ਦੇਸਮ ਪਾਰਟੀ | 263 [ਕੁਲ 2751 ਦਿਨ] | ||||
13 | ਐਨ. ਚੰਦਰਬਾਬੂ ਨਾਈਡੂ | 1 ਸਤੰਬਰ 1995 | 14 ਮਈ 2004 | ਤੇਲਗੁ ਦੇਸਮ ਪਾਰਟੀ | 3378 | ||||
14 | ਵਾਈ. ਐਸ. ਰਾਜਾਸ਼ੇਖਰ ਰੈਡੀ | ਤਸਵੀਰ:Y. S. Rajasekhar Reddy.jpg | 14 ਮਈ 2004 | 2 ਸਤੰਬਰ 2009 | ਭਾਰਤੀ ਰਾਸ਼ਟਰੀ ਕਾਂਗਰਸ | 1938 | |||
15 | ਕੋਨੀਜੇਤੀ ਰੋਸਈਆਹ | 03 ਸਤੰਬਰ 2009 | 24 ਨਵੰਬਰ 2010 | ਭਾਰਤੀ ਰਾਸ਼ਟਰੀ ਕਾਂਗਰਸ | 448 | ||||
16 | ਨਲਾਰੀ ਕਿਰਨ ਕੁਮਾਰ ਰੈਡੀ | 25 ਨਵੰਬਰ 2010 | - | ਭਾਰਤੀ ਰਾਸ਼ਟਰੀ ਕਾਂਗਰਸ |
This article uses material from the Wikipedia ਪੰਜਾਬੀ article ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.