ਅੱਕਾ ਮਹਾਦੇਵੀ: ਕੰਨੜ ਕਵੀ (c.1130-1160)

ਅੱਕਾ ਮਹਾਦੇਵੀ (ಅಕ್ಕ ಮಹಾದೇವಿ) (c.1130-1160)  ਕੰਨੜ ਭਾਸ਼ਾ ਦੀ ਇੱਕ ਸ਼ਾਇਰਾ ਅਤੇ 12ਵੀਂ ਸਦੀ ਦੀ ਵੀਰਸ਼ੈਵ ਭਗਤੀ ਲਹਿਰ ਦੀ ਇੱਕ ਪ੍ਰਮੁੱਖ ਸ਼ਖ਼ਸੀਅਤ ਸੀ।  ਉਸ ਦੀਆਂ 430 ਮੌਜੂਦ ਵਚਨ ਕਵਿਤਾਵਾਂ (ਰਹੱਸਵਾਦੀ ਕਵਿਤਾਵਾਂ ਦਾ ਇੱਕ ਖੁਦ-ਰੌ ਰੂਪ), ਅਤੇ ਦੋ ਛੋਟੀਆਂ ਲਿਖਤਾਂ Mantrogopya ਅਤੇ Yogangatrividhi ਨੂੰ ਕੰਨੜ ਸਾਹਿਤ ਲਈ ਉਸਦਾ ਸਭ ਤੋਂ ਉਘਾ ਯੋਗਦਾਨ ਮੰਨਿਆ ਜਾਂਦਾ ਹੈ।  ਉਸ ਨੇ ਲਹਿਰ ਦੇ ਹੋਰ ਸੰਤਾਂ ਨਾਲੋਂ ਮੁਕਾਬਲਤਨ ਘੱਟ ਕਵਿਤਾਵਾਂ ਲਿਖੀਆਂ ਹਨ। ਫਿਰ ਵੀ ਉਸਨੂੰ Basavanna, Siddharama ਅਤੇ Allamaprabhu ਜਿਹੇ ਵੀਰਸ਼ੈਵ ਸੰਤਾਂ ਵਲੋਂ ਅੱਕਾ (ਵੱਡੀ ਭੈਣ)  ਦਾ ਲਕਬ ਅਨੁਭਵ ਮੰਤਪ, ਰੂਹਾਨੀ ਚਰਚਾਵਾਂ ਵਿੱਚ ਉਸ ਦੇ ਯੋਗਦਾਨ ਦਾ ਸੰਕੇਤ ਹੈ। ਉਸ ਨੂੰ ਕੰਨੜ ਸਾਹਿਤ ਅਤੇ ਕਰਨਾਟਕ ਦੇ ਇਤਿਹਾਸ ਲਈ ਇੱਕ ਉਤਸ਼ਾਹਜਨਕ ਔਰਤ ਦੇ ਤੌਰ ਤੇ ਵੇਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਹ ਪਰਮੇਸ਼ੁਰ ਸ਼ਿਵ ('ਚੇਨਾ ਮਲਿਕ-ਅਰਜੁਨ') ਨੂੰ ਆਪਣਾ ਪਤੀ ਸਮਝਦੀ ਸੀ, (ਰਵਾਇਤੀ ਤੌਰ ਤੇ 'ਮਧੁਰ ਭਾਵ' ਜਾਂ 'ਮਧੁਰਿਆ'  ਰੂਪੀ ਸ਼ਰਧਾ)।

ਅੱਕਾ ਮਹਾਦੇਵੀ: ਕੰਨੜ ਕਵੀ (c.1130-1160)
ਅੱਕਾ ਮਹਾਦੇਵੀ ਦੀ ਉਸ ਦੇ ਜਨਮਸਥਾਨ, ਉਡਾਥਾਦੀ ਦੇ ਮੰਦਰ ਵਿੱਚ ਇੱਕਮੂਰਤੀ
ਅੱਕਾ ਮਹਾਦੇਵੀ: ਕੰਨੜ ਕਵੀ (c.1130-1160)
ਅੱਕਾ ਮਹਾਦੇਵੀ ਦੀ ਲਿਖੀ ਇੱਕ ਪ੍ਰਸਿੱਧ ਵਚਨਾ (ਕਵਿਤਾ) 

ਅੱਕਾ ਮਹਾਦੇਵੀ ਦਾ ਜਨਮ 1130 ਵਿੱਚ ਕਰਨਾਟਕ ਰਾਜ, ਭਾਰਤ ਦੇ ਆਧੁਨਿਕ ਸ਼ਿਮੋਗਾ ਜ਼ਿਲੇ ਦੇ ਪ੍ਰਾਚੀਨ ਸ਼ਹਿਰ ਬਨਵਾਸੀ ਦੇ ਨੇੜੇ ਉਡੂਤਾੜੀ (ਜਾਂ ਉਡੂਗਾਨੀ)  ਵਿੱਚ ਹੋਇਆ ਸੀ।

Mythology

ਅੱਕਾ ਮਹਾਦੇਵੀ: ਕੰਨੜ ਕਵੀ (c.1130-1160) 
A statue of Akka Mahadevi installed at her birthplace, Udathadi

ਹਵਾਲੇ

Tags:

ਕੰਨੜ ਭਾਸ਼ਾਸ਼ਿਵ

🔥 Trending searches on Wiki ਪੰਜਾਬੀ:

ਪ੍ਰਿੰਸੀਪਲ ਤੇਜਾ ਸਿੰਘਚਾਰ ਸਾਹਿਬਜ਼ਾਦੇ (ਫ਼ਿਲਮ)ਅਡਵੈਂਚਰ ਟਾਈਮਰੋਮਾਂਸਵਾਦੀ ਪੰਜਾਬੀ ਕਵਿਤਾਮੀਰੀ-ਪੀਰੀ2020-2021 ਭਾਰਤੀ ਕਿਸਾਨ ਅੰਦੋਲਨਮੀਂਹਨਿਰਵੈਰ ਪੰਨੂਤ੍ਰਿਜਨਪੰਜਾਬੀ ਬੁਝਾਰਤਾਂਆਦਿ-ਧਰਮੀਜੀਵਨੀਕਲੀ (ਛੰਦ)ਭਾਈ ਨੰਦ ਲਾਲਹਾਸ਼ਮ ਸ਼ਾਹਚੱਕ ਬਖਤੂਤਾਨਸੇਨਅਜੀਤ ਕੌਰਇੰਡੀਆ ਗੇਟਗਿਆਨ ਮੀਮਾਂਸਾਲੋਕ ਵਾਰਾਂਪਾਚਨਗੁਰੂ ਰਾਮਦਾਸਮੱਧਕਾਲੀਨ ਪੰਜਾਬੀ ਸਾਹਿਤਸਾਹਿਬਜ਼ਾਦਾ ਅਜੀਤ ਸਿੰਘਮੁਗ਼ਲਕੁਲਦੀਪ ਮਾਣਕਸਵਿਤਾ ਭਾਬੀਸਾਕਾ ਨੀਲਾ ਤਾਰਾਪੰਜਾਬੀ ਭੋਜਨ ਸੱਭਿਆਚਾਰਟਰਾਂਸਫ਼ਾਰਮਰਸ (ਫ਼ਿਲਮ)ਜਰਨੈਲ ਸਿੰਘ (ਕਹਾਣੀਕਾਰ)ਸੱਭਿਆਚਾਰ ਅਤੇ ਸਾਹਿਤਚੰਦ ਕੌਰਵਿਸ਼ਵਾਸਗੂਰੂ ਨਾਨਕ ਦੀ ਪਹਿਲੀ ਉਦਾਸੀਗੁਰੂ ਗੋਬਿੰਦ ਸਿੰਘ2024 ਦੀਆਂ ਭਾਰਤੀ ਆਮ ਚੋਣਾਂਰੂਸੀ ਰੂਪਵਾਦਰਾਤਕਲੀਵਚਨ (ਵਿਆਕਰਨ)ਗੁਰੂਦੁਆਰਾ ਸ਼ੀਸ਼ ਗੰਜ ਸਾਹਿਬਓਂਜੀਸਕੂਲਸੁਜਾਨ ਸਿੰਘਨਮੋਨੀਆਗੋਤਮਾਝੀ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਪੰਜਾਬੀ ਲੋਕਗੀਤਪੰਜਾਬੀ ਨਾਵਲ ਦਾ ਇਤਿਹਾਸਗਿੱਦੜਬਾਹਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਮਨੀਕਰਣ ਸਾਹਿਬਪੰਜ ਪਿਆਰੇਫ਼ੇਸਬੁੱਕਭਗਤ ਰਵਿਦਾਸਪੰਜਾਬੀ ਲੋਰੀਆਂਲਿੰਗ ਸਮਾਨਤਾਕਰਤਾਰ ਸਿੰਘ ਸਰਾਭਾਗੁਰੂਭਾਈ ਨਿਰਮਲ ਸਿੰਘ ਖ਼ਾਲਸਾਗੁਰਮੁਖੀ ਲਿਪੀ ਦੀ ਸੰਰਚਨਾਸੁਰਜੀਤ ਪਾਤਰਲੋਕ ਸਭਾ ਹਲਕਿਆਂ ਦੀ ਸੂਚੀਸਿੰਘਸੁਖਵੰਤ ਕੌਰ ਮਾਨਅਲੰਕਾਰ (ਸਾਹਿਤ)ਜ਼ਫ਼ਰਨਾਮਾ (ਪੱਤਰ)ਤਰਸੇਮ ਜੱਸੜਲੂਣਾ (ਕਾਵਿ-ਨਾਟਕ)ਦਿੱਲੀ ਸਲਤਨਤਪੰਥ ਪ੍ਰਕਾਸ਼ਪਵਿੱਤਰ ਪਾਪੀ (ਨਾਵਲ)ਯੋਨੀ🡆 More