ਯਾਕੂਬ ਇਬਨ ਇਸਹਾਕ ਅਲ-ਕਿੰਦੀ ਪੂਰਾ ਨਾਂ ਅਬੂ ਯੂਸੁਫ਼ ਯਾਕੂਬ ਇਬਨ ਇਸਹਾਕ ਅਲ-ਕਿੰਦੀ Abu Yūsuf Yaʻqūb ibn ʼIsḥāq aṣ-Ṣabbāḥ al-Kindī (Arabic: أبو يوسف يعقوب بن إسحاق الصبّاح الكندي, ਲਾਤੀਨੀ: Error: }: text has italic markup (help)) (ਅੰ.
801–873 ਈ) ਗਣਿਤਵਿਦ, ਖਗੋਲ-ਵਿਗਿਆਨੀ ਅਤੇ ਅਰਬ ਜਗਤ ਦਾ ਫ਼ਿਲਾਸਫ਼ਰ ਸੀ। ਇਸ ਦੇ ਇਲਾਵਾ ਇਨ੍ਹਾਂ ਨੂੰ ਤਿੱਬ ਅਤੇ ਸੰਗੀਤ ਵਿੱਚ ਵੀ ਮਹਾਰਤ ਹਾਸਲ ਸੀ। ਅਲ-ਕਿੰਦੀ ਦੇ ਕਾਰਨਾਮਿਆਂ ਵਿੱਚ ਇੱਕ ਕਾਰਨਾਮਾ ਇਸਲਾਮੀ ਦੁਨੀਆ ਨੂੰ ਯੂਨਾਨੀ ਫ਼ਿਲਾਸਫ਼ਰ ਅਰਸਤੂ ਦੇ ਖ਼ਿਆਲਾਂ ਤੋਂ ਜਾਣੂੰ ਕਰਵਾਉਣਾ ਵੀ ਸੀ।
ਅਲ-ਕਿੰਦੀ | |
---|---|
ਜਨਮ | c. 801 ਬਸਰਾ, Abbasid Caliphate |
ਮੌਤ | ਅੰ. 873 (ਉਮਰ ਲੱਗਪੱਗ 72) ਬਗਦਾਦ, Abbasid Caliphate |
ਕਾਲ | ਮੱਧਕਾਲੀਨ ਯੁੱਗ (ਇਸਲਾਮੀ ਗੋਲਡਨ ਏਜ) |
ਖੇਤਰ | ਮਿਡਲ ਈਸਟ, ਅਰਬ ਜਗਤ, ਇਸਲਾਮੀ ਦੁਨੀਆ |
ਸਕੂਲ | ਇਸਲਾਮੀ ਧਰਮ ਸ਼ਾਸਤਰ, ਫ਼ਲਸਫ਼ਾ |
ਮੁੱਖ ਰੁਚੀਆਂ | ਫ਼ਲਸਫ਼ਾ, ਤਰਕ, ਨੈਤਿਕਤਾ, ਗਣਿਤ, ਫਿਜ਼ਿਕਸ, ਕੈਮਿਸਟਰੀ, ਮਨੋਵਿਗਿਆਨ, ਔਸ਼ਧੀ ਸ਼ਾਸਤਰ, ਦਵਾਈ, ਮੈਟਾਫਿਜ਼ਿਕਸ, ਬ੍ਰਹਿਮੰਡ ਵਿਗਿਆਨ, ਜੋਤਸ਼, ਸੰਗੀਤ ਥਿਊਰੀ, ਇਸਲਾਮੀ ਧਰਮ ਸ਼ਾਸਤਰ (ਕਲਾਮ) |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
|
This article uses material from the Wikipedia ਪੰਜਾਬੀ article ਅਲ-ਕਿੰਦੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.