ਅਮਰੀਕੀ ਇਨਕਲਾਬ

ਅਮਰੀਕੀ ਕ੍ਰਾਂਤੀ 18ਵੀਂ ਸਦੇ ਦੇ ਦੂਜੇ ਅੱਧ ਵਿੱਚ ਵਾਪਰੀਆਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਸਦੇ ਸਿੱਟੇ ਵਜੋਂ 1765 ਅਤੇ 1783 ਦੌਰਾਨ 13 ਕਲੋਨੀਆਂ ਨੇ ਇਕੱਠੇ ਹੋ ਕੇ, ਬਰਤਾਨਵੀ ਸਾਮਰਾਜ ਨਾਲੋਂ ਵੱਖ ਹੋ ਕੇ, ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕੀਤੀ। ਇਸ ਸ਼ਸਤਰਬੰਦ ਲੜਾਈ ਨੂੰ ਕਰਾਂਤੀਕਾਰੀ ਲੜਾਈ ਜਾਂ ਅਮਰੀਕਾ ਦਾ ਸਵਤੰਤਰਤਾ ਦੀ ਲੜਾਈ ਕਹਿੰਦੇ ਹਨ।

ਸੰਸਥਾਪਕ ਪਿਤਾ ਸੁਤੰਤਰਤਾ ਦੇ ਐਲਾਨ ਦਾ ਡਰਾਫਟ ਸੁਣ ਰਹੇ ਨੇ
ਜਾਹਨ ਟਰਨਬੈੱਲ ਦਾ ਸੁਤੰਤਰਤਾ ਦਾ ਐਲਾਨ, ਕਾਗਰਸ ਨੂੰ ਆਪਣਾ ਕੰਮ ਦਿਖਾ ਰਹੀ ਪੰਜਾਂ ਦੀ ਕਮੇਟੀ j

ਇਸ ਕਰਾਂਤੀ ਦੇ ਫਲਸਰੂਪ ਸੰਨ 1776 ਵਿੱਚ ਅਮਰੀਕਾ ਦੇ ਸਵਤੰਤਰਤਾ ਦੀ ਘੋਸ਼ਣਾ ਕੀਤੀ ਗਈ ਅਤੇ ਆਖੀਰ ਸੰਨ 1781 ਦੇ ਅਕਤੂਬਰ ਮਹੀਨਾ ਵਿੱਚ ਲੜਾਈ ਦੇ ਮੈਦਾਨ ਵਿੱਚ ਕਰਾਂਤੀਕਾਰੀਆਂ ਦੀ ਫਤਹਿ ਹੋਈ।

ਹਵਾਲੇ

Tags:

ਬਰਤਾਨਵੀ ਸਾਮਰਾਜਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਵਿਸ਼ਵ ਮਲੇਰੀਆ ਦਿਵਸਪੰਜਾਬ ਦਾ ਇਤਿਹਾਸਚਮਕੌਰ ਦੀ ਲੜਾਈਫ਼ਰੀਦਕੋਟ ਸ਼ਹਿਰਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਹੇਮਕੁੰਟ ਸਾਹਿਬਭਗਤ ਧੰਨਾ ਜੀਪੰਜਾਬ ਵਿੱਚ ਕਬੱਡੀਸੁਜਾਨ ਸਿੰਘਕੁਲਦੀਪ ਪਾਰਸਵਾਕੰਸ਼ਮਿਆ ਖ਼ਲੀਫ਼ਾਬੇਬੇ ਨਾਨਕੀਉਪਭਾਸ਼ਾਸਾਹਿਬਜ਼ਾਦਾ ਅਜੀਤ ਸਿੰਘਵਿਸਥਾਪਨ ਕਿਰਿਆਵਾਂਰਾਜਾ ਸਲਵਾਨਕੁੱਤਾਨਾਂਵ ਵਾਕੰਸ਼ਕਣਕਮਾਰਕ ਜ਼ੁਕਰਬਰਗਸਾਧ-ਸੰਤਚੰਡੀ ਦੀ ਵਾਰਤਖ਼ਤ ਸ੍ਰੀ ਹਜ਼ੂਰ ਸਾਹਿਬਕੁਲਦੀਪ ਮਾਣਕਗੋਇੰਦਵਾਲ ਸਾਹਿਬਵਿਅੰਜਨਟਕਸਾਲੀ ਭਾਸ਼ਾਫੁਲਕਾਰੀਭਗਵੰਤ ਮਾਨਵਾਲਮੀਕਪੰਜਾਬੀ ਕੱਪੜੇਕੀਰਤਨ ਸੋਹਿਲਾਕਾਟੋ (ਸਾਜ਼)ਹਾੜੀ ਦੀ ਫ਼ਸਲਰਤਨ ਟਾਟਾਰਾਗ ਸੋਰਠਿਸਕੂਲਦਿਲਜੀਤ ਦੋਸਾਂਝਦਿਲਸ਼ਾਦ ਅਖ਼ਤਰਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਜਲੰਧਰਅਰਵਿੰਦ ਕੇਜਰੀਵਾਲਬੇਰੁਜ਼ਗਾਰੀਡਾ. ਜਸਵਿੰਦਰ ਸਿੰਘਵਿਕੀਪੀਡੀਆਘੱਗਰਾਭਾਰਤ ਦੀ ਅਰਥ ਵਿਵਸਥਾਸਪੂਤਨਿਕ-1ਮਦਰ ਟਰੇਸਾਦਿਵਾਲੀਪੰਜਾਬ ਦੀਆਂ ਵਿਰਾਸਤੀ ਖੇਡਾਂਮਨੀਕਰਣ ਸਾਹਿਬਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਸ਼ਹੀਦੀ ਜੋੜ ਮੇਲਾ25 ਅਪ੍ਰੈਲਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸ੍ਰੀ ਮੁਕਤਸਰ ਸਾਹਿਬਨਾਥ ਜੋਗੀਆਂ ਦਾ ਸਾਹਿਤਰੁਡੋਲਫ਼ ਦੈਜ਼ਲਰਨਿਰਮਲ ਰਿਸ਼ੀ (ਅਭਿਨੇਤਰੀ)ਰਾਜ (ਰਾਜ ਪ੍ਰਬੰਧ)ਸਾਕਾ ਨੀਲਾ ਤਾਰਾਵਿਕੀਮੁਗ਼ਲ ਸਲਤਨਤਬੰਦਾ ਸਿੰਘ ਬਹਾਦਰਸ਼ੁਰੂਆਤੀ ਮੁਗ਼ਲ-ਸਿੱਖ ਯੁੱਧਪੰਜਾਬ (ਭਾਰਤ) ਵਿੱਚ ਖੇਡਾਂਗਿੱਧਾਆਰ ਸੀ ਟੈਂਪਲਪੰਜਾਬੀ ਲੋਕਗੀਤਭਾਈ ਲਾਲੋਵਿਸ਼ਵਕੋਸ਼ਮਸੰਦਲ਼ਅੰਤਰਰਾਸ਼ਟਰੀ ਮਹਿਲਾ ਦਿਵਸਗਾਗਰਸੋਨੀਆ ਗਾਂਧੀ🡆 More