ਬੈਂਜਾਮਿਨ ਫ਼ਰੈਂਕਲਿਨ

ਬੈਂਜਾਮਿਨ ਫ਼ਰੈਂਕਲਿਨ ( 17 ਜਨਵਰੀ 1706  – 17 ਅਪਰੈਲ 1790) ਸੰਯੁਕਤ ਰਾਜ ਅਮਰੀਕਾ ਦੇ ਬਾਨੀ ਪਿਤਾਮਿਆਂ ਵਿੱਚੋਂ ਇੱਕ ਅਤੇ ਕਈ ਪੱਖਾਂ ਤੋਂ ਪਹਿਲਾ ਅਮਰੀਕੀ ਸੀ। ਇੱਕ ਪ੍ਰਸਿੱਧ ਗਿਆਨਵਾਨ, ਫਰੈਂਕਲਿਨ ਇੱਕ ਪ੍ਰਮੁੱਖ ਲੇਖਕ ਅਤੇ ਪ੍ਰਿੰਟਰ, ਵਿਅੰਗਕਾਰ, ਰਾਜਨੀਤਕ ਚਿੰਤਕ, ਰਾਜਨੀਤੀਵਾਨ, ਵਿਗਿਆਨੀ, ਖੋਜੀ, ਸਿਵਲ ਸੇਵਕ, ਰਾਜਨੇਤਾ, ਫੌਜੀ, ਅਤੇ ਸਫ਼ਾਰਤੀ ਸੀ। ਇੱਕ ਵਿਗਿਆਨੀ ਦੇ ਰੂਪ ਵਿੱਚ, ਬਿਜਲੀ ਦੇ ਸੰਬੰਧ ਵਿੱਚ ਆਪਣੀ ਕਾਢਾਂ ਅਤੇ ਸਿਧਾਂਤਾਂ ਲਈ ਉਹ ਅਸਲੀ ਗਿਆਨ ਅਤੇ ਭੌਤਿਕ ਵਿਗਿਆਨ ਦੇ ਇਤਹਾਸ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਰਿਹਾ। ਉਸ ਨੇ ਬਿਜਲੀ ਦੀ ਛੜੀ, ਬਾਈਫੋਕਲਸ, ਫ਼ਰੈਂਕਲਿਨ ਸਟੋਵ, ਇੱਕ ਗੱਡੀ ਦੇ ਓਡੋਮੀਟਰ ਅਤੇ ਗਲਾਸ ਆਰਮੋਨਿਕਾ ਦੀ ਖੋਜ ਕੀਤੀ। ਉਸ ਨੇ ਅਮਰੀਕਾ ਵਿੱਚ ਪਹਿਲੀ ਪਬਲਿਕ ਕਰਜਾ ਲਾਇਬਰੇਰੀ ਅਤੇ ਪੈਨਸਿਲਵੇਨੀਆ ਵਿੱਚ ਪਹਿਲੇ ਅੱਗ ਵਿਭਾਗ ਦੀ ਸਥਾਪਨਾ ਕੀਤੀ। ਉਹ ਉਪਨਿਵੇਸ਼ਿਕ ਏਕਤਾ ਦੇ ਪਹਿਲੇ ਪ੍ਰਸਤਾਵਕਾਂ ਵਿਚੋਂ ਸੀ ਅਤੇ ਇੱਕ ਲੇਖਕ ਅਤੇ ਰਾਜਨੀਤਕ ਕਾਰਕੁੰਨ ਦੇ ਰੂਪ ਵਿੱਚ, ਉਸ ਨੇ ਇੱਕ ਅਮਰੀਕੀ ਰਾਸ਼ਟਰ ਦੇ ਵਿਚਾਰ ਦਾ ਸਮਰਥਨ ਕੀਤਾ। ਅਮਰੀਕੀ ਇਨਕਲਾਬ ਦੇ ਦੌਰਾਨ ਇੱਕ ਸਫ਼ਾਰਤੀ ਦੇ ਰੂਪ ਵਿੱਚ, ਉਸ ਨੇ ਫ਼ਰਾਂਸੀਸੀ ਜੋੜ-ਤੋੜ ਹਾਸਲ ਕੀਤਾ, ਜਿਸਨੇ ਅਮਰੀਕਾ ਦੀ ਆਜ਼ਾਦੀ ਨੂੰ ਸੰਭਵ ਬਣਾਉਣ ਵਿੱਚ ਮਦਦ ਕੀਤੀ।

6 ਜਨਵਰੀ 1705] – 17 ਅਪਰੈਲ 1790) ਸੰਯੁਕਤ ਰਾਜ ਅਮਰੀਕਾ ਦੇ ਬਾਨੀ ਪਿਤਾਮਿਆਂ ਵਿੱਚੋਂ ਇੱਕ ਅਤੇ ਕਈ ਪੱਖਾਂ ਤੋਂ ਪਹਿਲਾ ਅਮਰੀਕੀ ਸੀ। ਇੱਕ ਪ੍ਰਸਿੱਧ ਗਿਆਨਵਾਨ, ਫਰੈਂਕਲਿਨ ਇੱਕ ਪ੍ਰਮੁੱਖ ਲੇਖਕ ਅਤੇ ਪ੍ਰਿੰਟਰ, ਵਿਅੰਗਕਾਰ, ਰਾਜਨੀਤਕ ਚਿੰਤਕ, ਰਾਜਨੀਤੀਵਾਨ, ਵਿਗਿਆਨੀ, ਖੋਜੀ, ਸਿਵਲ ਸੇਵਕ, ਰਾਜਨੇਤਾ, ਫੌਜੀ, ਅਤੇ ਸਫ਼ਾਰਤੀ ਸੀ। ਇੱਕ ਵਿਗਿਆਨੀ ਦੇ ਰੂਪ ਵਿੱਚ, ਬਿਜਲੀ ਦੇ ਸੰਬੰਧ ਵਿੱਚ ਆਪਣੀ ਕਾਢਾਂ ਅਤੇ ਸਿਧਾਂਤਾਂ ਲਈ ਉਹ ਅਸਲੀ ਗਿਆਨ ਅਤੇ ਭੌਤਿਕ ਵਿਗਿਆਨ ਦੇ ਇਤਹਾਸ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਰਿਹਾ। ਉਸ ਨੇ ਬਿਜਲੀ ਦੀ ਛੜੀ, ਬਾਈਫੋਕਲਸ, ਫ਼ਰੈਂਕਲਿਨ ਸਟੋਵ, ਇੱਕ ਗੱਡੀ ਦੇ ਓਡੋਮੀਟਰ ਅਤੇ ਗਲਾਸ ਆਰਮੋਨਿਕਾ ਦੀ ਖੋਜ ਕੀਤੀ। ਉਸ ਨੇ ਅਮਰੀਕਾ ਵਿੱਚ ਪਹਿਲੀ ਪਬਲਿਕ ਕਰਜਾ ਲਾਇਬਰੇਰੀ ਅਤੇ ਪੈਨਸਿਲਵੇਨੀਆ ਵਿੱਚ ਪਹਿਲੇ ਅੱਗ ਵਿਭਾਗ ਦੀ ਸਥਾਪਨਾ ਕੀਤੀ। ਉਹ ਉਪਨਿਵੇਸ਼ਿਕ ਏਕਤਾ ਦੇ ਪਹਿਲੇ ਪ੍ਰਸਤਾਵਕਾਂ ਵਿਚੋਂ ਸੀ ਅਤੇ ਇੱਕ ਲੇਖਕ ਅਤੇ ਰਾਜਨੀਤਕ ਕਾਰਕੁੰਨ ਦੇ ਰੂਪ ਵਿੱਚ, ਉਸ ਨੇ ਇੱਕ ਅਮਰੀਕੀ ਰਾਸ਼ਟਰ ਦੇ ਵਿਚਾਰ ਦਾ ਸਮਰਥਨ ਕੀਤਾ। ਅਮਰੀਕੀ ਇਨਕਲਾਬ ਦੇ ਦੌਰਾਨ ਇੱਕ ਸਫ਼ਾਰਤੀ ਦੇ ਰੂਪ ਵਿੱਚ, ਉਸ ਨੇ ਫ਼ਰਾਂਸੀਸੀ ਜੋੜ-ਤੋੜ ਹਾਸਲ ਕੀਤਾ, ਜਿਸਨੇ ਅਮਰੀਕਾ ਦੀ ਆਜ਼ਾਦੀ ਨੂੰ ਸੰਭਵ ਬਣਾਉਣ ਵਿੱਚ ਮਦਦ ਕੀਤੀ।

ਬੈਂਜਾਮਿਨ ਫ਼ਰੈਂਕਲਿਨ
ਬੈਂਜਾਮਿਨ ਫ਼ਰੈਂਕਲਿਨ
6th President of Pennsylvania
ਦਫ਼ਤਰ ਵਿੱਚ
18 ਅਕਤੂਬਰ 1785 – 5 ਨਵੰਬਰ 1788
ਉਪ ਰਾਸ਼ਟਰਪਤੀCharles Biddle
Thomas Mifflin
ਤੋਂ ਪਹਿਲਾਂ ਜਾਨ ਡਿਕਿਨਸਨ
ਤੋਂ ਬਾਅਦਥਾਮਸ ਮਿਫਿਨ
ਫ਼ਰਾਂਸ ਵਿੱਚ ਯੁਨਾਈਟਿਡ ਸਟੇਟਸ ਮੰਤਰੀ
ਦਫ਼ਤਰ ਵਿੱਚ
14 ਸਤੰਬਰ 1778 – 17 ਮਈ 1785
Serving with Arthur Lee, Silas Deane, and John Adams
ਦੁਆਰਾ ਨਿਯੁਕਤੀਮਹਾਦੀਪੀ ਕਾਂਗਰਸ
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦਥਾਮਸ ਜੈਫਰਸਨ
ਸਵੀਡਨ ਵਿੱਚ ਯੁਨਾਈਟਿਡ ਸਟੇਟਸ ਮੰਤਰੀ
ਦਫ਼ਤਰ ਵਿੱਚ
28 ਸਤੰਬਰ 1782 – 3 ਅਪਰੈਲ 1783
ਦੁਆਰਾ ਨਿਯੁਕਤੀCongress of the Confederation
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦਜੋਨਾਥਨ ਰੱਸਲ
1st ਯੁਨਾਈਟਿਡ ਸਟੇਟਸ ਪੋਸਟਮਾਸਟਰ ਜਨਰਲ
ਦਫ਼ਤਰ ਵਿੱਚ
26 ਜੁਲਾਈ 1775 – 7 ਨਵੰਬਰ 1776
ਦੁਆਰਾ ਨਿਯੁਕਤੀਮਹਾਦੀਪੀ ਕਾਂਗਰਸ
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦRichard Bache
ਪੈਨਸਿਲਵੇਨੀਆ ਅਸੰਬਲੀ ਦੇ ਸਪੀਕਰ
ਦਫ਼ਤਰ ਵਿੱਚ
ਮਈ 1764 – ਅਕਤੂਬਰ 1764
ਤੋਂ ਪਹਿਲਾਂਇਸਾਕ ਨੌਰਿਸ
ਤੋਂ ਬਾਅਦਇਸਾਕ ਨੌਰਿਸ
ਪੈਨਸਿਲਵੇਨੀਆ ਅਸੈਂਬਲੀ ਮੈਂਬਰ
ਦਫ਼ਤਰ ਵਿੱਚ
1762–1764
ਦਫ਼ਤਰ ਵਿੱਚ
1751–1757
ਨਿੱਜੀ ਜਾਣਕਾਰੀ
ਜਨਮ100px
(1706-01-17)17 ਜਨਵਰੀ 1706
Boston, Massachusetts Bay
ਮੌਤ17 ਅਪ੍ਰੈਲ 1790(1790-04-17) (ਉਮਰ 84)
ਫਿਲਾਡੈਲਫ਼ੀਆ, ਪੈਨਸਿਲਵੇਨੀਆ
ਕਬਰਿਸਤਾਨ100px
ਕੌਮੀਅਤਅਮਰੀਕਨ
ਸਿਆਸੀ ਪਾਰਟੀਆਜ਼ਾਦ
ਜੀਵਨ ਸਾਥੀDeborah Read
ਬੱਚੇਵਿਲੀਅਮ ਫ਼ਰੈਂਕਲਿਨ
Francis Folger ਫ਼ਰੈਂਕਲਿਨ
ਸਾਰਾਹ ਫ਼ਰੈਂਕਲਿਨ Bache
ਮਾਪੇ
  • 100px
ਪੇਸ਼ਾਪ੍ਰਿੰਟਰ-ਪ੍ਰਕਾਸ਼ਕ
ਲੇਖਕ
ਰਾਜਨੀਤਕ ਚਿੰਤਕ
ਵਿਗਿਆਨੀ
ਦਸਤਖ਼ਤਬੈਂਜਾਮਿਨ ਫ਼ਰੈਂਕਲਿਨ

ਹਵਾਲੇ

Tags:

ਅਪਰੈਲ

🔥 Trending searches on Wiki ਪੰਜਾਬੀ:

ਸਿੰਧੂ ਘਾਟੀ ਸੱਭਿਅਤਾਛਪਾਰ ਦਾ ਮੇਲਾਗੁਰਦੁਆਰਾ ਬੰਗਲਾ ਸਾਹਿਬਲਿਓਨਲ ਮੈਸੀਇਲਤੁਤਮਿਸ਼ਬਸੰਤਬੇਅੰਤ ਸਿੰਘ (ਮੁੱਖ ਮੰਤਰੀ)ਜ਼ੈਨ ਮਲਿਕਔਰੰਗਜ਼ੇਬਕੁਤਬ ਮੀਨਾਰਬਾਬਾ ਦੀਪ ਸਿੰਘਲੋਧੀ ਵੰਸ਼ਰਹਿਰਾਸਬੈਂਕਯੂਨੀਕੋਡਰਣਜੀਤ ਸਿੰਘ ਕੁੱਕੀ ਗਿੱਲਭਾਰਤ ਦੀ ਵੰਡਗੁਰੂ ਗੋਬਿੰਦ ਸਿੰਘਸਾਰਕਆਮਦਨ ਕਰਨੈਟਫਲਿਕਸਕੰਬੋਜਜਾਤਲੋਕ ਧਰਮ8 ਅਗਸਤਪੰਜਾਬ (ਭਾਰਤ) ਦੀ ਜਨਸੰਖਿਆਗੁਰਦੁਆਰਾ27 ਮਾਰਚਢੱਠਾਰੱਬਮੱਧਕਾਲੀਨ ਪੰਜਾਬੀ ਸਾਹਿਤਗੁਰੂ ਗ੍ਰੰਥ ਸਾਹਿਬਕੰਪਿਊਟਰਨਿਬੰਧ ਦੇ ਤੱਤਭਰਿੰਡਚੇਤਨ ਭਗਤਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਰਵਨੀਤ ਸਿੰਘਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਧੁਨੀ ਵਿਗਿਆਨਲੋਹੜੀਮਿਰਗੀਸਿੱਖ ਲੁਬਾਣਾਕਿਰਿਆ-ਵਿਸ਼ੇਸ਼ਣਇੰਟਰਵਿਯੂਮਨੁੱਖੀ ਦਿਮਾਗਪੰਜਾਬੀ ਤਿਓਹਾਰਵਿਸਾਖੀਈਸਟ ਇੰਡੀਆ ਕੰਪਨੀਸਤਿ ਸ੍ਰੀ ਅਕਾਲਉਚਾਰਨ ਸਥਾਨਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਹਾੜੀ ਦੀ ਫ਼ਸਲਧਰਤੀਮੇਰਾ ਪਿੰਡ (ਕਿਤਾਬ)ਵਰਿਆਮ ਸਿੰਘ ਸੰਧੂਚੜ੍ਹਦੀ ਕਲਾਹੋਲੀਮਹਿੰਦਰ ਸਿੰਘ ਰੰਧਾਵਾਨਿਤਨੇਮਭਗਤ ਸਿੰਘਬਿਰਤਾਂਤ-ਸ਼ਾਸਤਰਅੰਮ੍ਰਿਤਸਰਜਨਮ ਸੰਬੰਧੀ ਰੀਤੀ ਰਿਵਾਜਓਸੀਐੱਲਸੀਸੂਫ਼ੀ ਕਾਵਿ ਦਾ ਇਤਿਹਾਸਮੁਨਾਜਾਤ-ਏ-ਬਾਮਦਾਦੀਭਾਰਤ ਵਿਚ ਖੇਤੀਬਾੜੀਪਾਪੂਲਰ ਸੱਭਿਆਚਾਰਸਵਰਾਜਬੀਰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ🡆 More