2012

2012 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇੱਕ ਲੀਪ ਦਾ ਸਾਲ ਹੈ ਜੋ ਇੱਕ ਐਤਵਾਰ ਨੂੰ ਸ਼ੁਰੂ ਹੋਇਆ।

ਸਦੀ: 20ਵੀਂ ਸਦੀ21ਵੀਂ ਸਦੀ22ਵੀਂ ਸਦੀ
ਦਹਾਕਾ: 1980 ਦਾ ਦਹਾਕਾ  1990 ਦਾ ਦਹਾਕਾ  2000 ਦਾ ਦਹਾਕਾ  – 2010 ਦਾ ਦਹਾਕਾ –  2020 ਦਾ ਦਹਾਕਾ  2030 ਦਾ ਦਹਾਕਾ  2040 ਦਾ ਦਹਾਕਾ
ਸਾਲ: 2009 2010 201120122013 2014 2015

ਘਟਨਾ

  • 23 ਜਨਵਰੀਹਰਿਆਣਾ ਵਿੱਚ ਹੋਦ ਚਿੱਲੜ 'ਚ ਖ਼ੂਨੀ ਨਵੰਬਰ 1984 ਵਿੱਚ 42 ਸਿੱਖਾਂ ਨੂੰ ਕਤਲ ਕਰਨ ਦਾ ਪਤਾ ਲੱਗਾ।
  • 4 ਮਾਰਚਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤੇ ਬਾਦਲ ਦਲ ਨੇ ਮੁੜ ਤਾਕਤ ਹਾਸਲ ਕੀਤੀ ਪਰ ਬਹੁਤ ਸਾਰੇ ਵਜ਼ੀਰ ਹਾਰ ਗਏ।
  • 4 ਮਈਨੇਪਾਲ 'ਚ ਅਚਾਨਕ ਆਏ ਹੜ੍ਹ 'ਚ 17 ਲੋਕਾਂ ਦੀ ਮੌਤ ਹੋਈ ਅਤੇ 47 ਲੋਕ ਲਾਪਤਾ ਹੋ ਗਏ।
  • 12 ਜੁਲਾਈ – ਬੁੱਚੜਾਂ ਦੇ ਕਾਤਲ ਕੂਕਾ ਲਹਿਰ ਦੇ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਨੂੰ ਫਾਂਸੀ ਦੇ ਦਿਤੀ ਗਈ।
  • 29 ਜੁਲਾਈਹਰਿਆਣਾ ਵਿੱਚ ਹੇਲੀ ਮੰਡੀ ਵਿੱਚ ਖ਼ੂਨੀ ਨਵੰਬਰ 1984 ਵਿੱਚ 42 ਸਿੱਖਾਂ ਨੂੰ ਕਤਲ ਕਰਨ ਦਾ ਰਾਜ਼ ਮਿਲਿਆ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਜਾਗਰ ਕੀਤਾ। ਇਸ ਨੇ ਪਹਿਲਾਂ ਹੋਦ ਚਿੱਲੜ ਕਾਂਡ ਪਿੰਡ ਵਿੱਚ ਵੀ ਅਜਿਹਾ ਕਤਲ-ਏ-ਆਮ ਕੀਤੇ ਜਾਣ ਦੀ ਖੋਜ ਕੀਤੀ ਸੀ।
  • 30 ਜੁਲਾਈਭਾਰਤ ਦੇ ਕੁਝ ਸੂਬਿਆਂ ਵਿੱਚ ਬਿਜਲੀ ਦੇ ਗਰਿਡ ਫੇਲ੍ਹ ਹੋਣ ਕਾਰਨ ਕਈ ਸੂਬਿਆਂ ਵਿੱਚ ਬਿਜਲੀ ਬੰਦ ਹੋਈ। 30 ਕਰੋੜ ਲੋਕ ਬਿਜਲੀ ਤੋਂ ਵਾਂਞੇ ਹੋ ਗਏ।
  • 17 ਨਵੰਬਰਮਹਾਂਰਾਸ਼ਟਰ ਸ਼ਿਵ ਸੈਨਾ ਦੇ ਮੋਢੀ ਆਗੂ ਬਾਲ ਠਾਕਰੇ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਸੋਗ ਵਜੋਂ ਬੰਬਈ ਬੰਦ ਦਾ ਵਿਰੋਧ ਕਰਨ ਵਾਸਤੇ ਇੱਕ ਕੁੜੀ ਵੱਲੋਂ ਫ਼ੇਸਬੁਕ 'ਤੇ ਇੱਕ ਆਮ ਜਹੀ ਟਿੱਪਣੀ ਪਾਈ ਗਈ ਤੇ ਇੱਕ ਕੁੜੀ ਨੇ ਉਸ ਨੂੰ ਬੱਸ 'ਲਾਈਕ' ਹੀ ਕੀਤਾ। ਪੁਲਿਸ ਨੇ ਦੋਹਾਂ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
  • 21 ਨਵੰਬਰਮੁੰਬਈ ਵਿੱਚ 26 ਤੋਂ 29 ਨਵੰਬਰ ਤਕ ਚੱਲੇ ਕਤਲੇਆਮ ਸਬੰਧੀ ਫੜੇ ਗਏ ਅਜਮਲ ਕਸਾਬ ਨੂੰ 21 ਨਵੰਬਰ, 2012 ਦੇ ਦਿਨ ਪੂਨੇ ਦੀ ਯਰਵਦਾ ਜੇਲ ਵਿੱਚ ਫਾਂਸੀ 'ਤੇ ਲਟਕਾ ਦਿਤਾ ਗਿਆ।
  • 16 ਦਸੰਬਰਦਿੱਲੀ ਵਿੱਚ ਇੱਕ ਚਲਦੀ ਬਸ ਵਿੱਚ ਇੱਕ ਲੜਕੀ ਦਾ ਪੰਜ ਬੰਦਿਆਂ ਵਲੋਂ ਬਲਾਤਕਾਰ ਕੀਤਾ ਗਿਆ |
  • 18 ਦਸੰਬਰਅਵਤਾਰ ਫ਼ਿਲਮ ਨੇ 278 ਕਰੋੜ 22 ਲੱਖ 75 ਹਜ਼ਾਰ ਡਾਲਰ ਕਮਾ ਕੇ ਦੁਨੀਆ ਭਰ ਦੀਆਂ ਫ਼ਿਲਮਾਂ ਦੀ ਕਮਾਈ ਦੇ ਰੀਕਾਰਡ ਤੋੜ ਦਿਤੇ।

ਜਨਮ

ਮਰਨ

2012  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 2012 

Tags:

2010 ਦਾ ਦਹਾਕਾ21ਵੀਂ ਸਦੀ

🔥 Trending searches on Wiki ਪੰਜਾਬੀ:

ਪੰਜਾਬ ਵਿਧਾਨ ਸਭਾ ਚੋਣਾਂ 2022ਸ਼ਾਹ ਹੁਸੈਨਅਜਮੇਰ ਸਿੰਘ ਔਲਖਪਸ਼ੂ ਪਾਲਣਚਾਣਕਿਆਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸ਼ਬਦਨਾਨਕ ਕਾਲ ਦੀ ਵਾਰਤਕਪ੍ਰਤਿਮਾ ਬੰਦੋਪਾਧਿਆਏਪੂਰਨ ਸਿੰਘਕੀਰਤਨ ਸੋਹਿਲਾਭੰਗੜਾ (ਨਾਚ)ਖ਼ਾਲਸਾਵਾਕਲੰਗਰਭਾਈ ਵੀਰ ਸਿੰਘਪ੍ਰੀਖਿਆ (ਮੁਲਾਂਕਣ)ਰਾਘਵ ਚੱਡਾਹਵਾਲਾ ਲੋੜੀਂਦਾਵਰਿਆਮ ਸਿੰਘ ਸੰਧੂਚੰਡੀ ਦੀ ਵਾਰਪੰਜਾਬੀ ਵਿਕੀਪੀਡੀਆਆਰਟਬੈਂਕਗੁਰੂ ਗੋਬਿੰਦ ਸਿੰਘਖ਼ਾਲਸਾ ਏਡਪੁਰਖਵਾਚਕ ਪੜਨਾਂਵਸਮਾਜਿਕ ਸੰਰਚਨਾਗਿਆਨਨਜ਼ਮਬੈਟਮੈਨ ਬਿਗਿਨਜ਼ਭੀਸ਼ਮ ਸਾਹਨੀਸਮਾਜ ਸ਼ਾਸਤਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਰਿਸ਼ਤਾ-ਨਾਤਾ ਪ੍ਰਬੰਧਪੰਜ ਤਖ਼ਤ ਸਾਹਿਬਾਨਅਹਿਮਦ ਸ਼ਾਹ ਅਬਦਾਲੀਨਾਵਲਸੱਭਿਆਚਾਰ1870ਸ੍ਵਰ ਅਤੇ ਲਗਾਂ ਮਾਤਰਾਵਾਂਐਲਿਜ਼ਾਬੈਥ IIਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਸੂਫ਼ੀ ਕਵੀਗ਼ਦਰ ਪਾਰਟੀਬਾਲ ਸਾਹਿਤਅਜੀਤ ਕੌਰਜਪੁਜੀ ਸਾਹਿਬਸਿੱਖੀਵਹਿਮ ਭਰਮਹੋਲੀਮਾਰੀ ਐਂਤੂਆਨੈਤਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਅੰਮ੍ਰਿਤਪਾਲ ਸਿੰਘ ਖਾਲਸਾਨਿਰੰਤਰਤਾ (ਸਿਧਾਂਤ)ਹੌਰਸ ਰੇਸਿੰਗ (ਘੋੜਾ ਦੌੜ)2014ਮਾਝਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਜਨਮ ਸੰਬੰਧੀ ਰੀਤੀ ਰਿਵਾਜਪਾਣੀ ਦੀ ਸੰਭਾਲਵੈੱਬ ਬਰਾਊਜ਼ਰਅਨੁਵਾਦਪੰਜਾਬੀਕੁਦਰਤੀ ਤਬਾਹੀਸ਼ਹਿਰੀਕਰਨਰਾਜਸਥਾਨਨਿਕੋਲੋ ਮੈਕਿਆਵੇਲੀਜੱਸਾ ਸਿੰਘ ਆਹਲੂਵਾਲੀਆਮਦਰਾਸ ਪ੍ਰੈਜੀਡੈਂਸੀਨਾਨਕ ਸਿੰਘਰਾਈਨ ਦਰਿਆਹਿੰਦੀ ਭਾਸ਼ਾਪੰਜਾਬੀ ਨਾਵਲਾਂ ਦੀ ਸੂਚੀ🡆 More