ਯੂਟਿਊਬ

ਯੂਟਿਊਬ (ਜਾਂ ਯੂ-ਟਿਊਬ, ਯੂ ਟਿਊਬ, ਯੂਟੂਬ; ਅੰਗਰੇਜੀ: YouTube) ਪੇਪਾਲ (PayPal) ਦੇ ਤਿੰਨ ਸਾਬਕਾ ਮੁਲਜਮਾਂ ਦੁਆਰਾ ਬਣਾਈ ਇੱਕ ਵੀਡੀਓ ਸਾਂਝੀ ਕਰਨ ਵਾਲੀ ਵੈੱਬਸਾਈਟ ਹੈ ਜਿਸ ’ਤੇ ਵਰਤੋਂਕਾਰ ਵੀਡੀਓ ਵੇਖ ਅਤੇ ਖ਼ੁਦ ਆਪਣੀ ਵੀਡੀਓ ਚੜ੍ਹਾ ਸਕਦੇ ਹਨ। ਨਵੰਬਰ 2006 ਵਿੱਚ ਗੂਗਲ ਨੇ ਇਸਨੂੰ 1.65 ਬਿਲੀਅਨ ਅਮਰੀਕੀ ਡਾਲਰਾਂ ਵਿੱਚ ਖਰੀਦ ਲਿਆ ਅਤੇ ਹੁਣ ਇਸਨੂੰ ਗੂਗਲ ਦੀ ਸਹਾਇਕ ਦੇ ਰੂਪ ਵਿੱਚ ਚਲਾਉਂਦੀ ਹੈ। ਆਨਲਾਈਨ ਵੀਡੀਓ ਦੇਖਣ ਲਈ ਦੁਨੀਆਂ ਭਰ 'ਚ ਯੂਟਿਊਬ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਯੂਟਿਊਬ 'ਤੇ ਜਿਨ੍ਹਾਂ ਵੀਡੀਓਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਵੇਖਦੇ ਹੋ ਉਨ੍ਹਾਂ ਨੂੰ ਤੁਸੀਂ ਆਫਲਾਈਨ ਸੇਵ ਕਰ ਲੈਂਦੇ ਹਨ ਜਿਸ ਨਾਲ ਅਸੀਂ ਇਸ ਨੂੰ ਦੁਆਰਾ ਵੀ ਵੇਖ ਸਕਦੇ ਹੋ। ਇੰਟਰਨੈੱਟ ਤੇ ਯੂ ਟਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ 23 ਅਪਰੈਲ, 2005 ਨੂੰ ਹੋਈ।

ਯੂਟਿਊਬ, ਐੱਲਐੱਲਸੀ
ਯੂਟਿਊਬ
ਲੋਗੋ
ਯੂਟਿਊਬ
ਨਵੰਬਰ 2, 2022
ਵਪਾਰ ਦੀ ਕਿਸਮਸਹਾਇਕ
ਸਾਈਟ ਦੀ ਕਿਸਮ
ਆਨਲਾਈਨ ਵੀਡੀਓ ਪਲੇਟਫਾਰਮ
ਸਥਾਪਨਾ ਕੀਤੀਫਰਵਰੀ 14, 2005; 19 ਸਾਲ ਪਹਿਲਾਂ (2005-02-14)
ਮੁੱਖ ਦਫ਼ਤਰ901 ਚੈਰੀ ਐਵੇਨਿਊ
ਸੈਨ ਬਰੂਨੋ, ਕੈਲੀਫੋਰਨੀਆ,
ਸੰਯੁਕਤ ਰਾਜ
ਸੇਵਾ ਦਾ ਖੇਤਰਵਿਸ਼ਵਵਿਆਪੀ (ਬਲੌਕ ਕੀਤੇ ਦੇਸ਼ਾਂ ਨੂੰ ਛੱਡ ਕੇ)
ਮਾਲਕਗੂਗਲ ਐੱਲਐੱਲਸੀ
ਸੰਸਥਾਪਕ
  • ਸਟੀਵ ਚੇਨ
  • ਚੈਡ ਹਰਲੀ
  • ਜਾਵੇਦ ਕਰੀਮ
ਮੁੱਖ ਲੋਕ
  • ਨੀਲ ਮੋਹਨ (ਸੀਈਓ)
  • ਚੈਡ ਹਰਲੇ (ਸਲਾਹਕਾਰ)
ਉਦਯੋਗ
ਉਤਪਾਦ
  • ਯੂਟਿਊਬ ਕਿਡਸ
  • ਯੂਟਿਊਬ ਸੰਗੀਤ
  • ਯੂਟਿਊਬ ਪ੍ਰਮੀਅਮ
  • ਯੂਟਿਊਬ ਸ਼ਾਰਟਸ
  • ਯੂਟਿਊਬ ਟੀਵੀ
ਕਮਾਈIncrease US$28.8 ਬਿਲੀਅਨ (2021)
ਹੋਲਡਿੰਗ ਕੰਪਨੀਗੂਗਲ ਐੱਲਐੱਲਸੀ (2006–ਵਰਤਮਾਨ)
ਵੈੱਬਸਾਈਟyoutube.com
Advertisingਗੁਗਲ ਐਡਸੈਂਸ
ਰਜਿਸਟ੍ਰੇਸ਼ਨ
ਵਿਕਲਪਿਕ
  • ਜ਼ਿਆਦਾਤਰ ਵੀਡੀਓ ਦੇਖਣ ਸਮੇਂ ਲੋੜ ਨਹੀਂ ਹੈ; ਕੁਝ ਖਾਸ ਕੰਮਾਂ ਲਈ ਲੋੜੀਂਦਾ ਹੈ ਜਿਵੇਂ ਕਿ ਵੀਡੀਓ ਅੱਪਲੋਡ ਕਰਨਾ, ਫਲੈਗ ਕੀਤੇ (18+) ਵੀਡੀਓ ਦੇਖਣਾ, ਪਲੇਲਿਸਟ ਬਣਾਉਣਾ, ਵੀਡੀਓ ਨੂੰ ਪਸੰਦ ਜਾਂ ਨਾਪਸੰਦ ਕਰਨਾ, ਅਤੇ ਟਿੱਪਣੀਆਂ ਪੋਸਟ ਕਰਨਾ
ਵਰਤੋਂਕਾਰDecrease 2.514 ਬਿਲੀਅਨ ਮਹੀਨਾ (ਜਨਵਰੀ 2023)
ਜਾਰੀ ਕਰਨ ਦੀ ਮਿਤੀਫਰਵਰੀ 14, 2005; 19 ਸਾਲ ਪਹਿਲਾਂ (2005-02-14)
ਮੌਜੂਦਾ ਹਾਲਤਸਰਗਰਮ
Content license
Uploader holds copyright (standard license); Creative Commons can be selected.
ਪ੍ਰੋਗਰਾਮਿੰਗ ਭਾਸ਼ਾਪਾਈਥਨ (ਕੋਰ/ਏਪੀਆਈ), ਸੀ (ਸੀਪਾਈਥਨ ਦੁਆਰਾ), ਸੀ++, ਜਾਵਾ, ਗੋ, ਜਾਵਾ ਸਕ੍ਰਿਪਟ (ਯੂਆਈ)

ਵੀਡੀਓ ਡਾਉਨਲੋਡ ਦੇ ਸਟੈਪਸ

  • ਯੂਟਿਊਬ ਨੂੰ ਓਪਨ ਕਰਨਾ ਹੋਵੇਗਾ।
  • ਸਰਚ ਬਾਰ 'ਚ ਜਾ ਵੀਡੀਓ ਨੂੰ ਸਰਚ ਕਰਕੇ ਉਸ ਦੇ ਲਿੰਕ 'ਤੇ ਜਾਓ ਜਿਨੂੰ ਤੁਸੀ ਡਾਉਨਲੋਡ ਕਰਨਾ ਚਾਹੁੰਦੇ ਹੋ।
  • ਵੀਡੀਓ ਨੂੰ ਓਪਨ ਕਰ ਕੇ ਉਸਦੇ url ਲਿੰਕ 'ਤੇ ਜਾਓ ਅਤੇ ਉਸ 'ਚ ਯੂਟਿਊਬ ਤੋਂ ਪਹਿਲਾਂ ss ਟਾਈਪ ਕਰੋ ਅਤੇ ਐਂਟਰ ਕਰ ਦਿਓ।
  • ਐਂਟਰ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ Savefromnet ਦੀ ਵਿੰਡੋ ਓਪਨ ਹੋ ਜਾਵੇਗੀ, ਜਿਸ 'ਚ ਵੀਡੀਓ ਡਾਊਨਲੋਡ ਕਰਨ ਦੀ ਆਪਸ਼ਨ ਦਿੱਤੀ ਗਈ ਹੋਵੇਗੀ।
  • ਵੀਡੀਓ ਰੈਜ਼ੋਲਿਊਸ਼ਨ ਦੀ ਆਪਸ਼ਨ ਸਲੈਕਟ ਕਰੋ ਤੇ ਬਾਅਦ ਵੀਡੀਓ ਡਾਊਨਲੋਡ ਹੋਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਵੇਖੋ

ਬਾਹਰੀ ਕੜੀਆਂ

ਹਵਾਲੇ

Tags:

ਯੂਟਿਊਬ ਵੀਡੀਓ ਡਾਉਨਲੋਡ ਦੇ ਸਟੈਪਸਯੂਟਿਊਬ ਇਹ ਵੀ ਵੇਖੋਯੂਟਿਊਬ ਬਾਹਰੀ ਕੜੀਆਂਯੂਟਿਊਬ ਹਵਾਲੇਯੂਟਿਊਬਅੰਗਰੇਜੀਗੂਗਲ

🔥 Trending searches on Wiki ਪੰਜਾਬੀ:

ਵਾਕਭਾਰਤ ਦਾ ਆਜ਼ਾਦੀ ਸੰਗਰਾਮਭਾਈ ਗੁਰਦਾਸ ਦੀਆਂ ਵਾਰਾਂਜਜ਼ੀਆਪਾਸ਼ਅਜੀਤ ਕੌਰਰਾਏਪੁਰ ਚੋਬਦਾਰਾਂਜੈਤੂਨਅਜਾਇਬ ਘਰਪੰਜਾਬੀ ਸੂਫ਼ੀ ਕਵੀਸੁਜਾਨ ਸਿੰਘਰਾਜਪਾਲ (ਭਾਰਤ)ਮਾਤਾ ਤ੍ਰਿਪਤਾਪੰਜਾਬੀ ਕੈਲੰਡਰਨਵ ਰਹੱਸਵਾਦੀ ਪ੍ਰਵਿਰਤੀਪੰਜਾਬ, ਭਾਰਤ ਦੇ ਜ਼ਿਲ੍ਹੇਸੰਤ ਰਾਮ ਉਦਾਸੀਮਾਲਤੀ ਬੇਦੇਕਰਦੂਜੀ ਸੰਸਾਰ ਜੰਗਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਜਸਵੰਤ ਸਿੰਘ ਕੰਵਲਅਰਬੀ ਲਿਪੀਜਪੁਜੀ ਸਾਹਿਬਸਾਹਿਤਸੀ.ਐਸ.ਐਸਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੱਭਿਆਚਾਰ ਅਤੇ ਸਾਹਿਤਲੈਰੀ ਪੇਜਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਲਾਲਾ ਲਾਜਪਤ ਰਾਏਸੁਲਤਾਨਪੁਰ ਲੋਧੀਕਲਪਨਾ ਚਾਵਲਾਭਾਰਤੀ ਰਾਸ਼ਟਰੀ ਕਾਂਗਰਸਤਰਨ ਤਾਰਨ ਸਾਹਿਬਪੰਜਾਬ ਪੁਲਿਸ (ਭਾਰਤ)ਅਲਾਉੱਦੀਨ ਖ਼ਿਲਜੀਪਲਾਂਟ ਸੈੱਲਵਿਸ਼ਵ ਪੁਸਤਕ ਦਿਵਸਉਪਵਾਕਵਾਯੂਮੰਡਲਨਾਸਾਸ਼ੇਰ ਸ਼ਾਹ ਸੂਰੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਨਿਰਮਲ ਰਿਸ਼ੀਮਨੁੱਖੀ ਸਰੀਰਰੇਖਾ ਚਿੱਤਰਗੁਰਮੀਤ ਬਾਵਾਸੀ++ਪਾਕਿਸਤਾਨਮਾਈ ਭਾਗੋਜਾਵਾ (ਪ੍ਰੋਗਰਾਮਿੰਗ ਭਾਸ਼ਾ)ਸਵਰ ਅਤੇ ਲਗਾਂ ਮਾਤਰਾਵਾਂਵੇਦਵਿਆਹਭਗਵਦ ਗੀਤਾਅਜਮੇਰ ਜ਼ਿਲ੍ਹਾਦਿਵਾਲੀਭਾਰਤੀ ਪੰਜਾਬੀ ਨਾਟਕਰਸ (ਕਾਵਿ ਸ਼ਾਸਤਰ)ਟਾਂਗਾਬਜ਼ੁਰਗਾਂ ਦੀ ਸੰਭਾਲਆਪਰੇਟਿੰਗ ਸਿਸਟਮਗੁਰੂ ਅੰਗਦਆਸਟਰੀਆਸ੍ਰੀ ਚੰਦ24 ਅਪ੍ਰੈਲਨਿਤਨੇਮਬੜੂ ਸਾਹਿਬਲਿੰਗ (ਵਿਆਕਰਨ)ਸੰਗਰੂਰ ਜ਼ਿਲ੍ਹਾਫੌਂਟਰੈੱਡ ਕਰਾਸਸਾਰਾਗੜ੍ਹੀ ਦੀ ਲੜਾਈ🡆 More