ਬਿਬਕੋਡ

ਕੋਡ ਵਿੱਚ 19 ਕਰੈਕਟਰਾਂ ਦੀ ਇੱਕ ਫਿਕਸ ਲੰਬਾਈ ਹੁੰਦੀ ਹੈ ਜੋ ਇਸ ਤਰ੍ਹਾਂ ਹੁੰਦੀ ਹੈ

ਬਿਬਕੋਡ
Full nameਬਿਬਲੀਓਗ੍ਰਾਫਿਕ ਕੋਡ
Introduced1990s
Number of digits19
Check digitnone
Example1924MNRAS..84..308E

ਫਾਰਮੈਟ

YYYYJJJJJVVVVMPPPPA

ਜਿੱਥੇ YYYY ਹਵਾਲੇ ਦੇ ਸਾਲ ਦੇ ਚਾਰ ਅੰਕ ਹੁੰਦੇ ਹਨ ਅਤੇ JJJJJ ਅਜਿਹਾ ਕੋਡ ਹੁੰਦਾ ਹੈ ਜੋ ਹਵਾਲੇ ਦੇ ਪ੍ਰਕਸ਼ਾਨ ਦੇ ਸਥਾਨ ਵੱਲ ਇਸ਼ਾਰਾ ਕਰਦਾ ਹੈ। ਜਰਨਲ ਹਵਾਲੇ ਦੇ ਕਿਸੇ ਮਾਮਲੇ ਵਿੱਚ, VVVV ਵੌਲੀਊਮ ਸੰਖਿਆ ਹੁੰਦੀ ਹੈ, M ਪ੍ਰਕਾਸ਼ਨ ਦੇ ਸਥਾਨ ਦੇ ਜਰਨਲ ਦੇ ਹਿੱਸੇ ਵੱਲ ਇਸ਼ਾਰਾ ਕਰਦਾ ਹੈ। (ਉਦਾਹਰਨ ਦੇ ਤੌਰ 'ਤੇ, ਕਿਸੇ ਲੈਟਰ ਸੈਕਸ਼ਨ ਵਾਸਤੇ L), PPPP ਸ਼ੁਰੂਆਤੀ ਸਫ਼ਾ ਸੰਖਿਆ ਦਿੰਦਾ ਹੈ, ਅਤੇ A ਪਹਿਲੇ ਵਿਦਵਾਨ ਦੇ ਨਾਮ ਦੇ ਅਖੀਰਲੇ ਸ਼ਬਦ ਦਾ ਪਹਿਲਾ ਅੱਖਰ ਪ੍ਰਸਤੁਤ ਕਰਦਾ ਹੈ। ਪੀਰੀਅਡਾਂ (.) ਦੀ ਵਰਤੋਂ ਅਣਵਰਤੇ ਖੇਤਰਾਂ ਨੂੰ ਭਰਨ ਲਈ ਕੀਤੀ ਜਾਂਦੀ ਹੈ ਅਤੇ ਜੇਕਰ ਬਹੁਤ ਛੋਟੇ ਹੋਣ ਤਾਂ ਉਹਨਾਂ ਦੀ ਸਥਿਰ ਲੰਬਾਈ ਤੱਕ ਖੇਤਰ ਭਰਨ ਲਈ ਕੀਤੀ ਜਾਂਦੀ ਹੈ;

ਉਦਾਹਰਨਾਂ

ਕੋਡ ਦੀਆਂ ਕੁੱਝ ਉਦਾਹਰਨਾਂ ਇਹ ਹਨ:

Bibcode Reference
1974AJ.....79..819H Heintz, W. D. (1974). "Astrometric study of four visual binaries". The Astronomical Journal. 79: 819–825. Bibcode:1974AJ.....79..819H. doi:10.1086/111614.
1924MNRAS..84..308E Eddington, A. S. (1924). "On the relation between the masses and luminosities of the stars". Monthly Notices of the Royal Astronomical Society. 84 (5): 308–332. Bibcode:1924MNRAS..84..308E. doi:10.1093/mnras/84.5.308.
1970ApJ...161L..77K Kemp, J. C.; Swedlund, J. B.; Landstreet, J. D.; Angel, J. R. P. (1970). "Discovery of circularly polarized light from a white dwarf". The Astrophysical Journal Letters. 161: L77–L79. Bibcode:1970ApJ...161L..77K. doi:10.1086/180574.
2004PhRvL..93o0801M Mukherjee, M.; Kellerbauer, A.; Beck, D.; et al. (2004). "The Mass of 22Mg". Physical Review Letters. 93 (15): 150801. Bibcode:2004PhRvL..93o0801M. doi:10.1103/PhysRevLett.93.150801.

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਰਾਜ ਚੋਣ ਕਮਿਸ਼ਨਵਰਿਆਮ ਸਿੰਘ ਸੰਧੂਸੰਸਮਰਣਰਹਿਰਾਸਅਜਮੇਰ ਸਿੰਘ ਔਲਖਨਾਟੋਅਲੰਕਾਰ (ਸਾਹਿਤ)ਚੌਪਈ ਸਾਹਿਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਪੰਜਨਦ ਦਰਿਆਮੇਰਾ ਦਾਗ਼ਿਸਤਾਨਪੰਜਾਬੀ ਲੋਕ ਖੇਡਾਂਪੰਜਾਬ ਲੋਕ ਸਭਾ ਚੋਣਾਂ 2024ਵਿਆਕਰਨਿਕ ਸ਼੍ਰੇਣੀਦਲੀਪ ਸਿੰਘਮਦਰੱਸਾਮੁਹੰਮਦ ਗ਼ੌਰੀਦਾਣਾ ਪਾਣੀਵਿਸ਼ਵ ਮਲੇਰੀਆ ਦਿਵਸਨਿੱਜੀ ਕੰਪਿਊਟਰਚੰਦਰਮਾਭੂਮੀਮਿਲਖਾ ਸਿੰਘਬੁੱਧ ਧਰਮਸੰਤ ਅਤਰ ਸਿੰਘਸਦਾਮ ਹੁਸੈਨਗੁੱਲੀ ਡੰਡਾਅਕਾਲੀ ਫੂਲਾ ਸਿੰਘਮਾਰੀ ਐਂਤੂਆਨੈਤਨੀਲਕਮਲ ਪੁਰੀਦਰਿਆਕਾਨ੍ਹ ਸਿੰਘ ਨਾਭਾਕਲਾਮੁਲਤਾਨ ਦੀ ਲੜਾਈਦਮਦਮੀ ਟਕਸਾਲਨਾਂਵਸੰਗਰੂਰ ਜ਼ਿਲ੍ਹਾਸਤਿ ਸ੍ਰੀ ਅਕਾਲਹਰਨੀਆਵਹਿਮ ਭਰਮਜਰਨੈਲ ਸਿੰਘ ਭਿੰਡਰਾਂਵਾਲੇਏਡਜ਼ਗੁਰੂ ਗਰੰਥ ਸਾਹਿਬ ਦੇ ਲੇਖਕਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪੰਜਾਬ (ਭਾਰਤ) ਦੀ ਜਨਸੰਖਿਆਪਿਆਰਸਾਹਿਬਜ਼ਾਦਾ ਅਜੀਤ ਸਿੰਘਸਮਾਜ ਸ਼ਾਸਤਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਫ਼ੀਮਮਾਤਾ ਸੁੰਦਰੀਹਿਮਾਲਿਆਜਹਾਂਗੀਰਇਪਸੀਤਾ ਰਾਏ ਚਕਰਵਰਤੀਬਾਬਾ ਜੈ ਸਿੰਘ ਖਲਕੱਟਜਾਪੁ ਸਾਹਿਬਜ਼ਇੰਦਰਾ ਗਾਂਧੀਗੁਰਦਿਆਲ ਸਿੰਘਅੰਤਰਰਾਸ਼ਟਰੀ ਮਹਿਲਾ ਦਿਵਸਅੰਨ੍ਹੇ ਘੋੜੇ ਦਾ ਦਾਨਭੰਗੜਾ (ਨਾਚ)ਜਨੇਊ ਰੋਗਜਪੁਜੀ ਸਾਹਿਬਪਾਣੀਫ਼ਿਰੋਜ਼ਪੁਰਮੂਲ ਮੰਤਰਛਪਾਰ ਦਾ ਮੇਲਾਟਾਟਾ ਮੋਟਰਸਜਾਵਾ (ਪ੍ਰੋਗਰਾਮਿੰਗ ਭਾਸ਼ਾ)ਮੋਬਾਈਲ ਫ਼ੋਨਸੁਸ਼ਮਿਤਾ ਸੇਨ🡆 More