ਮੱਧ ਏਸ਼ੀਆ: ਏਸ਼ੀਆ ਵਿੱਚ ਉਪ-ਖੇਤਰ

ਕੇਂਦਰੀ ਏਸ਼ੀਆ ਏਸ਼ੀਆਈ ਮਹਾਂਦੀਪ ਦਾ ਧੁਰਾਤਮਕ ਖੇਤਰ ਹੈ ਜੋ ਪੱਛਮ ਵਿੱਚ ਕੈਸਪੀਅਨ ਸਾਗਰ ਤੋਂ ਪੂਰਬ ਵਿੱਚ ਚੀਨ ਅਤੇ ਉੱਤਰ ਵਿੱਚ ਰੂਸ ਤੋਂ ਲੈ ਕੇ ਦੱਖਣ ਵਿੱਚ ਅਫ਼ਗ਼ਾਨਿਸਤਾਨ ਤੱਕ ਫੈਲਿਆ ਹੋਇਆ ਹੈ। ਇਸਨੂੰ ਕਈ ਵਾਰ ਮੱਧ ਏਸ਼ੀਆ ਜਾਂ ਆਮ ਬੋਲਚਾਲ ਵਿੱਚ -ਸਤਾਨਾਂ ਦੀ ਭੋਂ ਕਿਹਾ ਜਾਂਦਾ ਹੈ (ਕਿਉਂਕਿ ਇਸ ਵਿਚਲੇ ਪੰਜ ਦੇਸ਼ਾਂ ਦੇ ਨਾਂ ਫ਼ਾਰਸੀ ਪਿਛੇਤਰ -ਸਤਾਨ ਵਿੱਚ ਖ਼ਤਮ ਹੁੰਦੇ ਹਨ ਭਾਵ ਦੀ ਧਰਤੀ) ਅਤੇ ਇਹ ਮੋਕਲੇ ਯੂਰੇਸ਼ੀਆਈ ਮਹਾਂਦੀਪ ਵਿੱਚ ਆਉਂਦਾ ਹੈ।

ਕੇਂਦਰੀ ਏਸ਼ੀਆ
Map of Central Asia
ਖੇਤਰਫਲ4,003,400 km2 (1,545,721 sq mi)
ਅਬਾਦੀ64,746,854
ਘਣਤਾ15/km2 (39/sq mi)
ਦੇਸ਼ਫਰਮਾ:Country data ਕਜ਼ਾਖ਼ਸਤਾਨ
ਮੱਧ ਏਸ਼ੀਆ: ਏਸ਼ੀਆ ਵਿੱਚ ਉਪ-ਖੇਤਰ ਕਿਰਗਿਜ਼ਸਤਾਨ
ਮੱਧ ਏਸ਼ੀਆ: ਏਸ਼ੀਆ ਵਿੱਚ ਉਪ-ਖੇਤਰ ਤਾਜਿਕਿਸਤਾਨ
ਮੱਧ ਏਸ਼ੀਆ: ਏਸ਼ੀਆ ਵਿੱਚ ਉਪ-ਖੇਤਰ ਤੁਰਕਮੇਨਿਸਤਾਨ
ਮੱਧ ਏਸ਼ੀਆ: ਏਸ਼ੀਆ ਵਿੱਚ ਉਪ-ਖੇਤਰ ਉਜ਼ਬੇਕਿਸਤਾਨ
ਨਾਂ-ਮਾਤਰ GDP (2009)$ 166 ਬਿਲੀਅਨ
GDP ਪ੍ਰਤੀ ਵਿਅਕਤੀ (2009)$ 2,700
ਮੱਧ ਏਸ਼ੀਆ: ਏਸ਼ੀਆ ਵਿੱਚ ਉਪ-ਖੇਤਰ
ਯੂਨਾਈਟਡ ਨੇਸ਼ਨਜ਼ ਦੇ ਮੁਤਾਬਕ ਏਸ਼ੀਆ ਸੀ ਵੰਡ:      ਉੱਤਰੀ ਏਸ਼ੀਆ      ਮੱਧ ਏਸ਼ੀਆ      ਦੱਖਣੀ-ਪੂਰਬੀ ਏਸ਼ੀਆ      ਦੱਖਣੀ ਏਸ਼ੀਆ      ਪੂਰਬੀ ਏਸ਼ੀਆ      ਦੱਖਣੀ-ਪੱਛਮੀ ਏਸ਼ੀਆ

ਆਬਾਦੀ ਬਾਰੇ

ਕੇਂਦਰੀ ਏਸ਼ੀਆ ਦੇ ਇਲਾਕੇ ਦੇ ਲੋਕਾਂ ਦੀ ਬਹੁਗਿਣਤੀ ਦਾ ਰੋਜ਼ੀ ਦਾ ਜ਼ਰੀਆ ਜ਼ਰਾਇਤ ਹੈ ਇਸ ਲਈ ਬਹੁਤੀ ਆਬਾਦੀ ਦਰਿਆਈ ਵਾਦੀਆਂ ਅਤੇ ਨਖ਼ਲਸਤਾਨਾਂ ਵਿੱਚ ਰਹਿੰਦੀ ਹੈ। ਇਲਾਕੇ ਵਿੱਚ ਅਨੇਕ ਬੜੇ ਸ਼ਹਿਰ ਵੀ ਹਨ। ਅਜੇ ਤੱਕ ਰਵਾਇਤੀ ਖ਼ਾਨਾਬਦੋਸ਼ਾਂ ਦੀ ਤਰਜ਼-ਏ-ਜ਼ਿੰਦਗੀ ਵੀ ਮਿਲਦੀ ਹੈ ਜੋ ਆਪਣੇ ਜਾਨਵਰਾਂ ਦੇ ਨਾਲ ਇੱਕ ਤੋਂ ਦੂਸਰੀ ਚਰਾਗਾਹ ਮੈਂ ਟਿਕਾਣਾ ਕਰਦੇ ਰਹਿੰਦੇ ਹਨ। ਅਫ਼ਗ਼ਾਨਿਸਤਾਨ ਦਾ ਬਹੁਤ ਬੜਾ ਇਲਾਕਾ, ਪੱਛਮੀ ਰੇਗਸਤਾਨ ਅਤੇ ਪੂਰਬ ਦੇ ਪਹਾੜੀ ਇਲਾਕੇ ਤਕਰੀਬਨ ਗ਼ੈਰ ਆਬਾਦ ਹਨ। ਤਾਸ਼ਕੰਦ, ਕਾਬਲ ਅਤੇ ਬਸ਼ਕਕ ਇਸ ਖ਼ਿੱਤੇ ਦੇ ਬੜੇ ਸ਼ਹਿਰ ਹਨ।

ਹਵਾਲੇ

Tags:

ਅਫ਼ਗ਼ਾਨਿਸਤਾਨਏਸ਼ੀਆਕੈਸਪੀਅਨ ਸਾਗਰਚੀਨਯੂਰੇਸ਼ੀਆਰੂਸ

🔥 Trending searches on Wiki ਪੰਜਾਬੀ:

ਲੋਹੜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੱਤਰਕਾਰੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਕੋਟਲਾ ਛਪਾਕੀਨਾਂਵਬਿਸ਼ਨੋਈ ਪੰਥਜੂਆਸ਼ਬਦਸਾਰਾਗੜ੍ਹੀ ਦੀ ਲੜਾਈਫ਼ਿਰੋਜ਼ਪੁਰਗੁਰਚੇਤ ਚਿੱਤਰਕਾਰਆਨੰਦਪੁਰ ਸਾਹਿਬਸਮਾਣਾਰਸਾਇਣਕ ਤੱਤਾਂ ਦੀ ਸੂਚੀਪੰਜਾਬੀ ਭੋਜਨ ਸੱਭਿਆਚਾਰਭਾਰਤ ਦੀ ਸੰਸਦਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਸੱਟਾ ਬਜ਼ਾਰਮੇਰਾ ਦਾਗ਼ਿਸਤਾਨਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸ਼ਾਹ ਹੁਸੈਨਦਲੀਪ ਕੌਰ ਟਿਵਾਣਾਮੰਡਵੀਪ੍ਰਗਤੀਵਾਦਬਲਵੰਤ ਗਾਰਗੀਪੁਆਧਵਾਹਿਗੁਰੂਮਾਰੀ ਐਂਤੂਆਨੈਤਹਵਾ ਪ੍ਰਦੂਸ਼ਣਲਾਲਾ ਲਾਜਪਤ ਰਾਏਡਾ. ਦੀਵਾਨ ਸਿੰਘਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮਦਰੱਸਾਅਮਰਿੰਦਰ ਸਿੰਘ ਰਾਜਾ ਵੜਿੰਗਮਾਂਕਾਲੀਦਾਸਤੂੰ ਮੱਘਦਾ ਰਹੀਂ ਵੇ ਸੂਰਜਾਸ਼ਬਦ-ਜੋੜਏਅਰ ਕੈਨੇਡਾਅਸਤਿਤ੍ਵਵਾਦਪ੍ਰਯੋਗਵਾਦੀ ਪ੍ਰਵਿਰਤੀਨਿਰਮਲ ਰਿਸ਼ੀ (ਅਭਿਨੇਤਰੀ)ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮੂਲ ਮੰਤਰਅਰਦਾਸਭਾਰਤ ਦਾ ਝੰਡਾਰਹਿਰਾਸਆਯੁਰਵੇਦਉਪਭਾਸ਼ਾਟਾਹਲੀਸਾਮਾਜਕ ਮੀਡੀਆਮਾਰਕਸਵਾਦੀ ਪੰਜਾਬੀ ਆਲੋਚਨਾਬੀ ਸ਼ਿਆਮ ਸੁੰਦਰਮੱਧ ਪ੍ਰਦੇਸ਼ਸਿੱਖਿਆਅਤਰ ਸਿੰਘਸਿੰਘ ਸਭਾ ਲਹਿਰਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਰੇਖਾ ਚਿੱਤਰਕਣਕ ਦੀ ਬੱਲੀਮੱਸਾ ਰੰਘੜਮਧਾਣੀਕਾਰਕਗਰੀਨਲੈਂਡ2020ਮੱਕੀ ਦੀ ਰੋਟੀਮੀਂਹਵਿਆਹ ਦੀਆਂ ਰਸਮਾਂਡੂੰਘੀਆਂ ਸਿਖਰਾਂਨਾਨਕ ਸਿੰਘ🡆 More