ਆਬੀ ਅਹਿਮਦ

ਆਬੀ ਅਹਿਮਦ ਅਲੀਓਰੋਮੋ: Error: }: text has italic markup (help), ਜਿਸ ਨੂੰ ਅਕਸਰ ਆਬੀ ਅਹਿਮਦ ਜਾਂ ਸਿਰਫ ਆਬੀ ਕਿਹਾ ਜਾਂਦਾ ਹੈ; ਜਨਮ 15 ਅਗਸਤ 1976) ਇੱਕ ਈਥੋਪੀਆਈ ਰਾਜਨੇਤਾ ਹੈ ਜੋ ਕਿ 2 ਅਪ੍ਰੈਲ 2018 ਤੋਂ ਈਥੋਪੀਆ ਦੇ ਸੰਘੀ ਲੋਕਤੰਤਰੀ ਗਣਰਾਜ ਦੇ ਚੌਥੇ ਅਤੇ ਮੌਜੂਦਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਕਰ ਰਿਹਾ ਹੈ, ਦਾ ਹੈ। ਉਹ ਸੱਤਾਧਾਰੀ ਈਪੀਆਰਡੀਐਫ (ਈਥੋਪੀਅਨ ਪੀਪਲਜ਼ ਰੈਵੋਲਿਊਸ਼ਨਰੀ ਡੈਮੋਕਰੇਟਿਕ ਫਰੰਟ) ਅਤੇ ਓਡੀਪੀ (ਓਰੋਮੋ ਡੈਮੋਕਰੇਟਿਕ ਪਾਰਟੀ) (ਜੋ ਈਪੀਆਰਡੀਐਫ ਦੀਆਂ ਚਾਰ ਗੱਠਜੋੜ ਵਿੱਚ ਸਹਿਯੋਗੀ ਪਾਰਟੀਆਂ ਵਿੱਚੋਂ ਇੱਕ ਹੈ) ਦਾ ਚੇਅਰਮੈਨ ਹੈ। ਆਬੀ ਇਥੋਪੀਆਈ ਸੰਸਦ ਦਾ ਚੁਣਿਆ ਹੋਇਆ ਮੈਂਬਰ ਅਤੇ ਓਡੀਪੀ ਅਤੇ ਈਪੀਆਰਡੀਐਫ ਦੀਆਂ ਕਾਰਜਕਾਰੀ ਕਮੇਟੀਆਂ ਦਾ ਮੈਂਬਰ ਵੀ ਹੈ।

ਆਬੀ ਅਹਿਮਦ
ዐቢይ አህመድ አሊ
ਆਬੀ ਅਹਿਮਦ
ਈਥੋਪੀਆ ਦੇ ਪ੍ਰਧਾਨ ਮੰਤਰੀ
ਦਫ਼ਤਰ ਸੰਭਾਲਿਆ
2 ਅਪਰੈਲ 2018
ਈਥੋਪੀਅਨ ਪੀਪਲਜ਼ ਰੈਵੋਲਿਊਸ਼ਨਰੀ ਡੈਮੋਕਰੇਟਿਕ ਫਰੰਟ ਦਾ ਤੀਜਾ ਚੇਅਰਮੈਨ
ਦਫ਼ਤਰ ਸੰਭਾਲਿਆ
27 ਮਾਰਚ 2018
ਓਡੀਪੀ (ਓਰੋਮੋ ਡੈਮੋਕਰੇਟਿਕ ਪਾਰਟੀ) ਦਾ ਲੀਡਰ
ਦਫ਼ਤਰ ਸੰਭਾਲਿਆ
22 ਫ਼ਰਵਰੀ 2018
ਉਪਲੇਮਾ ਮਗੇਰਸਾ
ਤੋਂ ਪਹਿਲਾਂਲੇਮਾ ਮਗੇਰਸਾ
ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ (ਈਥੋਪੀਆ) ਵਿਗਿਆਨ ਅਤੇ ਤਕਨਾਲੋਜੀ ਮੰਤਰੀ
ਦਫ਼ਤਰ ਵਿੱਚ
6 ਅਕਤੂਬਰ 2015 – 1 ਨਵੰਬਰ 2016
ਤੋਂ ਬਾਅਦ???
ਦਫ਼ਤਰ ਵਿੱਚ
2008–2015
ਤੋਂ ਬਾਅਦ???
ਨਿੱਜੀ ਜਾਣਕਾਰੀ
ਜਨਮ (1976-08-15) 15 ਅਗਸਤ 1976 (ਉਮਰ 47)
ਬੇਸ਼ਾਸ਼ਾ, ਈਥੋਪੀਆ
ਸਿਆਸੀ ਪਾਰਟੀOromo Democratic Party
ਹੋਰ ਰਾਜਨੀਤਕ
ਸੰਬੰਧ
Ethiopian People's Revolutionary Democratic Front
ਜੀਵਨ ਸਾਥੀZinash Tayachew
ਬੱਚੇ3 ਧੀਆਂ
1 ਗੋਦ ਲਿਆ ਪੁੱਤਰ
ਸਿੱਖਿਆMicrolink Information Technology College (BA)
University of Greenwich (MA)
Ashland University (MBA)
Addis Ababa University (PhD)
ਪੁਰਸਕਾਰ(2019) ਦਾ ਨੋਬਲ ਸ਼ਾਂਤੀ ਪੁਰਸਕਾਰ
ਵੈੱਬਸਾਈਟOfficial website
ਫੌਜੀ ਸੇਵਾ
ਸੇਵਾ ਦੇ ਸਾਲ1991–2010

ਸੈਨਾ ਦੀ ਖੁਫੀਆ ਸੇਵਾ ਦੇ ਸਾਬਕਾ ਅਧਿਕਾਰੀ, ਆਬੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜਨੀਤਿਕ ਅਤੇ ਆਰਥਿਕ ਸੁਧਾਰਾਂ ਦਾ ਇੱਕ ਵਿਸ਼ਾਲ ਪ੍ਰੋਗਰਾਮ ਸ਼ੁਰੂ ਕੀਤਾ ਹੈ, ਇਨ੍ਹਾਂ ਸਾਰਿਆਂ ਨੂੰ ਇਥੋਪੀਆ ਅਤੇ ਟਾਈਗਰੇ ਵਿੱਚ ਸੰਘੀ ਅਧਾਰਤ ਸੰਵਿਧਾਨ/ਪ੍ਰਣਾਲੀ ਦੇ ਸਮਰਥਕਾਂ ਨਹੀਂ ਮਿਲਿਆ।

ਆਬੀ ਨੂੰ ਇਥੋਪੀਆ ਅਤੇ ਏਰੀਟਰੀਆ ਵਿਚਾਲੇ 20 ਸਾਲਾ ਜੰਗ ਤੋਂ ਬਾਅਦ ਦੇ ਖੇਤਰੀ ਜਮੂਦ ਨੂੰ ਖ਼ਤਮ ਕਰਨ ਵਿੱਚ ਉਸਦੇ ਯੋਗਦਾਨ ਲਈ ਉਸਨੂੰ 2019 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ।

ਅਕਤੂਬਰ 2021 ਵਿੱਚ, ਅਬੀ ਅਹਿਮਦ ਨੇ ਦੂਜੇ 5 ਸਾਲ ਦੇ ਕਾਰਜਕਾਲ ਲਈ ਅਧਿਕਾਰਤ ਤੌਰ 'ਤੇ ਸਹੁੰ ਚੁੱਕੀ।

ਨਿੱਜੀ ਜ਼ਿੰਦਗੀ ਅਤੇ ਸਿੱਖਿਆ

ਅਰੰਭਕ ਜੀਵਨ

ਅਬੀ ਅਹਿਮਦ ਦਾ ਜਨਮ ਇਥੋਪੀਆ ਦੇ ਇਤਿਹਾਸਕ ਕਾਫਾ ਪ੍ਰਾਂਤ (ਮੌਜੂਦਾ ਜਿਮਾ ਜ਼ੋਨ, ਓਰੋਮੀਆ ਖੇਤਰ ) ਵਿੱਚ 15 ਅਗਸਤ 1976 ਨੂੰ ਬਸ਼ਾਸ਼ਾ ਕਸਬੇ ਵਿੱਚ ਹੋਇਆ ਸੀ। ਉਸਦਾ ਮ੍ਰਿਤਕ ਪਿਤਾ ਅਹਿਮਦ ਅਲੀ ਓਰੋਮੋ ਕਬੀਲੇ ਦਾ ਮੁਸਲਮਾਨ ਸੀ (ਅਤੇ ਉਸ ਦੀਆਂ ਚਾਰ ਪਤਨੀਆਂ ਸਨ ), ਜਦੋਂ ਕਿ ਉਸ ਦੀ ਮ੍ਰਿਤਕ ਮਾਂ, ਤਾਜ਼ੀਤਾ ਵੋਲਡੇ, ਅਮਹਾਰਾ ਕਬੀਲੇ ਦੀ ਇੱਕ ਆਰਥੋਡਾਕਸ ਕ੍ਰਿਸ਼ਚੀਅਨ ਸੀ।

ਆਬੀ ਆਪਣੇ ਬਹੁ-ਪਤਨੀਆਂ ਵਾਲੇ ਪਿਤਾ ਦਾ 13 ਵਾਂ ਅਤੇ ਆਪਣੀ ਮਾਂ ਦਾ ਛੇਵਾਂ ਅਤੇ ਸਭ ਤੋਂ ਛੋਟਾ ਬੱਚਾ ਹੈ। ਉਸਦੇ ਬਚਪਨ ਦਾ ਨਾਮ ਆਬੀਓਟ (ਅੰਗਰੇਜ਼ੀ: "ਰੈਵੋਲਿਊਸ਼ਨ") ਸੀ। ਇਹ ਨਾਮ ਬੱਚਿਆਂ ਨੂੰ 1974 ਦੀ ਡਰੇਗ ਇਨਕਲਾਬ ਦੇ ਬਾਅਦ ਅਕਸਰ ਦਿੱਤਾ ਜਾਂਦਾ ਸੀ। ਆਬੀਓਤ ਸਥਾਨਕ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਲੱਗ ਪਿਆ ਅਤੇ ਬਾਅਦ ਵਿੱਚ ਅਗਰੋ ਕਸਬੇ ਦੇ ਸੈਕੰਡਰੀ ਸਕੂਲਾਂ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ। ਕਈ ਨਿੱਜੀ ਜਾਣਕਾਰੀਆਂ ਦੇ ਅਨੁਸਾਰ, ਆਬੀ ਹਮੇਸ਼ਾ ਆਪਣੀ ਸਿੱਖਿਆ ਵਿੱਚ ਬਹੁਤ ਦਿਲਚਸਪੀ ਰੱਖਦਾ ਸੀ ਅਤੇ ਬਾਅਦ ਵਿੱਚ ਉਸਨੇ ਜ਼ਿੰਦਗੀ ਵਿੱਚ ਦੂਜਿਆਂ ਨੂੰ ਵੀ ਸਿੱਖਣ ਅਤੇ ਸੁਧਾਰ ਕਰਦੇ ਜਾਣ ਲਈ ਉਤਸ਼ਾਹਤ ਕੀਤਾ।

ਹਵਾਲੇ

Tags:

ਇਥੋਪੀਆ

🔥 Trending searches on Wiki ਪੰਜਾਬੀ:

ਕਿੱਸਾ ਕਾਵਿਅਜੀਤ ਕੌਰਬੰਗਲਾਦੇਸ਼ਅਫ਼ੀਮਵਟਸਐਪਲੋਕ ਸਭਾ ਦਾ ਸਪੀਕਰਸੱਭਿਆਚਾਰ ਅਤੇ ਸਾਹਿਤਜੂਆਪੰਜਾਬੀ ਵਿਆਕਰਨਸ਼ਰੀਂਹਵਕ੍ਰੋਕਤੀ ਸੰਪਰਦਾਇਨਵ-ਮਾਰਕਸਵਾਦਇਜ਼ਰਾਇਲ–ਹਮਾਸ ਯੁੱਧਲੋਕਗੀਤਪੋਪਈਸਟ ਇੰਡੀਆ ਕੰਪਨੀਪੰਚਕਰਮਹਰਿਮੰਦਰ ਸਾਹਿਬਅੰਬਾਲਾਭਾਰਤ ਦਾ ਪ੍ਰਧਾਨ ਮੰਤਰੀਦਮਦਮੀ ਟਕਸਾਲਮੱਕੀ ਦੀ ਰੋਟੀਯੂਬਲੌਕ ਓਰਿਜਿਨਕਲਪਨਾ ਚਾਵਲਾਇੰਟਰਸਟੈਲਰ (ਫ਼ਿਲਮ)ਭਾਰਤ ਵਿੱਚ ਪੰਚਾਇਤੀ ਰਾਜਪਾਣੀਪਤ ਦੀ ਤੀਜੀ ਲੜਾਈਕਿਰਿਆ-ਵਿਸ਼ੇਸ਼ਣਅੰਮ੍ਰਿਤਾ ਪ੍ਰੀਤਮਪੰਜਾਬੀ ਕੱਪੜੇਸਾਰਾਗੜ੍ਹੀ ਦੀ ਲੜਾਈਬੈਂਕਸੂਰਬੁਢਲਾਡਾ ਵਿਧਾਨ ਸਭਾ ਹਲਕਾਰਬਾਬਪਾਣੀਮਧਾਣੀਧੁਨੀ ਵਿਗਿਆਨਸੇਰਕੂੰਜਸਦਾਮ ਹੁਸੈਨਗੁਰਦੁਆਰਾ ਅੜੀਸਰ ਸਾਹਿਬਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਮਹਿਮੂਦ ਗਜ਼ਨਵੀਸਿੱਖ ਧਰਮ ਵਿੱਚ ਔਰਤਾਂਲੰਗਰ (ਸਿੱਖ ਧਰਮ)ਲੋਕ ਸਾਹਿਤਤਰਾਇਣ ਦੀ ਦੂਜੀ ਲੜਾਈਮਾਂ ਬੋਲੀਪ੍ਰਦੂਸ਼ਣਕਣਕ ਦੀ ਬੱਲੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਨਦ ਦਰਿਆਅੰਮ੍ਰਿਤਪਾਲ ਸਿੰਘ ਖ਼ਾਲਸਾਮਲੇਰੀਆਮਦਰ ਟਰੇਸਾਜਨਮਸਾਖੀ ਅਤੇ ਸਾਖੀ ਪ੍ਰੰਪਰਾਉਰਦੂਭਗਤ ਪੂਰਨ ਸਿੰਘਪੰਜਾਬੀ ਲੋਕ ਸਾਹਿਤਨਾਦਰ ਸ਼ਾਹਗੁਰੂ ਗਰੰਥ ਸਾਹਿਬ ਦੇ ਲੇਖਕਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਦੇਸ਼ਆਂਧਰਾ ਪ੍ਰਦੇਸ਼ਵਾਲੀਬਾਲਤਰਨ ਤਾਰਨ ਸਾਹਿਬਭਾਰਤ ਦਾ ਆਜ਼ਾਦੀ ਸੰਗਰਾਮਹਾੜੀ ਦੀ ਫ਼ਸਲਪੰਜਾਬੀ ਸਵੈ ਜੀਵਨੀਪਟਿਆਲਾਝੋਨਾਮੰਡਵੀਸਾਹਿਬਜ਼ਾਦਾ ਜੁਝਾਰ ਸਿੰਘਗੁਰੂ ਅੰਗਦਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)🡆 More