ਸੁਪੀਰੀਅਰ ਝੀਲ

ਸੁਪੀਰੀਅਰ ਝੀਲ (ਫ਼ਰਾਂਸੀਸੀ: Lac Supérieur) ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ 'ਚੋਂ ਸਭ ਤੋਂ ਵੱਡੀ ਝੀਲ ਹੈ। ਇਹਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਓਂਟਾਰੀਓ ਅਤੇ ਮਿਨੇਸੋਟਾ ਅਤੇ ਦੱਖਣ ਵੱਲ ਮਿਸ਼ੀਗਨ ਨਾਲ਼ ਲੱਗਦੀਆਂ ਹਨ। ਇਹਨੂੰ ਰਕਬੇ ਪੱਖੋਂ ਆਮ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਤਾਜ਼ਾ-ਪਾਣੀ ਝੀਲ ਗਿਣਿਆ ਜਾਂਦਾ ਹੈ। ਪਾਣੀ ਦੀ ਮਾਤਰਾ ਪੱਖੋਂ ਇਹ ਦੁਨੀਆ ਦੀ ਤੀਜੀ ਅਤੇ ਉੱਤਰੀ ਅਮਰੀਕਾ ਦੀ ਪਹਿਲੀ ਸਭ ਤੋਂ ਵੱਡੀ ਤਾਜ਼ਾ-ਪਾਣੀ ਝੀਲ ਹੈ।

ਸੁਪੀਰੀਅਰ ਝੀਲ
ਸੁਪੀਰੀਅਰ ਝੀਲ
ਸੁਪੀਰੀਅਰ ਝੀਲ ਅਤੇ ਹੋਰ ਮਹਾਨ ਝੀਲਾਂ
ਸਥਿਤੀਉੱਤਰੀ ਅਮਰੀਕਾ
ਸਮੂਹਮਹਾਨ ਝੀਲਾਂ
ਗੁਣਕ47°42′N 87°30′W / 47.7°N 87.5°W / 47.7; -87.5 (Lake Superior)
Lake typeਗਲੇਸ਼ੀਆਈ
Catchment area੪੯,੩੦੦ ਵਰਗ ਮੀਲ (੧੨੭,੭੦੦ ਕਿ.ਮੀ.)
Basin countriesਸੰਯੁਕਤ ਰਾਜ
ਕੈਨੇਡਾ
ਵੱਧ ਤੋਂ ਵੱਧ ਲੰਬਾਈ350 mi (560 km)
ਵੱਧ ਤੋਂ ਵੱਧ ਚੌੜਾਈ160 mi (260 km)
Surface area੩੧,੭੦੦ ਵਰਗ ਮੀਲ (੮੨,੧੦੦ ਕਿ.ਮੀ.)
ਔਸਤ ਡੂੰਘਾਈ483 ft (147 m)
ਵੱਧ ਤੋਂ ਵੱਧ ਡੂੰਘਾਈ1,332 ft (406 m)
Water volume2,900 cu mi (12,000 km3)
Residence time੧੯੧ ਵਰ੍ਹੇ
Shore length11,729 mi (2,783 km) ਜਮ੍ਹਾਂ ਟਾਪੂਆਂ ਦੇ 997 mi (1,605 km)
Surface elevation601 ft (183 m) (੨੦੧੨ ਦੀ ਔਸਤ)
Islandsਆਇਲ ਰੌਇਆਲ, ਅਪੌਸਲ ਟਾਪੂ, ਮਿਸ਼ੀਪੀਕੋਟਨ ਟਾਪੂ, ਸਲੇਟ ਟਾਪੂ
Settlementsਥੰਡਰ ਖਾੜੀ, ਓਂਟਾਰੀਓ
ਡੂਲਥ, ਮਿਨੇਸੋਟਾ
ਸੌਲਟ ਸਿੰਟ ਮੈਰੀ, ਓਂਟਾਰੀਓ
ਮਾਰਕੈੱਟ, ਮਿਸ਼ੀਗਨ
ਸੁਪੀਰੀਅਰ, ਵਿਸਕਾਂਸਨ
ਸੌਲਟ ਸਿੰਟ ਮੈਰੀ, ਮਿਸ਼ੀਗਨ
1 Shore length is not a well-defined measure.

ਹਵਾਲੇ

Tags:

ਉੱਤਰੀ ਅਮਰੀਕਾਓਂਟਾਰੀਓਫ਼ਰਾਂਸੀਸੀ ਭਾਸ਼ਾਮਹਾਨ ਝੀਲਾਂਮਿਨੇਸੋਟਾਮਿਸ਼ੀਗਨ

🔥 Trending searches on Wiki ਪੰਜਾਬੀ:

ਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)1944ਲੋਕ ਵਿਸ਼ਵਾਸ਼ਮਹਾਂਦੀਪਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਪੇਨਜੀ-20ਵੱਡਾ ਘੱਲੂਘਾਰਾਅਭਾਜ ਸੰਖਿਆਸਿੱਖੀਪੰਜਾਬ, ਪਾਕਿਸਤਾਨਨਾਨਕ ਸਿੰਘਚੰਡੀਗੜ੍ਹਇੰਗਲੈਂਡਪੰਜਾਬੀ ਕਲੰਡਰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗੁਰੂ ਨਾਨਕਆਧੁਨਿਕ ਪੰਜਾਬੀ ਸਾਹਿਤਪਾਕਿਸਤਾਨਪੰਜਾਬੀ ਵਿਆਕਰਨਕਿਰਿਆ-ਵਿਸ਼ੇਸ਼ਣਪੰਜਾਬ ਦੇ ਮੇਲੇ ਅਤੇ ਤਿਓੁਹਾਰਲੇਖਕ ਦੀ ਮੌਤਸਾਉਣੀ ਦੀ ਫ਼ਸਲਮਹਿੰਗਾਈ ਭੱਤਾਪੰਜਾਬ ਦੀ ਰਾਜਨੀਤੀਕਿਰਿਆਮਾਲੇਰਕੋਟਲਾਸਰਵਣ ਸਿੰਘਪੰਜ ਤਖ਼ਤ ਸਾਹਿਬਾਨਪੂਰਨ ਸੰਖਿਆਜਿੰਦ ਕੌਰਪੰਜ ਕਕਾਰਲੰਗਰਨਰਿੰਦਰ ਸਿੰਘ ਕਪੂਰਸ਼ਿਵ ਕੁਮਾਰ ਬਟਾਲਵੀਅਨੀਮੀਆਇਕਾਂਗੀਮਨੀਕਰਣ ਸਾਹਿਬਲ਼ਬਾਬਾ ਫਰੀਦਪੰਜਾਬੀ ਲੋਕ ਖੇਡਾਂਧਨੀ ਰਾਮ ਚਾਤ੍ਰਿਕਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਅਫਸ਼ਾਨ ਅਹਿਮਦਪਾਡਗੋਰਿਤਸਾਪੂਰਾ ਨਾਟਕਹਵਾ ਪ੍ਰਦੂਸ਼ਣਪੰਜਾਬ ਦੇ ਜ਼ਿਲ੍ਹੇਜੱਸਾ ਸਿੰਘ ਆਹਲੂਵਾਲੀਆਭਗਤ ਸਿੰਘਸੁਖਮਨੀ ਸਾਹਿਬਆਜ਼ਾਦ ਸਾਫ਼ਟਵੇਅਰਖੁਰਾਕ (ਪੋਸ਼ਣ)ਪਰਿਵਾਰਪੰਜਾਬ, ਭਾਰਤਅਨੁਵਾਦਪੰਜਾਬਪਿੱਪਲਕੁਲਵੰਤ ਸਿੰਘ ਵਿਰਕਲੋਕਧਾਰਾਸਿੱਖ ਗੁਰੂਸੂਰਜੀ ਊਰਜਾਮਨੁੱਖੀ ਦਿਮਾਗਪੰਜਾਬੀ ਖੋਜ ਦਾ ਇਤਿਹਾਸਦਰਸ਼ਨਸੰਰਚਨਾਵਾਦਲੋਕ ਕਾਵਿਵੈਸਟ ਪ੍ਰਾਈਡਲਿਪੀਰਾਜਨੀਤੀ ਵਿਗਿਆਨ🡆 More