ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014

ਸਕਾਟਲੈਂਡ ਆਜ਼ਾਦੀ ਲੋਕਮੱਤ 2014 18 ਸਤੰਬਰ 2014 ਨੂੰ ਸਕਾਟਲੈਂਡ ਦੀ ਆਜ਼ਾਦੀ ਦੇ ਮਸਲੇ ਨੂੰ ਲੈਕੇ ਕਰਵਾਇਆ ਗਿਆ ਜਿਸਦਾ ਨਤੀਜਾ ਇਹ ਨਿਕਲਿਆ ਕਿ ਸਕਾਟਲੈਂਡ ਨੂੰ ਇੰਗਲੈਂਡ ਨਾਲੋਂ ਵੱਖ ਨਾ ਕੀਤਾ ਜਾਵੇ। ਸਕਾਟਲੈਂਡ ਵਿੱਚੋਂ ਉੱਠੀ ਆਜ਼ਾਦੀ ਦੀ ਲਹਿਰ ਨੇ ਸਮੁੱਚੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। 18 ਸਤੰਬਰ ਨੂੰ ਇੰਗਲੈਂਡ ਨਾਲੋਂ ਤੋੜ ਵਿਛੋੜੇ ਸੰਬੰਧੀ ਲਹਿਰ ਬਾਰੇ ਲੋਕ ਰਾਏ ਜਾਨਣ ਲਈ ਰਾਏਸ਼ੁਮਾਰੀ ਕਰਵਾਈ ਗਈ। ਸਕਾਟਲੈਂਡ ਦੇ ਲੋਕਾਂ ਨੇ ਇੰਗਲੈਂਡ ਨਾਲ ਇਲਹਾਕ ਨੂੰ ਪਹਿਲ ਦਿੱਤੀ ਹੈ। 55.42 ਫੀਸਦੀ (1914187) ਲੋਕਾਂ ਨੇ ‘ਆਜ਼ਾਦੀ’ ਦੀ ਮੰਗ ਨੂੰ ਨਕਾਰਿਆ ਜਦ ਕਿ 44.58 ਫੀਸਦੀ (1539920) ਲੋਕਾਂ ਨੇ ਆਜ਼ਾਦੀ ਦੇ ਹੱਕ ਵਿੱਚ ਫ਼ਤਵਾ ਦਿੱਤਾ।

ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ
ਵੀਰਵਾਰ, 18 ਸਤੰਬਰ 2014
Should Scotland be an independent country?
Results
Yes or no Votes Percentage
ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014 Yes 16,17,989 44.7%
ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014 No 20,01,926 55.3%
Valid votes 36,19,915 99.91%
Invalid or blank votes 3,429 0.09%
Total votes 36,23,344 100.00%
Voter turnout 84.59%
Electorate 42,83,392
Results by Council Area
ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014
     Yes     No

Tags:

ਇੰਗਲੈਂਡਸਕਾਟਲੈਂਡ

🔥 Trending searches on Wiki ਪੰਜਾਬੀ:

ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਲੋਕ ਸਭਾਸ਼੍ਰੋਮਣੀ ਅਕਾਲੀ ਦਲਬਲਵੰਤ ਗਾਰਗੀਬੱਬੂ ਮਾਨਤੂੰ ਮੱਘਦਾ ਰਹੀਂ ਵੇ ਸੂਰਜਾਅਰਸਤੂ ਦਾ ਅਨੁਕਰਨ ਸਿਧਾਂਤਡੀ.ਡੀ. ਪੰਜਾਬੀਹੋਲਾ ਮਹੱਲਾਮੱਧ ਪ੍ਰਦੇਸ਼ਰੁਡੋਲਫ਼ ਦੈਜ਼ਲਰਨਸਲਵਾਦਖੜਤਾਲਨਾਂਵਰਬਾਬਸਤਿ ਸ੍ਰੀ ਅਕਾਲਮਹਾਂਭਾਰਤਭਾਈ ਮਰਦਾਨਾਕਮਾਦੀ ਕੁੱਕੜਤਮਾਕੂਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਬਾਬਾ ਦੀਪ ਸਿੰਘਅਲੰਕਾਰ (ਸਾਹਿਤ)ਭਾਰਤ ਦੀ ਰਾਜਨੀਤੀਸਰੀਰ ਦੀਆਂ ਇੰਦਰੀਆਂਮੇਰਾ ਦਾਗ਼ਿਸਤਾਨਸ਼ਬਦਪੰਛੀਜਿੰਦ ਕੌਰਬਾਬਾ ਜੀਵਨ ਸਿੰਘਭਾਰਤ ਦੀਆਂ ਭਾਸ਼ਾਵਾਂਹਾਸ਼ਮ ਸ਼ਾਹਪੰਜਾਬੀ ਸਵੈ ਜੀਵਨੀਜੁਗਨੀਘਰਪੰਜਾਬੀ ਵਿਕੀਪੀਡੀਆਰਾਗ ਗਾਉੜੀਸੁਭਾਸ਼ ਚੰਦਰ ਬੋਸਗਿੱਧਾਅਰਬੀ ਭਾਸ਼ਾਜਨਤਕ ਛੁੱਟੀਫ਼ਿਰੋਜ਼ਪੁਰਡੇਂਗੂ ਬੁਖਾਰਸੁਰਿੰਦਰ ਕੌਰਬਠਿੰਡਾ (ਲੋਕ ਸਭਾ ਚੋਣ-ਹਲਕਾ)ਕਾਰੋਬਾਰਮੰਜੂ ਭਾਸ਼ਿਨੀਰਾਜਾ ਸਾਹਿਬ ਸਿੰਘਪੰਜਾਬ, ਪਾਕਿਸਤਾਨਮੋਬਾਈਲ ਫ਼ੋਨਕਰਤਾਰ ਸਿੰਘ ਸਰਾਭਾਜਗਤਾਰਜਨੇਊ ਰੋਗਸਰਗੇ ਬ੍ਰਿਨਉੱਚੀ ਛਾਲਪੰਜਾਬ ਲੋਕ ਸਭਾ ਚੋਣਾਂ 2024ਨਿਤਨੇਮਸੁਖਬੰਸ ਕੌਰ ਭਿੰਡਰਗਿਆਨੀ ਦਿੱਤ ਸਿੰਘਭਾਬੀ ਮੈਨਾਪੰਜਾਬੀ ਲੋਕਗੀਤਲੰਮੀ ਛਾਲਮਨੁੱਖੀ ਪਾਚਣ ਪ੍ਰਣਾਲੀਵੇਸਵਾਗਮਨੀ ਦਾ ਇਤਿਹਾਸ2020ਭਾਰਤ ਦਾ ਰਾਸ਼ਟਰਪਤੀਮਾਂਆਸਟਰੇਲੀਆਮਾਈ ਭਾਗੋਪੰਜਾਬ ਦੀ ਰਾਜਨੀਤੀਪੰਜਾਬੀ ਸੂਫ਼ੀ ਕਵੀਸੱਭਿਆਚਾਰ ਅਤੇ ਸਾਹਿਤ🡆 More