ਰਾਜ ਬੀਬੀ

'ਰਾਜ ਬੀਬੀ' ਰਾਜ ਬੀਬੀ ਅਹਿਮਦ ਯਾਰ (1768 ਈ.) ਦਾ ਕਿੱਸਾ ਹੈ। ਇਸ ਤੋਂ ਪਹਿਲਾਂ ਉਸ ਨੇ ਹੀਰ ਰਾਂਝਾ, ਸੱਸੀ ਪੁੰਨੂੰ, ਲੈਲਾ ਮਜਨੂੰ, ਸੋਹਣੀ ਮਹੀਂਵਾਲ, ਕਾਮ ਰੂਪ, ਕਾਮ ਲਟਾ, ਚੰਦਰ ਬਦਨ ਤੇ ਸੈਫਲ ਮਲੂਕ ਆਦਿ ਕਿੱਸੇ ਲਿਖੇ ਹਨ।ਰਾਜ ਬੀਬੀ ਸ਼ਾਇਦ ਉਸ ਸਮੇਂ ਦੀ ਪ੍ਰਚਲਿਤ ਵਾਰਤਾ ਹੋਵੇ ਇਸੇ ਨੂੰ ਹੀ ਕਵੀ ਨੇ ਦੋਹੜਿਆਂ ਵਿੱਚ ਲਿਖਿਆ। ਮੀਆਂ ਗੌਹਰ ਜੰਝੋਹਾ ਜੋ ਖਾਂਦਾ ਪੀਂਦਾ ਜੱਟ, ਭੂਈਂ ਤੇ ਪਹਾੜਾਂ ਦਾ ਮਾਲਕ ਸੀ। ਉਸ ਦੀ ਧੀ ਰਾਜ ਬੀਬੀ ਦਾ ਨਾਮਦਾਰ ਨਾਂ ਦੇ ਘਾੜੂਆਂ ਦੇ ਮੁੰਡੇ ਨਾਲ ਇਸ਼ਕ ਹੁੰਦਾ ਹੈ।ਪਰ ਨਿਰਪੱਖ ਦ੍ਰਿਸ਼ਟੀਕੋਣ ਤੋਂ ਵਾਚਿਆ ਪਤਾ ਲੱਗਦਾ ਹੈ ਕਿ ਕਵੀ ਇਸ ਕਿੱਸੇ ਵਿੱਚ ਨਾ ਤਾਂ ਵਾਰਿਸ਼ ਸ਼ਾਹ ਵਾਂਗ ਇਸ਼ਕ ਮਜ਼ਾਜ਼ੀ ਨੂੰ ਪੂਰੀ ਤਰ੍ਹਾਂ ਨਿਭਾਅ ਸਕਿਆ ਤੇ ਨਾ ਹੀ ਇਸ਼ਕ ਹਕੀਕੀ ਤੱਕ ਪਹੁੰਚ ਸਕਿਆਇਸ ਤੋਂ ਬਾਅਦ ਅਹਿਮਦਯਾਰ ਨੇ ਕਿੱਸਾ ਤਮੀਮ ਅਨਸਾਰੀ ਵੀ ਲਿਖਿਆ।

ਹਵਾਲੇ

Tags:

ਅਹਿਮਦ ਯਾਰਅਹਿਮਦਯਾਰਚੰਦਰ ਬਦਨਲੈਲਾ ਮਜਨੂੰਸੋਹਣੀ ਮਹੀਂਵਾਲਸੱਸੀ ਪੁੰਨੂੰਹੀਰ ਰਾਂਝਾ

🔥 Trending searches on Wiki ਪੰਜਾਬੀ:

ਨੌਰੋਜ਼ਅੰਮ੍ਰਿਤਸਰਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਸੰਯੁਕਤ ਰਾਜਜੈਨੀ ਹਾਨਮੀਂਹਜਣਨ ਸਮਰੱਥਾਗੁਰੂ ਗ੍ਰੰਥ ਸਾਹਿਬਕਬੱਡੀਦੁਨੀਆ ਮੀਖ਼ਾਈਲਡਵਾਈਟ ਡੇਵਿਡ ਆਈਜ਼ਨਹਾਵਰਅਲਕਾਤਰਾਜ਼ ਟਾਪੂਪੰਜਾਬੀ ਭਾਸ਼ਾਪੁਰਾਣਾ ਹਵਾਨਾਪਾਕਿਸਤਾਨਸਿੱਖਚੀਨਅਕਬਰਪੁਰ ਲੋਕ ਸਭਾ ਹਲਕਾਪੰਜਾਬੀ ਲੋਕ ਬੋਲੀਆਂਭਾਸ਼ਾਅੰਦੀਜਾਨ ਖੇਤਰਮਿਖਾਇਲ ਗੋਰਬਾਚੇਵਸ਼ਿਵਬਾਬਾ ਦੀਪ ਸਿੰਘਗੁਰੂ ਗੋਬਿੰਦ ਸਿੰਘ1989 ਦੇ ਇਨਕਲਾਬਵਾਲੀਬਾਲਸ਼ਰੀਅਤਭਾਰਤ ਦੀ ਵੰਡਜ਼ਿਮੀਦਾਰਬੋਨੋਬੋਜੋੜ (ਸਰੀਰੀ ਬਣਤਰ)ਸ਼ਿੰਗਾਰ ਰਸ੧੯੨੬ਗੜ੍ਹਵਾਲ ਹਿਮਾਲਿਆਖੇਤੀਬਾੜੀਘੱਟੋ-ਘੱਟ ਉਜਰਤਦੇਵਿੰਦਰ ਸਤਿਆਰਥੀਇਗਿਰਦੀਰ ਝੀਲਜ਼ਅਦਿਤੀ ਮਹਾਵਿਦਿਆਲਿਆਲੁਧਿਆਣਾ (ਲੋਕ ਸਭਾ ਚੋਣ-ਹਲਕਾ)ਪਾਣੀਪਤ ਦੀ ਪਹਿਲੀ ਲੜਾਈਪੰਜਾਬ (ਭਾਰਤ) ਦੀ ਜਨਸੰਖਿਆਲੋਕਰਾਜਆਇਡਾਹੋਦਸਮ ਗ੍ਰੰਥਲੋਕ-ਸਿਆਣਪਾਂਪੰਜਾਬ, ਭਾਰਤਮਾਘੀਪੰਜਾਬ ਦੇ ਮੇਲੇ ਅਤੇ ਤਿਓੁਹਾਰਕਰਨੈਲ ਸਿੰਘ ਈਸੜੂਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਜੰਗਨਾਮੇਕਹਾਵਤਾਂ27 ਅਗਸਤਸੁਰਜੀਤ ਪਾਤਰਅੰਤਰਰਾਸ਼ਟਰੀ ਮਹਿਲਾ ਦਿਵਸਜੀਵਨੀਨਵਤੇਜ ਭਾਰਤੀਹੇਮਕੁੰਟ ਸਾਹਿਬਰਸੋਈ ਦੇ ਫ਼ਲਾਂ ਦੀ ਸੂਚੀਅਲੰਕਾਰ ਸੰਪਰਦਾਇ1940 ਦਾ ਦਹਾਕਾਸੋਵੀਅਤ ਸੰਘਪ੍ਰੇਮ ਪ੍ਰਕਾਸ਼1556ਹਾੜੀ ਦੀ ਫ਼ਸਲਆਨੰਦਪੁਰ ਸਾਹਿਬਪੱਤਰਕਾਰੀਐਮਨੈਸਟੀ ਇੰਟਰਨੈਸ਼ਨਲਫ਼ੀਨਿਕਸਪੰਜਾਬੀ ਲੋਕ ਗੀਤਫੁੱਟਬਾਲਕਵਿਤਾਚੰਦਰਯਾਨ-3ਪੰਜਾਬੀ🡆 More