ਰਾਗ ਆਸਾ

ਰਾਗ ਆਸਾ ਸੰਪੂਰਨ ਜਾਤੀ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ। ਆਸਾ ਰਾਗ ਦੀ ਛਾਇਆ ਰਾਜਸਥਾਨ ਵਿਚ ਪ੍ਰਚਲਿਤ ਰਾਗ ਮਾਂਡ ਜਿਹੀ ਜਾਪਦੀ ਹੈ। ਆਸਾ ਰਾਗ ਦਾ ਆਰੋਹ ਤੇ ਅਵਰੋਹ ਇਸ ਪ੍ਰਕਾਰ ਹੈ:

ਆਰੋਹੀ- ਸਾ ਰੇ ਮਾ ਪਾ ਧਾ ਸਾਂ
ਅਵਰੋਹੀ- ਸਾਂ ਨੀ ਧਾ ਪਾ, ਮਾ ਗਾ ਰੇ, ਸਾ ਗਾ ਰੇ ਗਾ ਸਾ

ਰਾਗ ਆਸਾ, ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸਿਰੀ, ਰਾਗ ਮਾਝ ਤੇ ਰਾਗ ਗਉੜੀ ਤੋਂ ਬਾਅਦ ਚੌਥੇ ਸਥਾਨ ’ਤੇ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਕ 347 ਤੋਂ ਲੈ ਕੇ 488 ਤੱਕ ਸੁਸ਼ੋਭਿਤ ਹੈ। ਇਸ ਰਾਗ ਦਾ ਗਾਇਨ ਆਮ ਤੌਰ ’ਤੇ ਅੰਮ੍ਰਿਤ ਵੇਲੇ ਹੁੰਦਾ ਹੈ।

Tags:

🔥 Trending searches on Wiki ਪੰਜਾਬੀ:

ਪੰਜਾਬੀ ਰੀਤੀ ਰਿਵਾਜਆਸਟਰੇਲੀਆਪਾਣੀਪਤ ਦੀ ਪਹਿਲੀ ਲੜਾਈਕੰਪਿਊਟਰ ਵਾੱਮਭਾਰਤਅੱਜ ਆਖਾਂ ਵਾਰਿਸ ਸ਼ਾਹ ਨੂੰਕੋਸ਼ਕਾਰੀਸੁਖਮਨੀ ਸਾਹਿਬਸਮਾਜ ਸ਼ਾਸਤਰਸਹਰ ਅੰਸਾਰੀਵਰਿਆਮ ਸਿੰਘ ਸੰਧੂਮਹਾਂਦੀਪਮਿਸਲਫੁਲਕਾਰੀਪ੍ਰੀਖਿਆ (ਮੁਲਾਂਕਣ)ਪੰਜਾਬ ਦੀਆਂ ਵਿਰਾਸਤੀ ਖੇਡਾਂਭੀਮਰਾਓ ਅੰਬੇਡਕਰਦੁਆਬੀਜਵਾਹਰ ਲਾਲ ਨਹਿਰੂਬੁਝਾਰਤਾਂਰੋਮਾਂਸਵਾਦਮਲਵਈਅਕਸ਼ਰਾ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਅਜਮੇਰ ਰੋਡੇਪ੍ਰਗਤੀਵਾਦਇਤਿਹਾਸਅਰਸਤੂ ਦਾ ਅਨੁਕਰਨ ਸਿਧਾਂਤਰਾਜੀਵ ਗਾਂਧੀ ਖੇਲ ਰਤਨ ਅਵਾਰਡਜਰਨੈਲ ਸਿੰਘ ਭਿੰਡਰਾਂਵਾਲੇਰੋਮਾਂਸਵਾਦੀ ਪੰਜਾਬੀ ਕਵਿਤਾਨੇਪਾਲਚੰਡੀ ਦੀ ਵਾਰਇਰਾਨ ਵਿਚ ਖੇਡਾਂਕਿਰਿਆਸਰਵਉੱਚ ਸੋਵੀਅਤਅਰਜਨ ਅਵਾਰਡਘਾਟੀ ਵਿੱਚਰੇਖਾ ਚਿੱਤਰਤ੍ਵ ਪ੍ਰਸਾਦਿ ਸਵੱਯੇਚੀਨਰਬਿੰਦਰਨਾਥ ਟੈਗੋਰਸ਼ਹਿਰੀਕਰਨਪੰਜਾਬੀ ਸੱਭਿਆਚਾਰਸਿੱਖਪਹਿਲੀ ਸੰਸਾਰ ਜੰਗਆਈ.ਸੀ.ਪੀ. ਲਾਇਸੰਸਲਾਲ ਕਿਲਾਭਾਰਤ ਦਾ ਉਪ ਰਾਸ਼ਟਰਪਤੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਪੂਰਾ ਨਾਟਕਰਾਜਨੀਤੀ ਵਿਗਿਆਨਪੰਜਾਬੀ ਲੋਕ ਕਲਾਵਾਂਈਸ਼ਵਰ ਚੰਦਰ ਨੰਦਾਅਨੰਦਪੁਰ ਸਾਹਿਬਯੂਟਿਊਬਬਾਬਾ ਦੀਪ ਸਿੰਘਕੱਛੂਕੁੰਮਾ7 ਸਤੰਬਰਨਾਟਕਨਿਸ਼ਾਨ ਸਾਹਿਬਮੁੱਖ ਸਫ਼ਾਪੰਜਾਬੀ ਵਿਆਕਰਨਲੋਕ ਕਾਵਿਬਾਬਰਰਾਜ ਸਭਾਪੰਜਾਬੀਖੇਡਸਿੱਖੀਗੁਰੂ ਅਮਰਦਾਸਸਵੈ-ਜੀਵਨੀਜੈਵਿਕ ਖੇਤੀ🡆 More