ਪਿਆਰਾ ਸਿੰਘ ਦਾਤਾ: ਪੰਜਾਬੀ ਲੇਖਕ

ਪਿਆਰਾ ਸਿੰਘ ਦਾਤਾ (15 ਜੁਲਾਈ, 1910 - 15 ਜਨਵਰੀ, 2004) ਪੰਜਾਬੀ ਸਾਹਿਤਕਾਰ ਸਨ। ਉਸਨੂੰ ਹਾਸ-ਵਿਅੰਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ।

ਪਿਆਰਾ ਸਿੰਘ ਦਾਤਾ
ਜਨਮਪ੍ਰਦੁਮਣ ਸਿੰਘ
15 ਜੁਲਾਈ, 1910
ਪਿੰਡ ਦਾਤਾ ਭੱਟ, ਤਹਿਸੀਲ ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ (ਬ੍ਰਿਟਿਸ਼ ਪੰਜਾਬ, ਹੁਣ ਪਾਕਿਸਤਾਨ)
ਮੌਤ15 ਜਨਵਰੀ 2004(2004-01-15) (ਉਮਰ 93)
ਕਿੱਤਾਸਾਹਿਤ ਰਚਨਾ, ਸੰਪਾਦਨ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਸ਼ੈਲੀਹਾਸ-ਵਿਅੰਗ ਵਾਰਤਕ

ਲਿਖਤਾਂ

ਸਫਰਨਾਮਾ

  • ਮੇਰੀ ਪਰਬਤ ਯਾਤਰਾ (1963)
  • ਸੈਲਾਨੀ (1967)
  • ਸੈਲਾਨੀ ਦੀ ਪ੍ਰਦੇਸ਼ ਯਾਤਰਾ (1978)
  • ਸੈਲਾਨੀ ਦੀ ਦੇਸ ਯਾਤਰਾ (1983)
  • ਬਿਖੜੇ ਪੈਂਡੇ (1988,1992)
  • ਛੇ ਸਫ਼ਰਨਾਮੇ-ਪਾਕਿਸਤਾਨ ਯਾਤਰਾ, ਕਸ਼ਮੀਰ ਯਾਤਰਾ, ਸ੍ਰੀਲੰਕਾ ਯਾਤਰਾ, ਮਾਲਦੀਪ ਯਾਤਰਾ, ਦਿੱਲੀ ਤੋਂ ਕੰਨਿਆਕੁਮਾਰੀ, ਸਰਹਾਨ ਤੋਂ ਸਾਂਗਲਾ ਵਾਦੀ-ਟ੍ਰੈਕਿੰਗ),
  • ਮੇਰੇ ਪ੍ਰਮੁੱਖ ਸਫ਼ਰਨਾਮੇ (2000)
  • ਦੇਸ ਪ੍ਰਦੇਸ ਯਾਤਰਾ (1982)

ਜੀਵਨੀਆਂ

  • ਪਰਵਾਨੇ (1942)
  • ਵਤਨ ਦੇ ਸ਼ਹੀਦ (1942)
  • ਸ਼ਹੀਦ ਦੇਵੀ (1944)
  • ਮਹਾਰਾਜਾ ਦਲੀਪ ਸਿੰਘ (1944)
  • ਇਨਕਲਾਬੀ ਯੋਧਾ (1945)
  • ਨੇਤਾ ਜੀ ਸੁਭਾਸ਼ ਚੰਦਰ ਬੋਸ (1946)
  • 1942 ਦੇ ਬਾਗੀ ਇਨਕਲਾਬੀ
  • ਸਿੱਖ ਸ਼ਹੀਦ (1949)
  • ਦੇਸ਼ ਭਗਤ (1957)
  • ਪੰਡਿਤ ਜਵਾਹਰ ਲਾਲ ਨਹਿਰੂ (1965)
  • ਸਰਦਾਰ ਪਟੇਲ (1975)
  • ਮਹਾਬਲੀ ਬੰਦਾ ਸਿੰਘ ਬਹਾਦਰ (1986)
  • ਭੁੱਲੀਆਂ ਵਿਸਰੀਆਂ ਯਾਦਾਂ (1993, ਸਵੈਜੀਵਨੀ)
  • ਇਤਿਹਾਸ: ਸਿੱਖ ਇਤਿਹਾਸ ਦੇ ਖੂਨੀ ਪੱਤਰੇ (1946)
  • ਸਭ ਤੋਂ ਵੱਡਾ ਸਤਿਗੁਰੂ ਨਾਨਕ (1969)

ਬਾਲ ਸਾਹਿਤ

  • ਸ਼ਕਰਪਾਰੇ (1958)
  • ਜੱਗਾ ਬੋਲਿਆਂ ਦੇ ਦੇਸ਼ ਵਿੱਚ (1958)
  • ਆਪਣੀ ਜ਼ਬਾਨੀ (1965)
  • ਪਹਾੜੀ ਯਾਤਰਾ (1966)
  • ਜੱਗੇ ਦੀ ਪ੍ਰਦੇਸ ਯਾਤਰਾ (1968)
  • ਬੀਰ ਬਹਾਦਰ ਜੱਗੇ ਦੀ ਵਾਰਤਾ (1968)
  • ਜੱਗਾ ਦੈਤਾਂ ਦੇ ਦੇਸ਼ ਵਿੱਚ (1968)
  • ਜੱਗਾ ਬੌਣਿਆਂ ਦੇ ਦੇਸ਼ ਵਿੱਚ (1968)
  • ਜੱਗਾ ਮੇਂਗਿਆਂ ਦੇ ਦੇਸ਼ ਵਿੱਚ (1968)
  • ਜੱਗੇ ਦੀ ਜੇਲ੍ਹ ਯਾਤਰਾ (1968)
  • ਗੁਰੂ ਨਾਨਕ ਦੇਵ (1969)
  • ਦੋ ਇੰਜਣਾਂ ਦੀ ਕਹਾਣੀ (1969)
  • ਟੈਲੀਫੋਨ ਤੇ ਰੇਡੀਓ ਦੀ ਕਹਾਣੀ (1969)
  • ਮੋਟਰ ਗੱਡੀ ਤੇ ਹਵਾਈ ਜਹਾਜ਼ (1969)
  • ਪੈਟਰੋਲ ਤੇ ਡੀਜ਼ਲ ਦੀ ਕਹਾਣੀ (1969)
  • ਕੱਪੜਾ ਉਦਯੋਗ (1970)
  • ਕਾਗਜ਼ ਉਦਯੋਗ ਤੇ ਵਾਹੀ ਖੇਤੀ (1972)
  • ਦਿੱਲੀ ਦੀ ਸੈਰ (1990)
  • ਬੰਬਈ ਦੀ ਸੈਰ (1991)
  • ਮਦਰਾਸ ਦੀ ਸੈਰ (1993)
  • ਗੁਰੂ ਨਾਨਕ (1994)
  • ਲਾਲਾ ਲਾਜਪਤ ਰਾਏ (1994)

ਹਾਸ ਵਿਅੰਗ

  • ਅਪਰੈਲ ਫੂਲ (1951)
  • ਅਕਬਰ-ਬੀਰਬਲ ਹਾਸ ਵਿਨੋਦ (1955)
  • ਆਪ ਬੀਤੀਆਂ (1957)
  • ਦੁਰਗਤੀਆਂ (1958)
  • ਆਕਾਸ਼ਬਾਣੀ (1959)
  • ਜ਼ਿੰਦਾ ਸ਼ਹੀਦ (1960)
  • ਨਵਾਂ ਰੇਡੀਓ (1962)
  • ਮਿੱਠੀਆਂ ਟਕੋਰਾਂ (1965)
  • ਲੂਣ ਦਾ ਪਹਾੜ (1974)
  • ਵਸੀਅਤ ਨਾਮਾ (1983)
  • ਅਠਖੇਲੀਆਂ (1986)
  • ਆਪਹੁਦਰੀਆਂ (1993)
  • ਚੋਣਵੇਂ ਵਿਅੰਗ (1994)
  • ਬੇਪ੍ਰਵਾਹੀਆਂ (1997)
  • ਬਾਤਾਂ ਰਮਤੇ ਦੀਆਂ (2002)

ਸੰਪਾਦਨ

  • ਪੰਜਾਬੀ ਹਾਸ ਵਿਅੰਗ (1978)
  • ਗੁਰਬਖਸ਼ ਸਿੰਘ- ਕਲਾ ਤੇ ਸ਼ਖਸੀਅਤ (1978)
  • ਪੰਜਾਬੀ ਸਾਹਿਤ ਦੇ ਮੀਲ ਪੱਥਰ (1988)

ਅਨੁਵਾਦ

  • ਮਾਂਗਵੇਂ ਖੰਭ (1941)
  • ਫਰਾਂਸ ਦੀ ਕਹਾਣੀ (1943)
  • ਧਰਤੀ ਲਾਲੋ ਲਾਲ (1944)
  • ਲੱਛਮੀ (1954)
  • ਦੇਸ ਪ੍ਰਦੇਸ ਦੀਆਂ ਪ੍ਰੀਤ ਕਹਾਣੀਆਂ (1956)
  • ਮੇਰੀ ਪਹਿਲੀ ਪ੍ਰੀਤ ਤੇ ਹੋਰ ਕਹਾਣੀਆਂ (1958)
  • ਲੰਡਨ ਬੀ. ਜਾਨਸਨ (1965)
  • ਮਨੁੱਖ ਕਿ ਦੇਵਤਾ (1968)
  • ਭੁੱਖੜ ਵੱਛੀ ਗਲਾਬੋ (1993)

ਫੁਟਕਲ

  • ਨਰੋਆ ਜੀਵਨ (1946)
  • ਵਰਤਮਾਨ ਚਿੱਠੀ ਪੱਤਰ (1949)
  • ਇਸਤਰੀ ਸਿੱਖਿਆ (1952)
  • ਸੁਹਾਗ ਸਿੱਖਿਆ (1954)
  • ਪੰਜਾਬੀ ਵਿਆਕਰਣ ਤੇ ਲਿਖਤ ਰਚਨਾ (1956)

ਅੰਗਰੇਜ਼ੀ ਪੁਸਤਕਾਂ

  • ਗ੍ਰੇਟ ਸਿੱਖ ਮਾਰਟਾਇਰਜ਼ (Great Sikh Martyrs) (1999)
  • ਦ ਸਿੱਖ ਐਂਪਾਇਰ (The Sikh Empire) (1986)
  • ਟ੍ਰੈਜਿਕ ਟੇਲ ਆਫ਼ ਮਹਾਰਾਜਾ ਦਲੀਪ ਸਿੰਘ (Tragic Tale of Maharaja Duleep Singh) (2000)
  • ਦ ਸੇਂਟ ਸੋਲਜਰ-ਗੁਰੂ ਗੋਬਿੰਦ ਸਿੰਘ (The Saint Solider-Guru Gobind Singh) (2004)

ਹਿੰਦੀ ਪੁਸਤਕਾਂ

  • ਸ੍ਰੀ ਗੁਰੂ ਗੋਬਿੰਦ ਸਿੰਘ ਜੀ (1969)
  • ਗੁਰੂ ਨਾਨਕ ਦੇਵ (1969)
  • ਨਮਕ ਕਾ ਪਹਾੜ (1970)

ਹਵਾਲੇ

Tags:

ਪਿਆਰਾ ਸਿੰਘ ਦਾਤਾ ਲਿਖਤਾਂਪਿਆਰਾ ਸਿੰਘ ਦਾਤਾ ਹਵਾਲੇਪਿਆਰਾ ਸਿੰਘ ਦਾਤਾਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਸਕੂਲਵਾਰਵਾਰਤਕਯੂਨਾਈਟਡ ਕਿੰਗਡਮਸੰਤ ਅਤਰ ਸਿੰਘਅਭਾਜ ਸੰਖਿਆਹੁਮਾਯੂੰਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਖ਼ਾਲਸਾ ਮਹਿਮਾਮਾਰਕਸਵਾਦੀ ਸਾਹਿਤ ਆਲੋਚਨਾਇਤਿਹਾਸਕੁਲਵੰਤ ਸਿੰਘ ਵਿਰਕਜਸਬੀਰ ਸਿੰਘ ਆਹਲੂਵਾਲੀਆਚਾਰ ਸਾਹਿਬਜ਼ਾਦੇਬੱਦਲਨਾਨਕ ਸਿੰਘਸਿਹਤਭਾਈ ਤਾਰੂ ਸਿੰਘਭਾਰਤ ਦਾ ਝੰਡਾਪੰਚਾਇਤੀ ਰਾਜਵਿਕੀਸਰੋਤਗੁਰੂ ਗਰੰਥ ਸਾਹਿਬ ਦੇ ਲੇਖਕਪਹਿਲੀ ਸੰਸਾਰ ਜੰਗਦਿੱਲੀਵੈਲਡਿੰਗਚੌਥੀ ਕੂਟ (ਕਹਾਣੀ ਸੰਗ੍ਰਹਿ)ਵਾਕਬਾਬਾ ਫ਼ਰੀਦਬੈਂਕਤੀਆਂਦਿਲਜੀਤ ਦੋਸਾਂਝਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਰਾਗ ਸੋਰਠਿਬ੍ਰਹਮਾਚੰਡੀ ਦੀ ਵਾਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਚੰਡੀਗੜ੍ਹਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਅਮਰ ਸਿੰਘ ਚਮਕੀਲਾ (ਫ਼ਿਲਮ)ਡੇਰਾ ਬਾਬਾ ਨਾਨਕਬਾਬਰਵਿਗਿਆਨਇੰਦਰਾ ਗਾਂਧੀਹਵਾ ਪ੍ਰਦੂਸ਼ਣਗੂਗਲਮੱਕੀ ਦੀ ਰੋਟੀਮੋਬਾਈਲ ਫ਼ੋਨਗੁਰਦੁਆਰਾ ਬੰਗਲਾ ਸਾਹਿਬਪੁਆਧੀ ਉਪਭਾਸ਼ਾਐਵਰੈਸਟ ਪਹਾੜਭਾਰਤੀ ਰਾਸ਼ਟਰੀ ਕਾਂਗਰਸਰਾਜ ਸਭਾਇਪਸੀਤਾ ਰਾਏ ਚਕਰਵਰਤੀਮੜ੍ਹੀ ਦਾ ਦੀਵਾਸੁਜਾਨ ਸਿੰਘਪੰਜਾਬੀ ਸਾਹਿਤਕੰਪਿਊਟਰਲਾਲ ਕਿਲ੍ਹਾਵਰ ਘਰਪੂਰਨਮਾਸ਼ੀਕਿਸਾਨਅਰਥ-ਵਿਗਿਆਨਦ ਟਾਈਮਜ਼ ਆਫ਼ ਇੰਡੀਆਗੁਰੂ ਅਮਰਦਾਸਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਅਫ਼ੀਮਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪ੍ਰੇਮ ਪ੍ਰਕਾਸ਼ਕਬੀਰਦਾਣਾ ਪਾਣੀ🡆 More