ਪਾਈ

π ਇੱਕ ਹਿਸਾਬੀ ਸਥਾਈ ਅੰਕ ਹੈ, ਜੋ ਕਿਸੇ ਚੱਕਰ ਦੇ ਘੇਰੇ ਦੀ ਉਹਦੇ ਵਿਆਸ ਨਾਲ਼ ਅਨੁਪਾਤ ਬਰਾਬਰ ਹੁੰਦਾ ਹੈ ਭਾਵ ਤਕਰੀਬਨ 3.14159 ਦੇ ਬਰਾਬਰ। ਇਹਨੂੰ ਵਿਚਕਾਰਲੇ 18ਵੇਂ ਸੈਂਕੜੇ ਤੋਂ ਹੀ ਯੂਨਾਨੀ ਅੱਖਰ π ਨਾਲ਼ ਦਰਸਾਇਆ ਜਾਂਦਾ ਹੈ ਭਾਵੇਂ ਕਈ ਵਾਰ ਇਹਨੂੰ ਹਿੱਜਿਆਂ ਮੁਤਾਬਕ ਪਾਈ ਕਰ ਕੇ ਲਿਖਿਆ ਜਾਂਦਾ ਹੈ। ਇਸ ਦੇ ਦਸ਼ਮਲਵ ਦੇ ਅੰਕ ਨਾ ਮੁੱਕਦੇ ਹਨ ਤੇ ਨਾ ਹੀ ਮੁੜ ਮੁੜ ਆਉਂਦੇ ਹਨ। ਇਸ ਅੰਕ ਨੂੰ ਭਿੰਨ ਦੇ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ ਯਾਨੀ ਇਹ ਸੰਖਿਆ ਬਟੇਨੁਮਾ ਸੰਖਿਆ ਨਹੀਂ ਹੈ।

A diagram of a circle, with the width labeled as diameter, and the perimeter labeled as circumference
ਕਿਸੇ ਚੱਕਰ ਦਾ ਘੇਰਾ ਉਹਦੇ ਵਿਆਸ ਨਾਲ਼ੋਂ ਤਿੰਨ ਗੁਣਾ ਤੋਂ ਥੋੜ੍ਹਾ ਜਿਹਾ ਵੱਧ ਹੁੰਦਾ ਹੈ। ਇਸ ਸਹੀ ਨਿਸਬਤ ਨੂੰ π ਆਖਿਆ ਜਾਂਦਾ ਹੈ।

ਬਾਹਰਲੇ ਜੋੜ

  • ਪਾਈ ਦੇ ਹਿੰਦਸੇ ਕਰਲੀ ਉੱਤੇ
  • ਵੁਲਫ਼ਰਾਮ ਮੈਥਵਰਲਡ ਉੱਤੇ "ਪਾਈ"
  • ਵੁਲਫ਼ਰਾਮ ਐਲਫ਼ਾ ਉੱਤੇ ਦਰਸਾਈ ਗਈ ਪਾਈ
  • Pi Search Engine 2 billion searchable digits of π, 2, and e
  • Eaves, Laurence (2009). "π – Pi". Sixty Symbols. Brady Haran for the University of Nottingham.
  • Grime, Dr. James (2014). "Pi is Beautiful – Numberphile". Numberphile. Brady Haran.

Tags:

ਚੱਕਰਬਟੇਨੁਮਾ ਸੰਖਿਆਵਿਆਸਹਿਸਾਬੀ ਸਥਾਈ ਅੰਕ

🔥 Trending searches on Wiki ਪੰਜਾਬੀ:

ਦਲੀਪ ਕੌਰ ਟਿਵਾਣਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਪੰਜਾਬੀ ਟੀਵੀ ਚੈਨਲਨਾਮਤਖ਼ਤ ਸ੍ਰੀ ਪਟਨਾ ਸਾਹਿਬਵਿਕੀਮੀਡੀਆ ਸੰਸਥਾਸੱਭਿਆਚਾਰ ਅਤੇ ਸਾਹਿਤਰਾਸ਼ਟਰੀ ਪੰਚਾਇਤੀ ਰਾਜ ਦਿਵਸਨਿਰਮਲ ਰਿਸ਼ੀ (ਅਭਿਨੇਤਰੀ)ਪਾਣੀਪਤ ਦੀ ਪਹਿਲੀ ਲੜਾਈਅਸਾਮਸਫ਼ਰਨਾਮੇ ਦਾ ਇਤਿਹਾਸਸੋਨਾਭਾਰਤ ਦਾ ਸੰਵਿਧਾਨਮੋਰਚਾ ਜੈਤੋ ਗੁਰਦਵਾਰਾ ਗੰਗਸਰਜੋਤਿਸ਼ਸੁਭਾਸ਼ ਚੰਦਰ ਬੋਸਲੇਖਕਗਰਭਪਾਤਚੌਪਈ ਸਾਹਿਬਪੰਜਾਬ ਲੋਕ ਸਭਾ ਚੋਣਾਂ 2024ਜਸਵੰਤ ਸਿੰਘ ਕੰਵਲਨਿਊਜ਼ੀਲੈਂਡਪਦਮ ਸ਼੍ਰੀਸ਼ਰੀਂਹਪੰਜਾਬਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਖ਼ਾਲਸਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਭਾਈ ਵੀਰ ਸਿੰਘਵਿਅੰਜਨਨਿਰਵੈਰ ਪੰਨੂਲਾਇਬ੍ਰੇਰੀਸਿੰਘ ਸਭਾ ਲਹਿਰਪੋਪਗੁਰੂ ਗਰੰਥ ਸਾਹਿਬ ਦੇ ਲੇਖਕਕੰਪਿਊਟਰਮੌੜਾਂਦਿੱਲੀਡਾ. ਹਰਸ਼ਿੰਦਰ ਕੌਰਗ਼ਦਰ ਲਹਿਰਹਾਸ਼ਮ ਸ਼ਾਹਵਿਰਾਟ ਕੋਹਲੀਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਵਟਸਐਪਗੁਰੂ ਅਰਜਨਹਰੀ ਸਿੰਘ ਨਲੂਆਮਾਈ ਭਾਗੋਖਡੂਰ ਸਾਹਿਬਬੱਬੂ ਮਾਨ2020ਸਿੱਖਭਾਰਤ ਦਾ ਆਜ਼ਾਦੀ ਸੰਗਰਾਮਵੈਦਿਕ ਕਾਲਬੇਰੁਜ਼ਗਾਰੀਗੁਰੂ ਅਮਰਦਾਸਪੰਜਾਬੀ ਵਾਰ ਕਾਵਿ ਦਾ ਇਤਿਹਾਸਪਾਸ਼ਕਾਰਹਿੰਦੂ ਧਰਮਦਲ ਖ਼ਾਲਸਾ (ਸਿੱਖ ਫੌਜ)ਅਨੰਦ ਕਾਰਜਪੰਜਾਬ ਦਾ ਇਤਿਹਾਸਪਾਣੀਪਤ ਦੀ ਤੀਜੀ ਲੜਾਈਭਗਤੀ ਲਹਿਰਪੁਰਖਵਾਚਕ ਪੜਨਾਂਵਪ੍ਰੋਗਰਾਮਿੰਗ ਭਾਸ਼ਾਨੇਕ ਚੰਦ ਸੈਣੀਵਿਕਸ਼ਨਰੀਗੂਗਲਲੋਕ-ਨਾਚ ਅਤੇ ਬੋਲੀਆਂਗੰਨਾਪੰਜਾਬੀ ਖੋਜ ਦਾ ਇਤਿਹਾਸਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸਾਮਾਜਕ ਮੀਡੀਆਚਰਖ਼ਾ🡆 More