ਪਰਮਾਣੂ ਨਾਭ

ਪਰਮਾਣੂ ਨਾਭ ਜਾਂ ਨਿਊਕਲੀਅਸ ਕਿਸੇ ਪਰਮਾਣੂ ਦੇ ਕੇਂਦਰ ਵਿੱਚ ਪ੍ਰੋਟਾਨਾਂ ਅਤੇ ਨਿਊਟਰਾਨਾਂ ਵਾਲ਼ਾ ਇੱਕ ਬਹੁਤ ਸੰਘਣਾ ਖੇਤਰ ਹੁੰਦਾ ਹੈ। ਇਹਦੀ ਖੋਜ 1911 ਵਿੱਚ ਅਰਨਸਟ ਰਦਰਫ਼ੋਰਡ ਦੀ ਨਿਗਰਾਨੀ ਹੇਠ ਹਾਂਸ ਗਾਈਗਰ ਅਤੇ ਅਰਨਸਟ ਮਾਰਸਡਨ ਵੱਲੋਂ 1909 ਵਿੱਚ ਕੀਤੇ ਗਏ ਗਾਈਗਰ-ਮਾਰਸਡਨ ਦੇ ਸੋਨੇ ਦੇ ਵਰਕ ਉਤਲੇ ਪ੍ਰਯੋਗ ਦੀ ਰਦਰਫ਼ੋਰਡ ਵੱਲੋਂ ਦਿੱਤੀ ਗਈ ਵਿਆਖਿਆ ਸਦਕਾ ਹੋਈ ਸੀ। ਪਰਮਾਣੁ ਨਾਭ ਦੇ ਪ੍ਰੋਟਾਨ-ਨਿਊਟਰਾਨ ਨਮੂਨੇ ਦੀ ਪੇਸ਼ਕਸ਼ ਮਿਤਰੀ ਇਵਾਨਨਕੋ ਵੱਲੋਂ 1932 ਵਿੱਚ ਰੱਖੀ ਗਈ ਸੀ। ਕਿਸੇ ਪਰਮਾਣੂ ਦਾ ਬਹੁਤਾ ਭਾਰ ਨਾਭ ਵਿੱਚ ਹੀ ਹੁੰਦਾ ਹੈ ਅਤੇ ਬਿਜਲਾਣੂ ਬੱਦਲ ਦਾ ਯੋਗਦਾਨ ਬਹੁਤ ਹੀ ਤੁੱਛ ਹੁੰਦਾ ਹੈ।

ਪਰਮਾਣੂ ਨਾਭ
ਪਰਮਾਣੂ ਨਾਭ ਦਾ ਇੱਕ ਖ਼ਾਕਾ ਜਿਸ ਵਿੱਚ ਇਹਨੂੰ ਦੋ ਕਿਸਮਾਂ ਦੇ ਨਿਊਕਲੀਆਨਾਂ ਦੀ ਸੰਘਣੀ ਪੰਡ ਵਜੋਂ ਦਰਸਾਇਆ ਗਿਆ ਹੈ: ਪ੍ਰੋਟਾਨ (ਸੂਹੇ) ਅਤੇ ਨਿਊਟਰਾਨ (ਨੀਲੇ)। ਇਸ ਚਿੱਤਰ ਵਿੱਚ ਪ੍ਰੋਟਾਨ ਅਤੇ ਨਿਊਟਰਾਨ ਨਾਲ਼ ਜੁੜੀਆਂ ਛੋਟੀਆਂ ਗੇਂਦਾਂ ਜਾਪਦੇ ਹਨ ਪਰ ਅਸਲ ਵਿੱਚ (ਆਧੁਨਿਕ ਨਾਭ ਭੌਤਿਕੀ ਦੀ ਸਮਝ ਮੁਤਾਬਕ) ਇਹਨੂੰ ਇੱਦਾਂ ਨਹੀਂ ਦਰਸਾਇਆ ਜਾ ਸਕਦਾ ਸਗੋਂ ਮਿਕਦਾਰ ਜੰਤਰ ਵਿਗਿਆਨ ਵਰਤ ਕੇ ਹੀ ਸਹੀ ਨਮੂਨਾ ਦੱਸਿਆ ਜਾ ਸਕਦਾ ਹੈ।

ਇਹ ਵੀ ਦੇਖੋ

2

ਹਵਾਲੇ

ਬਾਹਰੀ ਲਿੰਕ

ਫਰਮਾ:Nuclear Technology

Tags:

ਅਰਨਸਟ ਰਦਰਫ਼ੋਰਡਗਾਈਗਰ-ਮਾਰਸਡਨ ਪ੍ਰਯੋਗਨਿਊਟਰਾਨਪਰਮਾਣੂਪ੍ਰੋਟਾਨ

🔥 Trending searches on Wiki ਪੰਜਾਬੀ:

ਸੁਨੀਲ ਛੇਤਰੀਜੀ-ਮੇਲਸ਼੍ਰੋਮਣੀ ਅਕਾਲੀ ਦਲਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਯੂਰਪੀ ਸੰਘਚੱਪੜ ਚਿੜੀਸੋਮਨਾਥ ਦਾ ਮੰਦਰ1910ਪੰਜਾਬੀ ਮੁਹਾਵਰੇ ਅਤੇ ਅਖਾਣਮਹਾਨ ਕੋਸ਼ਗੁਰਮੁਖੀ ਲਿਪੀ ਦੀ ਸੰਰਚਨਾਚਾਦਰ ਹੇਠਲਾ ਬੰਦਾਨਾਥ ਜੋਗੀਆਂ ਦਾ ਸਾਹਿਤਗ਼ਦਰੀ ਬਾਬਿਆਂ ਦਾ ਸਾਹਿਤਡਾ. ਦੀਵਾਨ ਸਿੰਘਮਿਰਗੀਪੰਜਾਬੀ ਵਿਕੀਪੀਡੀਆਰਾਜਾ ਸਾਹਿਬ ਸਿੰਘਪੰਜਾਬਪੰਜਾਬੀ ਆਲੋਚਨਾਮਿਸਲਕੀਰਤਪੁਰ ਸਾਹਿਬਸਮਤਾਗੂਗਲਚੈਟਜੀਪੀਟੀਦਸਮ ਗ੍ਰੰਥਨਾਟੋ ਦੇ ਮੈਂਬਰ ਦੇਸ਼ਭਾਰਤ ਦਾ ਪ੍ਰਧਾਨ ਮੰਤਰੀਮਹੱਤਮ ਸਾਂਝਾ ਭਾਜਕਸਾਕਾ ਗੁਰਦੁਆਰਾ ਪਾਉਂਟਾ ਸਾਹਿਬਏਸ਼ੀਆਜਿੰਦ ਕੌਰਬਲਰਾਜ ਸਾਹਨੀਬਾਬਾ ਬੁੱਢਾ ਜੀਸਵਰ ਅਤੇ ਲਗਾਂ ਮਾਤਰਾਵਾਂਕਾਦਰਯਾਰਭਗਤ ਧੰਨਾ ਜੀਕੰਬੋਜਨਿਊ ਮੈਕਸੀਕੋਨਿੰਮ੍ਹਸੁਰਜੀਤ ਪਾਤਰਕੁਲਾਣਾਦੰਦ ਚਿਕਿਤਸਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜਾਬੀ ਧੁਨੀਵਿਉਂਤਕੋਸ਼ਕਾਰੀਮੁਗ਼ਲ ਸਲਤਨਤਸਨੂਪ ਡੌਗਮਜ਼੍ਹਬੀ ਸਿੱਖਜਨੇਊ ਰੋਗਸ਼ੱਕਰ ਰੋਗ26 ਮਾਰਚਡਾਕਟਰ ਮਥਰਾ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬ, ਭਾਰਤਬੇਰੀ ਦੀ ਪੂਜਾਕੌਮਪ੍ਰਸਤੀਧਰਤੀਦਿੱਲੀਸ਼ਬਦ-ਜੋੜਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਅਨੁਵਾਦਵਲਾਦੀਮੀਰ ਪੁਤਿਨਈਸਟਰ੧ ਦਸੰਬਰਪੰਜਾਬੀਸੋਮਨਾਥ ਮੰਦਰਜੀ ਆਇਆਂ ਨੂੰਨਿਰਵੈਰ ਪੰਨੂਮਲਾਲਾ ਯੂਸਫ਼ਜ਼ਈਗੋਤ ਕੁਨਾਲਾਬਾਬਾ ਦੀਪ ਸਿੰਘਤਜੱਮੁਲ ਕਲੀਮਚੜ੍ਹਦੀ ਕਲਾ🡆 More