ਥੋਹਾ ਖ਼ਾਲਸਾ

ਥੋਹਾ ਖਾਲਸਾ ( ਪੰਜਾਬੀ, Urdu: تھوہا خالصا ) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਵਲਪਿੰਡੀ ਜ਼ਿਲ੍ਹੇ ਦੇ ਕਹੂਟਾ ਤਹਿਸੀਲ ਦਾ ਇੱਕ ਪਿੰਡ ਹੈ।

ਭੂਗੋਲ

ਇਹ 700 ਮੀਟਰ (2299) ਦੀ ਉਚਾਈ 'ਤੇ 33°31'0N 73°25'60E 'ਤੇ ਸਥਿਤ ਹੈ। ਫੁੱਟ) ਅਤੇ ਕਹੂਟਾ ਸ਼ਹਿਰ ਦੇ ਉੱਤਰ ਵੱਲ ਸਥਿਤ ਹੈ।

ਇਤਿਹਾਸ

ਥੋਹਾ ਖਾਲਸਾ, ਕਹੁਟਾ ਤਹਿਸੀਲ, ਰਾਵਲਪਿੰਡੀ ਜ਼ਿਲ੍ਹਾ, ਪੰਜਾਬ ਦਾ ਇੱਕ ਪਿੰਡ ਹੈ। ਇਹ ਪਿੰਡ ਰਾਵਲਪਿੰਡੀ ਸ਼ਹਿਰ ਦੇ ਦੱਖਣ ਪੂਰਬ ਵਿੱਚ 45 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸਦੀ ਅਬਾਦੀ ਲਗਭਗ 20,000 ਹੈ ਜਿਸ ਵਿੱਚ ਜੰਜੂਆ ਰਾਜਪੂਤ, ਗਖੜ, ਮਿਰਜ਼ਾ, ਭਾਟੀ ਅਤੇ ਕੁਝ ਹੋਰ ਨਾਵਾਂ ਦੇ ਵੱਖ-ਵੱਖ ਕਬੀਲੇ ਸ਼ਾਮਲ ਹਨ। ਇਹ ਇੱਕ ਇਤਿਹਾਸਕ ਪਿੰਡ ਹੈ ਅਤੇ ਸਿੱਖਾਂ ਨੇ 19ਵੀਂ ਸਦੀ ਦੇ ਸ਼ੁਰੂ ਵਿੱਚ ਵਸਾਇਆ ਸੀ।

1947 ਵਿੱਚ, ਭਾਰਤ ਦੀ ਵੰਡ ਦੇ ਦੌਰਾਨ, ਮੁਸਲਿਮ ਭੀੜ ਨੇ ਸਥਾਨਕ ਸਿੱਖ ਔਰਤਾਂ ਨੂੰ ਇਸਲਾਮ ਧਾਰਨ ਕਰਨ ਲਈ ਮਜ਼ਬੂਰ ਕਰਨਾ ਚਾਹਿਆ। ਜਦੋਂ ਜਾਨ ਦਾ ਅਤੇ ਇੱਜ਼ਤ ਦਾ ਖ਼ਤਰਾ ਐਨ ਬਰੂਹਾਂ ਤੇ ਪਹੁੰਚ ਗਿਆ, ਸਿੱਖ ਮਰਦ ਮਰਨ ਮਾਰਨ ਦੀ ਲੜਾਈ ਵਿੱਚ ਕੁੱਦ ਪਏ। ਜਦੋਂ ਸਿਰਫ਼ ਔਰਤਾਂ ਅਤੇ ਬੱਚੇ ਹੀ ਰਹਿ ਗਏ ਤਾਂ ਮਾਨ ਕੌਰ ਨੇ ਮੂਹਰੇ ਲੱਗ ਕੇ "ਜਪੁਜੀ ਸਾਹਿਬ" ਦਾ ਪਾਠ ਕੀਤਾ ਅਤੇ ਖੂਹ ਵਿੱਚ ਛਾਲ ਮਾਰ ਦਿੱਤੀ। 93 ਤੋਂ ਵੱਧ ਸਿੱਖ ਔਰਤਾਂ ਨੇ ਉਸ ਦੇ ਮਗਰ ਛਾਲਾਂ ਮਾਰੀਆਂ ਅਤੇ ਸਭ ਨੇ ਆਪਣੀ ਇੱਜ਼ਤ ਬਚਾਉਣ ਲਈ ਸਮੂਹਿਕ ਖੁਦਕੁਸ਼ੀ ਕਰ ਲਈ।

ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਅਵਤਾਰ ਸਿੰਘ ਵਹੀਰੀਆ ਦਾ ਜਨਮ 12 ਜੂਨ 1848 ਨੂੰ ਥੋਹਾ ਖਾਲਸਾ ਵਿਖੇ ਹੀ ਹੋਇਆ ਸੀ। ਇੱਕ ਛੋਟੇ ਹੁੰਦੇ ਹੀ ਉਸਨੇ ਆਪਣੀ ਮਾਂ ਅਤੇ ਮਾਮਾ, ਪ੍ਰੇਮ ਸਿੰਘ ਤੋਂ ਬਾਨੀ ਦਾ ਪਾਠ ਕਰਨਾ ਸਿੱਖ ਲਿਆ ਸੀ। ਗੁਰਮੁਖੀ ਆਪਣੇ ਪਿੰਡ ਥੋਹਾ ਖਾਲਸਾ ਵਿੱਚ ਸਿੱਖਣ ਤੋਂ ਬਾਅਦ, ਉਹ ਅਗਲੇਰੀ ਸਿੱਖਿਆ ਲਈ ਰਾਵਲਪਿੰਡੀ ਸ਼ਹਿਰ ਗਿਆ ਸੀ।

ਸੰਤ ਨਿਹਾਲ ਸਿੰਘ ਜਿਸ ਨੂੰ ਪੰਡਿਤ ਨਿਹਾਲ ਸਿੰਘ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਸੰਸਕ੍ਰਿਤ ਵਿਦਵਾਨ, ਵੇਦਾਂ ਦੇ ਨਾਲ-ਨਾਲ ਗੁਰਬਾਣੀ ਦਾ ਵੀ ਚੰਗਾ ਗਿਆਨੀ ਸੀ। 1870 ਵਿੱਚ ਸੰਤ ਪੰਡਿਤ ਨਿਹਾਲ ਸਿੰਘ ਵੱਖ-ਵੱਖ ਹਿੰਦੂ ਅਤੇ ਸਿੱਖ ਪਵਿੱਤਰ ਸਥਾਨਾਂ ਦੀ ਯਾਤਰਾਕੀਤੀ ਅਤੇ ਕੀਰਤਨ ਦੀਵਾਨ ਲ਼;ਅ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ। 1874 ਵਿਚ ਉਹ ਥੋਹਾ ਖਾਲਸਾ ਚਲਾ ਗਿਆ, ਜਿੱਥੇ ਉਸਨੇ ਦੁਖ ਭੰਜਨੀ ਨਾਂ ਦਾ ਡੇਰਾ ਸਥਾਪਿਤ ਕੀਤਾ ਅਤੇ ਕੀਰਤਨ ਦੀਵਾਨ ਅਤੇ ਸਿੱਖ ਮਿਸ਼ਨਰੀ ਕਾਰਜ ਚਲਾਇਆ। ਕਿਹਾ ਜਾਂਦਾ ਹੈ ਕਿ ਸੰਤ ਅਵਤਾਰ ਸਿੰਘ ਥੋਹਾ ਖਾਲਸਾ ਵਿਖੇ ਇਹਨਾਂ ਦੀਵਾਨਾਂ ਵਿੱਚ ਅਕਸਰ ਜਾਂਦਾ ਹੁੰਦਾ ਸੀ।

ਇਹ ਵੀ ਵੇਖੋ

ਹਵਾਲੇ

Tags:

ਥੋਹਾ ਖ਼ਾਲਸਾ ਭੂਗੋਲਥੋਹਾ ਖ਼ਾਲਸਾ ਇਤਿਹਾਸਥੋਹਾ ਖ਼ਾਲਸਾ ਇਤਿਹਾਸਕ ਮਹੱਤਤਾਥੋਹਾ ਖ਼ਾਲਸਾ ਇਹ ਵੀ ਵੇਖੋਥੋਹਾ ਖ਼ਾਲਸਾ ਹਵਾਲੇਥੋਹਾ ਖ਼ਾਲਸਾਪਾਕਿਸਤਾਨਪੰਜਾਬ, ਪਾਕਿਸਤਾਨਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਮਸੰਦਲੋਕ ਕਾਵਿਜਲੰਧਰਮੱਕੀ ਦੀ ਰੋਟੀਮਜ਼੍ਹਬੀ ਸਿੱਖਗੁਰੂ ਤੇਗ ਬਹਾਦਰਪੰਜਾਬੀ ਸਾਹਿਤ ਆਲੋਚਨਾਅਮਰ ਸਿੰਘ ਚਮਕੀਲਾਗੁਰੂ ਗ੍ਰੰਥ ਸਾਹਿਬਸਤਿੰਦਰ ਸਰਤਾਜਚੌਪਈ ਸਾਹਿਬਗੁਰਦਿਆਲ ਸਿੰਘਸੁਰਿੰਦਰ ਕੌਰਵਿਗਿਆਨ ਦਾ ਇਤਿਹਾਸਮਾਤਾ ਸੁੰਦਰੀਸਵਰਮੁਗ਼ਲ ਸਲਤਨਤਨਿਓਲਾਸਾਰਾਗੜ੍ਹੀ ਦੀ ਲੜਾਈਸੈਣੀਦ ਟਾਈਮਜ਼ ਆਫ਼ ਇੰਡੀਆਸੰਯੁਕਤ ਰਾਜਨਾਟਕ (ਥੀਏਟਰ)ਰਸ (ਕਾਵਿ ਸ਼ਾਸਤਰ)ਪਰਕਾਸ਼ ਸਿੰਘ ਬਾਦਲਮੱਸਾ ਰੰਘੜਦਲ ਖ਼ਾਲਸਾਸਤਲੁਜ ਦਰਿਆਆਧੁਨਿਕਤਾਤਕਸ਼ਿਲਾਮੌਲਿਕ ਅਧਿਕਾਰਵਾਰਸਾਉਣੀ ਦੀ ਫ਼ਸਲਮਾਰਕਸਵਾਦੀ ਪੰਜਾਬੀ ਆਲੋਚਨਾਗੁਰਦੁਆਰਾ ਫ਼ਤਹਿਗੜ੍ਹ ਸਾਹਿਬਸਾਕਾ ਨੀਲਾ ਤਾਰਾਗੁਰਬਚਨ ਸਿੰਘਭਗਵਦ ਗੀਤਾਸੁਭਾਸ਼ ਚੰਦਰ ਬੋਸਭਾਰਤਅੰਮ੍ਰਿਤਸਰਸੰਖਿਆਤਮਕ ਨਿਯੰਤਰਣਆਸਾ ਦੀ ਵਾਰਰਾਜ ਮੰਤਰੀਉਪਭਾਸ਼ਾਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਜਾਤਸੰਯੁਕਤ ਰਾਸ਼ਟਰਕੂੰਜਚੰਦਰਮਾਖ਼ਲੀਲ ਜਿਬਰਾਨਵਿਕਸ਼ਨਰੀਮਮਿਤਾ ਬੈਜੂਪੰਜ ਬਾਣੀਆਂਤਾਰਾਹਵਾ23 ਅਪ੍ਰੈਲਵੋਟ ਦਾ ਹੱਕਪਦਮਾਸਨਕੈਨੇਡਾਜਿੰਮੀ ਸ਼ੇਰਗਿੱਲਪੰਜਾਬੀ ਆਲੋਚਨਾਗ਼ੁਲਾਮ ਫ਼ਰੀਦਪੰਜਾਬੀ ਟ੍ਰਿਬਿਊਨਆਧੁਨਿਕ ਪੰਜਾਬੀ ਕਵਿਤਾਸੁਰਜੀਤ ਪਾਤਰਗੁਰੂ ਅੰਗਦਚੌਥੀ ਕੂਟ (ਕਹਾਣੀ ਸੰਗ੍ਰਹਿ)ਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਘੋੜਾਨਿਮਰਤ ਖਹਿਰਾਨਿਊਕਲੀ ਬੰਬਮਲਵਈਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)🡆 More