ਡਾਇੰਡਰਾ ਸੋਰਸ

ਡਾਇੰਡਰਾ ਸੋਰਸ ਇੱਕ ਭਾਰਤੀ ਮਾਡਲ, ਫੈਸ਼ਨ ਡਿਜ਼ਾਈਨਰ ਅਤੇ ਟੈਲੀਵਿਜ਼ਨ ਹੋਸਟ ਹੈ। ਉਹ ਰੈਂਪ 'ਤੇ ਵਧੇਰੇਤਰ ਉਸ ਦੀ ਗੰਜ ਲਈ ਚਰਚਿਤ ਹੋਈ ਹੈ। ਉਹ ਕਲਰਸ ਟੀਵੀ ਰਿਲੀਜ਼ ਸ਼ੋਅ ਬਿੱਗ ਬੌਸ 8 ਵਿਚ ਵੀ ਭਾਗ ਲਿਆ ਹੈ।

ਡਾਇੰਡਰਾ ਸੋਰਸ
ਜਨਮ
ਬਾਂਦਰਾ, ਮੁੰਬਈ, ਭਾਰਤ
ਪੇਸ਼ਾਮਾਡਲ, ਫੈਸ਼ਨ ਡਿਜ਼ਾਈਨਰ, ਟੈਲੀਵੀਜ਼ਨ ਹੋਸਟ
ਸਰਗਰਮੀ ਦੇ ਸਾਲ1995–ਹੁਣ ਤੱਕ
ਟੈਲੀਵਿਜ਼ਨਬਿਗ ਬੌਸ 8

ਬਿੱਗ ਬਾਸ 8

ਸੋਰਸ ਨੇ ਭਾਰਤੀ ਟੀਵੀ ਰਿਲੀਜ਼ ਸ਼ੋਅ 'ਬਿਗ ਬੌਸ' ਦੇ ਇੱਕ ਅੱਠਵੇਂ ਸੀਜ਼ਨ 'ਚ ਇੱਕ ਭਾਗੀਦਾਰ ਬਣੀ ਸੀ ਜੋ ਕਲਰਸ ਉੱਤੇ ਸਿਤੰਬਰ 2014 'ਚ ਪ੍ਰਸਾਰਣ ਸ਼ੁਰੂ ਹੋਇਆ ਸੀ। 12 ਹਫਤੇ ਘਰ ਵਿੱਚ ਰਹਿਣ ਮਗਰੋਂ ਉਹ 14 ਦਿਸੰਬਰ 2014 ਨੂੰ ਘਰੋਂ ਵਿਦਾ ਹੋਈ ਸੀ।

ਡਾਇੰਡਰਾ ਸੋਰਸ  ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। ਡਾਇੰਡਰਾ ਸੋਰਸ 

ਟੈਲੀਵਿਜਨ

ਰਿਆਲਟੀ ਅਤੇ ਫਿਕਸ਼ਨ ਸ਼ੋਅ
ਸਾਲ ਸ਼ੋਅ
ਰੋਲ ਨੋਟਸ ਕਿਸਮ
2011 Fear Factor: Khatron Ke Khiladi Herself Reality
2013 Life Mein Ek Baar Herself Reality
2014 Bigg Boss 8 Herself Evicted Day 84 - 14 December 2014 Reality
2015 Killerr Karaoke Atka Toh Latkah Herself Contestant Reality
2016 Alisha (Web Series) Alfia Romani Episodic Role (Episode 8) Fiction

ਫਿਲਮਾਂ

ਸਾਲ ਫਿਲਮ ਰੋਲ ਨੋਟਸ
2008 Fashion Herself Cameo Appearance

ਹਵਾਲੇ

Tags:

ਡਾਇੰਡਰਾ ਸੋਰਸ ਬਿੱਗ ਬਾਸ 8ਡਾਇੰਡਰਾ ਸੋਰਸ ਟੈਲੀਵਿਜਨਡਾਇੰਡਰਾ ਸੋਰਸ ਫਿਲਮਾਂਡਾਇੰਡਰਾ ਸੋਰਸ ਹਵਾਲੇਡਾਇੰਡਰਾ ਸੋਰਸਬਿੱਗ ਬੌਸ (ਸੀਜ਼ਨ 8)

🔥 Trending searches on Wiki ਪੰਜਾਬੀ:

ਧਨੀ ਰਾਮ ਚਾਤ੍ਰਿਕਵਿਗਿਆਨ ਦਾ ਇਤਿਹਾਸਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਏ. ਪੀ. ਜੇ. ਅਬਦੁਲ ਕਲਾਮਵੇਦਸੋਨਾਨਵ-ਮਾਰਕਸਵਾਦਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੰਜਾਬੀ ਕਹਾਣੀਭਾਰਤੀ ਫੌਜਭਗਤ ਧੰਨਾ ਜੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਾਂਭਗਤ ਸਿੰਘਪੰਜਾਬੀ ਨਾਵਲ ਦੀ ਇਤਿਹਾਸਕਾਰੀਸਿੱਖ ਧਰਮਗ੍ਰੰਥਆਮਦਨ ਕਰਬੱਲਰਾਂਸੰਤ ਸਿੰਘ ਸੇਖੋਂਆਸਟਰੇਲੀਆਭਗਤ ਪੂਰਨ ਸਿੰਘਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕਲਪਨਾ ਚਾਵਲਾਦਮਦਮੀ ਟਕਸਾਲਲੋਹੜੀਅਨੰਦ ਸਾਹਿਬਹੀਰ ਰਾਂਝਾਪੋਸਤਕਿਸ਼ਨ ਸਿੰਘਅਮਰ ਸਿੰਘ ਚਮਕੀਲਾ (ਫ਼ਿਲਮ)ਬਾਬਾ ਵਜੀਦਮਾਂ ਬੋਲੀਪੰਜਾਬ ਦੇ ਲੋਕ-ਨਾਚਕੋਟਲਾ ਛਪਾਕੀਪੰਜਾਬੀ ਨਾਵਲ ਦਾ ਇਤਿਹਾਸਗ਼ਦਰ ਲਹਿਰਪੰਜਾਬੀਧੁਨੀ ਵਿਗਿਆਨਮੁਹਾਰਨੀਨੇਕ ਚੰਦ ਸੈਣੀਪੰਜਾਬੀ ਤਿਓਹਾਰਦਲ ਖ਼ਾਲਸਾ (ਸਿੱਖ ਫੌਜ)ਰਾਮਪੁਰਾ ਫੂਲਬਾਜਰਾਮਿਲਖਾ ਸਿੰਘਮਧਾਣੀਗੁਰੂ ਹਰਿਗੋਬਿੰਦਬਾਬਰਮਹਾਤਮਮਹਾਰਾਸ਼ਟਰਦਿਵਾਲੀਸਿਮਰਨਜੀਤ ਸਿੰਘ ਮਾਨਗਰਭਪਾਤਭਾਸ਼ਾ ਵਿਗਿਆਨਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਗੁੱਲੀ ਡੰਡਾਜਨੇਊ ਰੋਗਫ਼ਰੀਦਕੋਟ (ਲੋਕ ਸਭਾ ਹਲਕਾ)ਪੁਆਧਸੋਹਣੀ ਮਹੀਂਵਾਲਜੋਤਿਸ਼ਪਹਿਲੀ ਸੰਸਾਰ ਜੰਗਪੰਜਾਬੀ ਅਖ਼ਬਾਰਯੂਟਿਊਬਜੱਸਾ ਸਿੰਘ ਰਾਮਗੜ੍ਹੀਆਸੋਹਣ ਸਿੰਘ ਸੀਤਲਪੰਜਾਬੀ ਰੀਤੀ ਰਿਵਾਜਏਅਰ ਕੈਨੇਡਾਲੋਕ ਸਭਾਅਕਬਰਸੁਖਵਿੰਦਰ ਅੰਮ੍ਰਿਤਵਿਆਕਰਨਿਕ ਸ਼੍ਰੇਣੀਰਸ (ਕਾਵਿ ਸ਼ਾਸਤਰ)ਪਾਣੀ ਦੀ ਸੰਭਾਲਧੁਨੀ ਵਿਉਂਤਵੱਡਾ ਘੱਲੂਘਾਰਾ🡆 More