ਜ਼ੀਨਤ ਆਪਾ

ਜ਼ੀਨਤ ਆਪਾ ਕਰਤਾਰ ਸਿੰਘ ਦੁੱਗਲ ਦੀ ਇੱਕ ਕਹਾਣੀ ਹੈ।

"ਜ਼ੀਨਤ ਆਪਾ"
ਲੇਖਕ ਕਰਤਾਰ ਸਿੰਘ ਦੁੱਗਲ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਇਹ ਇੱਕ ਬਹੁਤ ਸੁਹਣੀ ਕੁੜੀ ਦੀ ਕਹਾਣੀ ਹੈ। ਉਸ ਦਾ ਵਿਆਹ ਇੱਕ ਅਜਿਹੇ ਵੱਡੀ ਉਮਰ ਦੇ ਵਿਅਕਤੀ ਨਾਲ਼ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਘਰ ਵਾਲ਼ਾ ਤਾਂ ਮੰਨ ਲੈਂਦੀ ਹੈ, ਉਸ ਦੇ ਬੱਚਿਆਂ ਦੀ ਮਾਂ ਵੀ ਬਣ ਜਾਂਦੀ ਹੈ, ਪਰ ਉਸ ਨੂੰ ਕਦੇ ਵੀ ਰੂਹ ਦਾ ਹਾਣੀ ਨਹੀਂ ਬਣਾਉਂਦੀ। ਲੋਕ ਹੈਰਾਨ ਹੁੰਦੇ ਹਨ ਕਿ ਉਹ ਆਪਣੇ ਪਤੀ ਦੀ ਮੌਤ `ਤੇ ਰੋਂਦੀ ਕਿਉਂ ਨਹੀਂ। ਸੱਤਾਂ ਬੱਚਿਆਂ ਦੀ ਮਾਂ ਹੋ ਕੇ ਵੀ ਉਹ ਆਖਦੀ ਹੈ, “ਕਿਸ ਦੇ ਸਿਰ ਦਾ ਮਾਲਕ?" ਉਹ ਇਕ ਪਲ ਲਈ ਵੀ ਉਸ ਨੂੰ ਆਪਣਾ ਪਤੀ ਨਹੀਂ ਮੰਨਦੀ। ਉਹ ਸਮਾਜ ਵੱਲੋਂ ਟੋਲੇ ਹੋਏ ਪਤੀ ਨੂੰ ਆਪਣੇ ਦਿਲ ਦੇ ਤਖ਼ਤ ਹਜ਼ਾਰੇ ਉੱਤੇ ਬਿਠਾਉਣ ਨੂੰ ਸਵੀਕਾਰ ਨਹੀਂ ਕਰਦੀ। ਉਸ ਦਾ ਸਾਲਾਂ ਤੋਂ ਕੋਈ ਪਲ ਵੀ ਆਪਣਾ ਨਹੀਂ ਸੀ ਜਦੋਂ ਪ੍ਰਾਪਤੀ ਹੀ ਕੋਈ ਨਾ ਹੋਈ ਫੇਰ ਗਵਾਚਣਾ ਕੀ ਹੋਇਆ? ਫਿਰ ਉਹ ਮੁੜ ਕੇ ਪੇਕੀ ਆ ਜਾਂਦੀ ਹੈ ਤਾਂ ਉਸ ਦਾ ਪਹਿਲਾਂ ਵਾਲਾ ਖੇੜਾ ਪਰਤ ਆਉਂਦਾ ਹੈ, ਜਿਵੇਂ ਏਨੇ ਵਰਿਆਂ ਪਿਛੋਂ ਉਹ ਫੇਰ ਜੀਉ ਪਈ ਹੋਵੇ।

ਹਵਾਲੇ

Tags:

ਕਰਤਾਰ ਸਿੰਘ ਦੁੱਗਲ

🔥 Trending searches on Wiki ਪੰਜਾਬੀ:

ਮੌਲਿਕ ਅਧਿਕਾਰਸਿਹਤ ਸੰਭਾਲ23 ਅਪ੍ਰੈਲਪ੍ਰੋਗਰਾਮਿੰਗ ਭਾਸ਼ਾਪੁਆਧੀ ਉਪਭਾਸ਼ਾਵਰਿਆਮ ਸਿੰਘ ਸੰਧੂਘੋੜਾਸਾਹਿਤ ਅਤੇ ਇਤਿਹਾਸਚੀਨਪੈਰਸ ਅਮਨ ਕਾਨਫਰੰਸ 1919ਇਤਿਹਾਸਭਾਈ ਮਨੀ ਸਿੰਘਫੁਲਕਾਰੀਪ੍ਰਯੋਗਵਾਦੀ ਪ੍ਰਵਿਰਤੀਜਿੰਦ ਕੌਰਕੰਪਿਊਟਰਪਹਿਲੀ ਐਂਗਲੋ-ਸਿੱਖ ਜੰਗਹਿੰਦੁਸਤਾਨ ਟਾਈਮਸਪੰਜਾਬ ਲੋਕ ਸਭਾ ਚੋਣਾਂ 2024ਸੁਸ਼ਮਿਤਾ ਸੇਨਕਿਰਿਆ-ਵਿਸ਼ੇਸ਼ਣਉਪਵਾਕਖਡੂਰ ਸਾਹਿਬਸੋਹਣ ਸਿੰਘ ਸੀਤਲਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਜਹਾਂਗੀਰਗੁਰੂ ਤੇਗ ਬਹਾਦਰਆਧੁਨਿਕ ਪੰਜਾਬੀ ਵਾਰਤਕਹੋਲਾ ਮਹੱਲਾਗੁਰਦੁਆਰਿਆਂ ਦੀ ਸੂਚੀਪੰਜ ਬਾਣੀਆਂਜਨਤਕ ਛੁੱਟੀਹਿਮਾਲਿਆਸਰੀਰ ਦੀਆਂ ਇੰਦਰੀਆਂਮੱਧਕਾਲੀਨ ਪੰਜਾਬੀ ਸਾਹਿਤਵਿਆਕਰਨਿਕ ਸ਼੍ਰੇਣੀਸਾਹਿਤਅਨੁਵਾਦਭਾਰਤ ਦਾ ਇਤਿਹਾਸਲਸੂੜਾਧਰਮਗੁਰਮੁਖੀ ਲਿਪੀਸਫ਼ਰਨਾਮੇ ਦਾ ਇਤਿਹਾਸਨਿਰਮਲ ਰਿਸ਼ੀ (ਅਭਿਨੇਤਰੀ)ਪੰਜਾਬ, ਭਾਰਤ ਦੇ ਜ਼ਿਲ੍ਹੇਭਗਤ ਰਵਿਦਾਸਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮੁੱਖ ਸਫ਼ਾ2024 ਭਾਰਤ ਦੀਆਂ ਆਮ ਚੋਣਾਂਵਿਆਕਰਨਮੰਡਵੀਜੀ ਆਇਆਂ ਨੂੰ (ਫ਼ਿਲਮ)ਭਾਈ ਮਰਦਾਨਾਰਾਸ਼ਟਰੀ ਪੰਚਾਇਤੀ ਰਾਜ ਦਿਵਸਕੈਨੇਡਾਗੰਨਾਡਰੱਗਮੇਰਾ ਦਾਗ਼ਿਸਤਾਨਭੰਗੜਾ (ਨਾਚ)ਕੁਦਰਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬ ਦੇ ਲੋਕ-ਨਾਚਪਾਣੀਪਤ ਦੀ ਤੀਜੀ ਲੜਾਈਪੰਜਾਬ ਦੀ ਕਬੱਡੀਵਿਆਹ ਦੀਆਂ ਰਸਮਾਂਇੰਦਰਭਾਰਤ ਦੀ ਵੰਡਕਾਰਕਗੁੱਲੀ ਡੰਡਾਹਿੰਦੀ ਭਾਸ਼ਾਦਰਿਆਯੂਟਿਊਬਜਲੰਧਰ (ਲੋਕ ਸਭਾ ਚੋਣ-ਹਲਕਾ)ਜਨ ਬ੍ਰੇਯ੍ਦੇਲ ਸਟੇਡੀਅਮ🡆 More