ਗੋਦਾਵਰੀ ਦਰਿਆ: ਦੱਖਣ-ਮੱਧ ਭਾਰਤ ਵਿੱਚ ਨਦੀ

ਗੋਦਾਵਰੀ (ਮਰਾਠੀ:गोदावरी, ਤੇਲਗੂ:గోదావరి) ਮੱਧ-ਦੱਖਣੀ ਭਾਰਤ ਦਾ ਇੱਕ ਦਰਿਆ ਹੈ। ਇਹ ਪੱਛਮੀ ਰਾਜ ਮਹਾਂਰਾਸ਼ਟਰ ਤੋਂ ਸ਼ੁਰੂ ਹੁੰਦਾ ਹੈ ਅਤੇ ਦੱਖਣੀ ਰਾਜ ਆਂਧਰਾ ਪ੍ਰਦੇਸ਼ ਵਿੱਚੋਂ ਵਗਦਾ ਹੋਇਆ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦਾ ਹੈ। ਇਸ ਦਾ ਬੇਟ ਭਾਰਤ ਦੇ ਸਭ ਤੋਂ ਵੱਡੇ ਬੇਟਾਂ ਵਿੱਚੋਂ ਇੱਕ ਹੈ। ਇਸ ਦੀ ਲੰਬਾਈ 1,465 ਕਿ.ਮੀ.

17°0′N 81°48′E / 17.000°N 81.800°E / 17.000; 81.800

ਜਿਸ ਕਰ ਕੇ ਇਹ ਗੰਗਾ ਦਰਿਆ ਮਗਰੋਂ ਭਾਰਤ ਦਾ ਦੂਜਾ ਸਭ ਤੋਂ ਵੱਡਾ ਅਤੇ ਦੱਖਣ ਭਾਰਤ ਦਾ ਸਭ ਤੋਂ ਵੱਡਾ ਦਰਿਆ ਹੈ। ਇਸ ਦਾ ਸੋਮਾ ਮਹਾਂਰਾਸ਼ਟਰ ਵਿੱਚ ਨਾਸਿਕ ਜ਼ਿਲ੍ਹੇ ਵਿੱਚ ਤ੍ਰਿੰਬਕ ਕੋਲ਼ ਹੈ।

ਗੋਦਾਵਰੀ (ਦੱਖਣੀ ਗੰਗਾ)
ਦਰਿਆ
ਗੋਦਾਵਰੀ ਦਰਿਆ: ਦੱਖਣ-ਮੱਧ ਭਾਰਤ ਵਿੱਚ ਨਦੀ
ਬੰਗਾਲ ਦੀ ਖਾੜੀ ਵਿੱਚ ਗੋਦਾਵਰੀ ਦਾ ਦਹਾਨਾ ਖ਼ਾਲੀ ਹੁੰਦਾ ਹੋਇਆ
ਦੇਸ਼ ਭਾਰਤ
ਰਾਜ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼
ਖੇਤਰ ਦੱਖਣੀ ਅਤੇ ਪੱਛਮੀ ਭਾਰਤ
ਸਹਾਇਕ ਦਰਿਆ
 - ਖੱਬੇ ਪੂਰਨਾ ਦਰਿਆ, ਪ੍ਰਾਣਹਿਤ ਦਰਿਆ, ਇੰਦਰਵਤੀ ਦਰਿਆ, ਸਾਬਰੀ ਦਰਿਆ, ਤਾਲੀਪੇਰੂ ਦਰਿਆ
 - ਸੱਜੇ ਪ੍ਰਵਾਰ ਦਰਿਆ, ਮੰਜੀਰਾ ਦਰਿਆ, ਪੇਡਾ ਵਾਗੂ, ਮਨੈਰ ਦਰਿਆ, ਕਿਨਰਾਸਨੀ ਦਰਿਆ
ਸ਼ਹਿਰ ਰਾਜਮੁੰਦਰੀ
ਸਰੋਤ
 - ਸਥਿਤੀ ਬ੍ਰਹਮਗਿਰੀ ਪਹਾੜ, ਤਿਰੰਬਕੇਸ਼ਵਰ, ਨਾਸਿਕ, ਮਹਾਂਰਾਸ਼ਟਰ, ਭਾਰਤ
 - ਉਚਾਈ 920 ਮੀਟਰ (3,018 ਫੁੱਟ)
 - ਦਿਸ਼ਾ-ਰੇਖਾਵਾਂ 19°55′48″N 73°31′39″E / 19.93000°N 73.52750°E / 19.93000; 73.52750
ਦਹਾਨਾ
 - ਸਥਿਤੀ ਬੰਗਾਲ ਦੀ ਖਾੜੀ ਵਿੱਚ ਅੰਤਰਵੇਦੀ, ਪੂਰਬੀ ਗੋਦਾਵਰੀ ਜ਼ਿਲ੍ਹਾ, ਆਂਧਰਾ ਪ੍ਰਦੇਸ਼, ਭਾਰਤ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 17°0′N 81°48′E / 17.000°N 81.800°E / 17.000; 81.800 
ਲੰਬਾਈ 1,465 ਕਿਮੀ (910 ਮੀਲ)
ਬੇਟ 3,12,812 ਕਿਮੀ (1,20,777 ਵਰਗ ਮੀਲ)
ਡਿਗਾਊ ਜਲ-ਮਾਤਰਾ ਪੋਲਵਰਮ (1901-1979)
 - ਔਸਤ 3,061.18 ਮੀਟਰ/ਸ (1,08,105 ਘਣ ਫੁੱਟ/ਸ)
 - ਵੱਧ ਤੋਂ ਵੱਧ 34,606 ਮੀਟਰ/ਸ (12,22,099 ਘਣ ਫੁੱਟ/ਸ)
 - ਘੱਟੋ-ਘੱਟ 7 ਮੀਟਰ/ਸ (247 ਘਣ ਫੁੱਟ/ਸ)
ਗੋਦਾਵਰੀ ਦਰਿਆ: ਦੱਖਣ-ਮੱਧ ਭਾਰਤ ਵਿੱਚ ਨਦੀ
ਦੱਖਣ ਭਾਰਤੀ ਪਰਾਇਦੀਪ ਵਿੱਚੋਂ ਗੋਦਾਵਰੀ ਦਾ ਰਾਹ

ਹਵਾਲੇ

Tags:

ਆਂਧਰਾ ਪ੍ਰਦੇਸ਼ਗੰਗਾ ਦਰਿਆਤੇਲਗੂ ਭਾਸ਼ਾਬੰਗਾਲ ਦੀ ਖਾੜੀਭਾਰਤਮਰਾਠੀ ਭਾਸ਼ਾਮਹਾਂਰਾਸ਼ਟਰ

🔥 Trending searches on Wiki ਪੰਜਾਬੀ:

ਲੂਣ ਸੱਤਿਆਗ੍ਰਹਿਪਾਣੀਪਤ ਦੀ ਪਹਿਲੀ ਲੜਾਈਦਿਵਾਲੀਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰਅਮਰੀਕਾ ਦਾ ਇਤਿਹਾਸਸਿੱਧੀਦਾਤਰੀਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀਜਸਵੰਤ ਸਿੰਘ ਕੰਵਲਰਾਮਨੌਮੀਮਨੋਵਿਗਿਆਨਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਾਈ ਲਾਲੋਬਠਿੰਡਾਵਿਕਰਮਾਦਿੱਤਸੁਰਜੀਤ ਬਿੰਦਰਖੀਆਸੰਰਚਨਾਵਾਦਪਾਉਂਟਾ ਸਾਹਿਬਹੇਮਕੁੰਟ ਸਾਹਿਬਚਲੂਣੇਸੋਵੀਅਤ ਯੂਨੀਅਨਲਿਨਅਕਸਬਾਬਾ ਬੁੱਢਾ ਜੀਇਕਾਂਗੀਗੋਬਿੰਦਪੁਰ, ਝਾਰਖੰਡਲਿਪੀਪਹਾੜੀਸਿੱਖ ਰਹਿਤ ਮਰਯਾਦਾਪੰਜਾਬੀ ਲੋਕ ਖੇਡਾਂਮੜ੍ਹੀ ਦਾ ਦੀਵਾ (ਫਿਲਮ)ਸਤਿ ਸ੍ਰੀ ਅਕਾਲਰੁੱਖਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਾਹਿਬਜ਼ਾਦਾ ਅਜੀਤ ਸਿੰਘ ਜੀਰੂਸੀ ਭਾਸ਼ਾਵਾਰਿਸ ਸ਼ਾਹ - ਇਸ਼ਕ ਦਾ ਵਾਰਿਸਨਿਆਗਰਾ ਝਰਨਾਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪੰਜਾਬੀ ਜੀਵਨੀਮਿਸਲਪੰਜਾਬੀ ਸਾਹਿਤ ਦਾ ਇਤਿਹਾਸਸ੍ਰੀ ਮੁਕਤਸਰ ਸਾਹਿਬਸਰਿੰਗੀ ਰਿਸ਼ੀਭਾਰਤ ਸਰਕਾਰਰਾਜ ਸਭਾਗਿੱਧਾਅਜਮੇਰ ਸਿੰਘ ਔਲਖਲੈਸਬੀਅਨਪੰਛੀਜੈਨ ਧਰਮਪੋਠੋਹਾਰੀਬੰਗਾਲ ਦੇ ਗਵਰਨਰ-ਜਨਰਲਭੌਤਿਕ ਵਿਗਿਆਨਸੋਹਿੰਦਰ ਸਿੰਘ ਵਣਜਾਰਾ ਬੇਦੀਗ੍ਰਹਿਅਕਾਲ ਤਖ਼ਤਇਤਿਹਾਸਹਰਚੰਦ ਸਿੰਘ ਸਰਹਿੰਦੀਮਨੀਕਰਣ ਸਾਹਿਬਨੁਸਰਤ ਭਰੂਚਾMain Pageਸੂਰਜ ਗ੍ਰਹਿਣਮੁਹਾਰਨੀਪੰਜਾਬ ਦੀ ਰਾਜਨੀਤੀਹੈਲਨ ਕੈਲਰਮੱਧਕਾਲੀਨ ਪੰਜਾਬੀ ਸਾਹਿਤਰਸ਼ੀਦ ਅਹਿਮਦ ਲੁਧਿਆਣਵੀਹਾੜੀ ਦੀ ਫ਼ਸਲਅੰਕ ਗਣਿਤਮਾਤਾ ਸਾਹਿਬ ਕੌਰਪੰਜਾਬ, ਭਾਰਤਵਾਸਤਵਿਕ ਅੰਕਸੇਰਇਟਲੀ🡆 More