ਕੜਛਾ

ਕੜਛੀ ਦਾ ਬੜਾ ਰੂਪ ਕੜਛਾ ਹੈ। ਕੜਛੀ ਪਹਿਲੇ ਸਮਿਆਂ ਵਿਚ ਪਿੱਤਲ ਦੀ ਹੁੰਦੀ ਸੀ। ਕੜਛਾ ਤਾਂ ਹੁੰਦਾ ਹੀ ਲੋਹੇ ਦਾ ਸੀ। ਪਹਿਲੇ ਸਮਿਆਂ ਵਿਚ ਕੜਛੇ ਤੋਂ ਮੁੱਖ ਕੰਮ ਜਾਂ ਤਾਂ ਕਿਸੇ ਦੇ ਘਰ ਤੋਂ ਅੱਗ ਲਿਆਉਣ ਜਾਂ ਧੁਪ ਦੇਣ ਦਾ ਲਿਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਜਦ ਅੱਗ ਬਾਲਣ ਵਾਲੀ ਤੀਲਾਂ ਦੀ ਡੱਬੀ ਆਮ ਨਹੀਂ ਮਿਲਦੀ ਸੀ, ਉਸ ਸਮੇਂ ਜਨਾਨੀਆਂ ਰਾਤ ਨੂੰ ਸੌਣ ਸਮੇਂ ਚੁੱਲ੍ਹੇ ਦੀ ਅੱਗ ਵਿਚ ਗੋਹੇ ਦੀ ਪਾਥੀ ਰੱਖ ਦਿੰਦੀਆਂ ਸਨ। ਪਾਥੀ ਸਾਰੀ ਧੁਖਦੀ ਰਹਿੰਦੀ ਸੀ। ਸਵੇਰੇ ਉੱਠਕੇ ਜਨਾਨੀਆਂ ਉਸ ਤੋਂ ਅੱਗ ਬਾਲ ਲੈਂਦੀਆਂ ਸਨ। ਜਿਹੜੀਆਂ ਜਨਾਨੀਆਂ ਦੇ ਘਰ ਸਵੇਰੇ ਨੂੰ ਅੱਗ ਨਹੀਂ ਹੁੰਦੀ ਸੀ, ਉਹ ਜਨਾਨੀਆਂ ਗੁਆਂਢ ਵਾਲੇ ਘਰੋਂ ਕੜਛੇ ਵਿਚ ਅੱਗ ਲੈ ਕੇ ਜਾਂਦੀਆਂ ਸਨ। ਏਸੇ ਤਰ੍ਹਾਂ ਪਹਿਲੇ ਸਮਿਆਂ ਵਿਚ ਕੜਛੇ ਵਿਚ ਅੱਗ ਪਾ ਕੇ, ਵਿਚ ਧੂਪ ਪਾ ਕੇ, ਕੜਛੇ ਦੀ ਡੰਡੀ ਨੂੰ ਹੱਥ ਵਿਚ ਫੜ ਕੇ ਸਾਰੇ ਘਰ ਵਿਚ ਫਿਰ ਕੇ ਧੂਪ ਦਿੱਤੀ ਜਾਂਦੀ ਸੀ। ਗੁੱਗਾ ਨੌਮੀ, ਸਾਂਝੀ, ਬਾਸੀਅੜਾ ਅਤੇ ਹੋਰ ਤਿਉਹਾਰਾਂ ਨੂੰ ਮਨਾਉਣ ਸਮੇਂ ਧੁਪ ਕੜਛੇ ਵਿਚ ਹੀ ਦਿੱਤੀ ਜਾਂਦੀ ਸੀ।

ਹੁਣ ਅੱਗ ਬਾਲਣ ਵਾਲੀ ਤੀਲਾਂ ਵਾਲੀ ਡੱਬੀ ਆਮ ਮਿਲਦੀ ਹੈ। ਧੂਪ ਜ਼ਿਆਦਾ ਅੱਜਕੱਲ੍ਹ ਬੱਤੀਆਂ ਦੇ ਰੂਪ ਵਿਚ ਆਉਂਦੀ ਹੈ। ਇਸ ਲਈ ਧੂਪ ਨੂੰ ਧੂਪਦਾਨੀ ਵਿਚ ਰੱਖ ਕੇ ਜਾਂ ਕਿਸੇ ਕੌਲੀ ਵਿਚ ਰੱਖ ਦਿੱਤਾ ਜਾਂਦਾ ਹੈ। ਜ਼ਿਆਦਾ ਧੂਪ ਅੱਜ ਕੱਲ੍ਹ ਅਗਰਬੱਤੀਆਂ ਦੀ ਦਿੱਤੀ ਜਾਂਦੀ ਹੈ। ਲੋਕ ਹੁਣ ਪੜ੍ਹ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਗੁੱਗਾ ਨੌਮੀ, ਸਾਂਝੀ, ਬਾਸੀਅੜਾ ਆਦਿ ਤਿਉਹਾਰ ਘੱਟ ਹੀ ਮਨਾਏ ਜਾਂਦੇ ਹਨ। ਇਸ ਲਈ ਕੜਛੇ ਦੀ ਵਰਤੋਂ ਹੁਣ ਪਹਿਲਾਂ ਦੇ ਮੁਕਾਬਲੇ ਨਾ-ਮਾਤਰ ਹੀ ਰਹਿ ਗਈ ਹੈ।

ਹਵਾਲੇ

Tags:

ਘਰਪਾਥੀਪਿੱਤਲਰਾਤਲੋਹਾ

🔥 Trending searches on Wiki ਪੰਜਾਬੀ:

ਹਾਸ਼ਮ ਸ਼ਾਹਵਿਟਾਮਿਨਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਯੂਰੀ ਲਿਊਬੀਮੋਵ੧੭ ਮਈਗੁਡ ਫਰਾਈਡੇਅਟਾਬਾਦ ਝੀਲਨਾਨਕ ਸਿੰਘਮੋਰੱਕੋਹੱਡੀਕਵਿ ਦੇ ਲੱਛਣ ਤੇ ਸਰੂਪਸਲੇਮਪੁਰ ਲੋਕ ਸਭਾ ਹਲਕਾਜਗਾ ਰਾਮ ਤੀਰਥਪੱਤਰਕਾਰੀਇਗਿਰਦੀਰ ਝੀਲਗੁਰੂ ਗਰੰਥ ਸਾਹਿਬ ਦੇ ਲੇਖਕਮਾਈਕਲ ਜੈਕਸਨਮਾਂ ਬੋਲੀਨਿਬੰਧਕਾਗ਼ਜ਼ਕੋਸ਼ਕਾਰੀਹੀਰ ਰਾਂਝਾਚੀਨਅੰਮ੍ਰਿਤ ਸੰਚਾਰਵਿਕੀਪੀਡੀਆਪੰਜਾਬ ਦਾ ਇਤਿਹਾਸਰੋਮਕਿੱਸਾ ਕਾਵਿਜਸਵੰਤ ਸਿੰਘ ਖਾਲੜਾਗੂਗਲ ਕ੍ਰੋਮਲੰਬੜਦਾਰ8 ਦਸੰਬਰਕੁਲਵੰਤ ਸਿੰਘ ਵਿਰਕਜਸਵੰਤ ਸਿੰਘ ਕੰਵਲਨਿਬੰਧ ਦੇ ਤੱਤਬਜ਼ੁਰਗਾਂ ਦੀ ਸੰਭਾਲਏਸ਼ੀਆਮੌਰੀਤਾਨੀਆਮਿਆ ਖ਼ਲੀਫ਼ਾਜਾਵੇਦ ਸ਼ੇਖਪੰਜਾਬ ਦੀ ਕਬੱਡੀਜੀਵਨੀਨੀਦਰਲੈਂਡਜੈਵਿਕ ਖੇਤੀਅਸ਼ਟਮੁਡੀ ਝੀਲਲੋਕਮਾਰਫਨ ਸਿੰਡਰੋਮਮਿੱਟੀਅਰਦਾਸਮਹਿਦੇਆਣਾ ਸਾਹਿਬਪੰਜਾਬੀ ਜੰਗਨਾਮੇਮਾਤਾ ਸਾਹਿਬ ਕੌਰਨਿਊਯਾਰਕ ਸ਼ਹਿਰਵਹਿਮ ਭਰਮਸਭਿਆਚਾਰਕ ਆਰਥਿਕਤਾਚੜ੍ਹਦੀ ਕਲਾਟੌਮ ਹੈਂਕਸਗੁਰੂ ਨਾਨਕਤੇਲਗੁਰੂ ਰਾਮਦਾਸਮੁਹਾਰਨੀ29 ਸਤੰਬਰਡਵਾਈਟ ਡੇਵਿਡ ਆਈਜ਼ਨਹਾਵਰ2024ਆਈ ਹੈਵ ਏ ਡਰੀਮਗਯੁਮਰੀਪੰਜਾਬੀ ਆਲੋਚਨਾਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਆਸਟਰੇਲੀਆਗ਼ਦਰ ਲਹਿਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅਲਵਲ ਝੀਲਆਤਮਜੀਤਬਾਬਾ ਬੁੱਢਾ ਜੀਮੋਬਾਈਲ ਫ਼ੋਨਅਭਾਜ ਸੰਖਿਆਬਾਲਟੀਮੌਰ ਰੇਵਨਜ਼🡆 More