ਮੈਗਜ਼ੀਨ ਕਾਵਿ-ਸ਼ਾਸਤਰ

ਕਾਵਿ-ਸ਼ਾਸਤਰ ਪੰਜਾਬੀ ਦਾ ਮੈਗਜ਼ੀਨ ਹੈ।ਇਸ ਦੇ ਸੰਪਾਦਕ ਅਮਰਜੀਤ ਸਿੰਘ ਹਨ। ਇਹ ਤ੍ਰੈ-ਮਾਸਿਕ ਰਸਾਲਾ ਫਗਵਾੜੇ ਤੋਂ ਛਪਦਾ ਹੈ।

ਤਸਵੀਰ:ਕਾਵਿ-ਸ਼ਾਸਤਰ.jpg
ਕਾਵਿ-ਸ਼ਾਸਤਰ ਮੈਗਜ਼ੀਨ ਦੀ ਕਵਰ ਫੋਟੋ

ਪਿਛੋਕੜ

ਇਸ ਤ੍ਰੈ-ਮਾਸਿਕ ਰਿਸਰਚ ਜਰਨਲ ਕਾਵਿ-ਸ਼ਾਸਤਰ ਦੀ ਸ਼ੁਰੂਆਤ ਅਗਸਤ 2014 ਵਿਚ ਡਾ. ਅਮਰਜੀਤ ਸਿੰਘ ਦੀ ਸੰਪਾਦਨਾ ਹੇਠ ਫਗਵਾੜੇ ਤੋਂ ਹੋਈ।

ਉਦੇਸ਼

‘ਕਾਵਿ-ਸ਼ਾਸਤਰ’ ਦਾ ਮੂਲ ਪ੍ਰਯੋਜਨ ਸਾਹਿਤ ਚਿੰਤਨ ਨਾਲ ਸੰਬੰਧਿਤ ਧਾਰਾਵਾਂ, ਨਿਵੇਕਲੀਆਂ ਅੰਤਰ-ਦ੍ਰਿਸ਼ਟੀਆਂ, ਚਿੰਤਕਾਂ, ਅਨੁਵਾਦਿਤ ਚਿੰਤਨ, ਖੋਜ ਦੇ ਨਿਯਮਾਂ ਅਤੇ ਸਾਹਿਤ ਚਿੰਤਨ ਦੇ ਸੰਕਲਪਾਂ ਨੂੰ ਵਿਆਖਿਆ ਅਧੀਨ ਲਿਆਉਣਾ ਅਤੇ ਸਾਹਿਤ ਚਿੰਤਨ ਰਾਹੀਂ ਅਕਾਦਮਿਕ, ਸੰਸਥਾਗਤ ਅਤੇ ਵਿਅਕਤੀਗਤ ਰੁਝਾਨ ਨੂੰ ਗਿਆਨਮਈ ਦਿਸ਼ਾ ਵਿਚ ਅਧਿਐਨ ਕਰਨਾ ਹੈ।

ਵਿਸ਼ੇਸ਼ ਅੰਕ

‘ਕਾਵਿ-ਸ਼ਾਸਤਰ’ ਨੇ ਭੂਤਵਾੜਾ, ਉਤਰਆਧੁਨਿਕਤਾ ਦੋ ਭਾਗਾਂ ਵਿਚ, ਪੰਜਾਬੀਅਤ ਦੋ ਭਾਗਾਂ ਵਿਚ, ਗੁਰੂ ਨਾਨਕ ਵਿਸ਼ੇਸ਼ ਅੰਕ ਚਾਰ ਜਿਲਦਾਂ ਵਿਚ, ਸਬਾਲਟਰਨ ਸਟੱਡੀਜ਼, ਹਰਿਭਜਨ ਸਿੰਘ ਆਦਿ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਹਨ। ਇਸ ਦਾ ਜਨਵਰੀ-ਮਾਰਚ 2021 ਦਾ ਅੰਕ ਕਿਸਾਨੀ ਸੰਘਰਸ਼ ਵਿਸ਼ੇਸ਼ ਅੰਕ ਹੈ।

ਪ੍ਰੋ. ਪ੍ਰੀਤਮ ਸਿੰਘ ਦੀ 100ਵੀਂ ਜਨਮ ਸ਼ਤਾਬਦੀ ਮੌਕੇ ਕਾਵਿ ਸ਼ਾਸਤਰ ਰਸਾਲੇ ਦਾ ‘ਭੂਤਵਾੜਾ’ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਪ੍ਰੋ. ਪ੍ਰੀਤਮ ਸਿਘ ਨੂੰ ਸਮਰਪਿਤ ਇਸ ਵਿਸ਼ੇਸ਼ ਅੰਕ ਵਿੱਚ ਪੰਜਾਬ ਭਰ ਤੋਂ ਲਿਖਾਰੀਆਂ ਨੇ  ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ।

ਹਵਾਲੇ

Tags:

ਮੈਗਜ਼ੀਨ ਕਾਵਿ-ਸ਼ਾਸਤਰ ਪਿਛੋਕੜਮੈਗਜ਼ੀਨ ਕਾਵਿ-ਸ਼ਾਸਤਰ ਉਦੇਸ਼ਮੈਗਜ਼ੀਨ ਕਾਵਿ-ਸ਼ਾਸਤਰ ਵਿਸ਼ੇਸ਼ ਅੰਕਮੈਗਜ਼ੀਨ ਕਾਵਿ-ਸ਼ਾਸਤਰ ਹਵਾਲੇਮੈਗਜ਼ੀਨ ਕਾਵਿ-ਸ਼ਾਸਤਰਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਇਜ਼ਰਾਇਲਹੁਮਾਯੂੰਸਾਇਨਾ ਨੇਹਵਾਲਤੀਆਂਪੰਜਾਬ, ਪਾਕਿਸਤਾਨਉਪਵਾਕਜਸਬੀਰ ਸਿੰਘ ਭੁੱਲਰਗੁਰੂ ਅਰਜਨਗਿਆਨਜੰਗਨਾਰੀਵਾਦਵੈਨਸ ਡਰੱਮੰਡਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਲੋਕਗੀਤਪੂਰਨ ਸਿੰਘਬੇਬੇ ਨਾਨਕੀਸੰਸਦ ਦੇ ਅੰਗਚੰਦਰਮਾਮੁੱਖ ਸਫ਼ਾਵਰਿਆਮ ਸਿੰਘ ਸੰਧੂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰੁੱਖਜੀਵਨੀਅਜੀਤ ਕੌਰਗ਼ਦਰ ਲਹਿਰਮਨੁੱਖੀ ਸਰੀਰਨਾਈ ਵਾਲਾਸਾਹਿਤਕਿੱਕਲੀਜੁਗਨੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਊਧਮ ਸਿੰਘਮਨੁੱਖ ਦਾ ਵਿਕਾਸਸ੍ਰੀ ਮੁਕਤਸਰ ਸਾਹਿਬਅੰਤਰਰਾਸ਼ਟਰੀਬੰਦੀ ਛੋੜ ਦਿਵਸਖ਼ਾਲਿਸਤਾਨ ਲਹਿਰਗੁਰਚੇਤ ਚਿੱਤਰਕਾਰਮੱਧਕਾਲੀਨ ਪੰਜਾਬੀ ਵਾਰਤਕਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬ, ਭਾਰਤਟੈਲੀਵਿਜ਼ਨਗੁੱਲੀ ਡੰਡਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਾਈ ਵੀਰ ਸਿੰਘਖਜੂਰਰਾਮ ਸਰੂਪ ਅਣਖੀਬਾਬਾ ਦੀਪ ਸਿੰਘਮਹਾਂਰਾਣਾ ਪ੍ਰਤਾਪਡਿਸਕਸ ਥਰੋਅਰਬਾਬ2009ਉਪਭਾਸ਼ਾ1664ਪੰਜਾਬੀ ਸਾਹਿਤਮੱਧ ਪ੍ਰਦੇਸ਼ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਐਚ.ਟੀ.ਐਮ.ਐਲਸੰਤ ਅਤਰ ਸਿੰਘਭੰਗਾਣੀ ਦੀ ਜੰਗਭਗਤ ਧੰਨਾ ਜੀਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਛਪਾਰ ਦਾ ਮੇਲਾਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਵਾਰਤਕ ਦੇ ਤੱਤਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਕਾਮਾਗਾਟਾਮਾਰੂ ਬਿਰਤਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਆਤਮਜੀਤਨਰਾਇਣ ਸਿੰਘ ਲਹੁਕੇਵਾਰਤਕਸੁਰਿੰਦਰ ਗਿੱਲਆਨੰਦਪੁਰ ਸਾਹਿਬਮੇਰਾ ਪਿੰਡ (ਕਿਤਾਬ)ਬਾਲ ਮਜ਼ਦੂਰੀ🡆 More