ਕਰਤਿਕਾ ਸੇਂਗਰ

ਕਰਤਿਕਾ ਸੇਂਗਰ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਝਾਂਸੀ ਕੀ ਰਾਣੀ ਨਾਟਕ ਵਿੱਚ ਰਾਣੀ ਲਕਸ਼ਮੀਬਾਈ ਦੀ ਭੂਮਿਕਾ ਅਦਾ ਕੀਤੀ, ਜ਼ੀ ਟੀਵੀ ਦੇ ਨਾਟਕ ਪੁਨਰ ਵਿਵਾਹ ਵਿੱਚ ਇਸਨੇ ਆਰਤੀ ਦਾ ਰੋਲ ਨਿਭਾਇਆ ਅਤੇ ਕਸਮ ਤੇਰੇ ਪਿਆਰ ਕੀ ਵਿੱਚ ਤੰਨੁ ਦੀ ਭੂਮਿਕਾ ਨਿਭਾਈ।

ਕਰਤਿਕਾ ਸੇਂਗਰ
ਕਰਤਿਕਾ ਸੇਂਗਰ
2012 ਵਿੱਚ ਕਰਤਿਕਾ ਸੇਂਗਰ
ਜਨਮ
ਕਾਨਪੁਰ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ, ਡਾਂਸਰ'
ਸਰਗਰਮੀ ਦੇ ਸਾਲ2007–ਵਰਤਮਾਨ
ਜੀਵਨ ਸਾਥੀ
ਨਿਕਿਤਿਨ ਧੀਰ
(ਵਿ. 2014)
ਰਿਸ਼ਤੇਦਾਰSee Dheer family

ਮੁੱਢਲਾ ਜੀਵਨ

ਕਰਤਿਕਾ ਸੇਂਗਰ ਦਾ ਜਨਮ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ। ਇਸਨੇ ਮੈਥੋਡਿਸਟ ਹਾਈ ਸਕੂਲ, ਕਾਨਪੁਰ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਦਿੱਲੀ ਚਲੀ ਗਈ ਅਤੇ ਐਮਿਟੀ ਯੂਨੀਵਰਸਿਟੀ, ਨੋਇਡਾ ਤੋਂ ਮਾਸ ਕਮਉਨੀਕੇਸ਼ਨ ਵਿੱਚ ਗ੍ਰੈਜੁਏਸ਼ਨ ਕੀਤੀ। ਐਕਟਰ ਬਣਨ ਤੋਂ ਪਹਿਲਾਂ, ਕਰਤਿਕਾ ਨੇ ਮੁੰਬਈ ਵਿੱਚ ਇੱਕ ਐਡ ਏਜੇਂਸੀ ਵਿੱਚ ਕੰਮ ਕੀਤਾ ਅਤੇ ਹੰਗਾਮਾ ਟੀਵੀ ਲਈ ਕੰਮ ਕੀਤਾ।

ਨਿੱਜੀ ਜੀਵਨ

ਕਰਤਿਕਾ ਨੇ ਸਤੰਬਰ 2014 ਵਿੱਚ ਨਿਕਿਤਿਨ ਧੀਰ ਨਾਲ ਵਿਆਹ ਕੀਤਾ।

ਕੈਰੀਅਰ

ਕਰਤਿਕਾ ਸੇਂਗਰ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕਿਉਂਕਿ ਸਾਸ ਭੀ ਕਭੀ ਬਹੂ ਥੀ ਸੀਰੀਜ਼ ਵਿੱਚ ਸਾਚੀ ਨਾਂ ਨਾਲ ਆਪਣੀ ਛੋਟੀ ਜਿਹੀ ਭੂਮਿਕਾ ਨਾਲ ਕੀਤੀ।. ਇਸ ਤੋਂ ਬਾਅਦ, ਇਸਨੇ 2007 ਤੋਂ 2008 ਤੱਕ ਕਸੌਟੀ ਜ਼ਿੰਦਗੀ ਕੀ ਨਾਟਕ ਵਿੱਚ ਬਤੌਰ ਪ੍ਰੇਰਣਾ ਨਿਹਾਲ ਗਰੇਵਾਲ ਦੀ ਭੂਮਿਕਾ ਨਿਭਾਈ। 2008 ਵਿੱਚ, ਇਸਨੇ ਬਾਲਾਜੀ ਟੇਲੀਫ਼ਿਲਮਜ਼ ਦੇ ਸ਼ਾਅ ਕਯਾ ਦਿਲ ਮੇਂ ਹੈ ਵਿੱਚ ਮੁੱਖ ਤੌਰ ਉੱਪਰ ਨੈਨਾ ਨਾਮੀ ਨਕਾਰਾਤਮਕ ਭੂਮਿਕਾ ਅਦਾ ਕੀਤੀ। ਇਸ ਤੋਂ ਬਾਅਦ ਇਸਨੇ ਸੋਨੀ ਟੀਵੀ ਦੀ ਕਾਮੇਡੀ ਪ੍ਰਦਰਸ਼ਨੀ ਬੁਰਾ ਨਾ ਮਾਨੋ ਹੋਲੀ ਹੈ ਵਿੱਚ ਛੋਟੀ ਜਿਹੀ ਮਹਿਮਾਨ ਪੇਸ਼ੀ ਕੀਤੀ।

ਫ਼ਿਲਮੋਗ੍ਰਾਫੀ

ਫ਼ਿਲਮਾਂ

  • ਮਾਈ ਫ਼ਾਦਰ ਗੋਡਫ਼ਾਦਰ ਵਿੱਚ ਜਾਨਵੀ

ਟੈਲੀਵਿਜ਼ਨ

ਸਾਲ ਪ੍ਰਦਰਸ਼ਨੀ ਭੂਮਿਕਾ ਨੈਟਵਰਕ
2007/2008 ਕਿਉਂਕਿ ਸਾਸ ਭੀ ਕਭੀ ਬਹੂ ਥੀ ਸਾਂਚੀ/ ਸੁਗੰਦੀ ਸਟਾਰ ਪਲਸ 2007: ਜੇਨ 3 ਬਹੂ, ਅਨੀਤਾ ਹਸਨਆਨੰਦੀ ਨਾਲ ਬਦਲਾਉ
2008: ਨਵੇਂ ਚਰਿਤਰ ਨਾਲ ਦੁਬਾਰਾ ਪ੍ਰਵੇਸ਼ "ਸੁਗੰਦੀ"
2007–08 ਕਸੌਟੀ ਜ਼ਿੰਦਗੀ ਕੀ ਪ੍ਰੇਰਣਾ (ਪੀ2) ਸਟਾਰ ਪਲਸ ਭੂਮਿਕਾ
2008 ਕਯਾ ਦਿਲ ਮੇਂ ਹੈ ਨੈਨਾ 9ਐਕਸ ਭੂਮਿਕਾ
2008 ਬੁਰਾ ਨਾ ਮਾਨੋ ਹੋਲੀ ਹੈ ਕਰਤਿਕਾ ਸੋਨੀ ਟੀਵੀ ਮਹਿਮਾਨ ਪੇਸ਼ੀ
2008 ਲਕਸ ਕੌਣ ਜੀਤੇਗਾ ਬਾਲੀਵੁੱਡ ਕਾ ਟਿਕਟ ਕਰਤਿਕਾ 9ਐਕਸ ਪ੍ਰਤਿਯੋਗੀ
2009 ਕਿਸ ਦੇਸ ਮੇਂ ਹੈ ਮੇਰਾ ਦਿਲ ਸਿਮਰਨ ਸਟਾਰ ਪਲਸ ਕੈਮੇਓ
2010 ਆਹਟ ਚਿਤਰਾ ਸੋਨੀ ਟੀਵੀ ਲੜੀ-ਬੱਧ ਭੂਮਿਕਾ (ਐਪੀਸੋਡ: ਖੂਨੀ ਹਵੇਲੀ I ਅਤੇ II)
2010–11 ਝਾਂਸੀ ਕੀ ਰਾਣੀ ਰਾਣੀ ਲਕਸ਼ਮੀਬਾਈ ਜ਼ੀ ਟੀਵੀ ਮੁੱਖ ਭੂਮਿਕਾ
2012–13 ਪੁਨਰ ਵਿਵਾਹ Aarti Yash Scindia Zee TV Lead Role
2012 ਕ਼ਬੂਲ ਹੈ ਆਰਤੀ ਯਸ਼ ਸਕਿਨਡੀਆ ਜ਼ੀ ਟੀਵੀ ਖ਼ਾਸ ਮੁਹਾਂਦਰਾ
2014 ਏਕ ਵੀਰ ਕੀ ਅਰਦਾਸ....ਵੀਰਾ ਕੈਮੇਓ ਸਟਾਰ ਪਲਸ ਲੜੀ-ਬੱਧ ਭੂਮਿਕਾ

Dancer at party

2014 ਦੇਵੋ ਕੇ ਦੇਵ...ਮਹਾਦੇਵ ਮਾਨਸਾ ਲਾਇਫ਼ ਓਕ
2015 ਸਰਵਿਸ ਵਾਲੀ ਬਹੂ ਪਾਯਲ ਜ਼ੀ ਟੀਵੀ ਮੁੱਖ ਭੂਮਿਕਾ
2016 ਕਸਮ ਤੇਰੇ ਪਿਆਰ ਕੀ ਤਨੁਸ਼੍ਰੀ ਰਿਸ਼ੀ ਬੇਦੀ/ਤਨੁ / ਤਨੁਜਾ ਸਿਕੰਦ / ਤਨੁਜਾ ਰਿਸ਼ੀ ਸਿੰਘ ਬੇਦੀ ਕਲਰਸ ਟੀਵੀ ਮੁੱਖ ਭੂਮਿਕਾ

ਹਵਾਲੇ

Tags:

ਕਰਤਿਕਾ ਸੇਂਗਰ ਮੁੱਢਲਾ ਜੀਵਨਕਰਤਿਕਾ ਸੇਂਗਰ ਨਿੱਜੀ ਜੀਵਨਕਰਤਿਕਾ ਸੇਂਗਰ ਕੈਰੀਅਰਕਰਤਿਕਾ ਸੇਂਗਰ ਫ਼ਿਲਮੋਗ੍ਰਾਫੀਕਰਤਿਕਾ ਸੇਂਗਰ ਹਵਾਲੇਕਰਤਿਕਾ ਸੇਂਗਰਜ਼ੀ ਟੀਵੀਰਾਣੀ ਲਕਸ਼ਮੀਬਾਈ

🔥 Trending searches on Wiki ਪੰਜਾਬੀ:

ਪੰਜ ਪਿਆਰੇਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਬਿੱਗ ਬੌਸ (ਸੀਜ਼ਨ 10)ਅਰੀਫ਼ ਦੀ ਜੰਨਤਜਿਓਰੈਫਸੋਮਾਲੀ ਖ਼ਾਨਾਜੰਗੀਕ੍ਰਿਕਟਸੂਰਜਵਾਕੰਸ਼ਅਟਾਰੀ ਵਿਧਾਨ ਸਭਾ ਹਲਕਾਉਕਾਈ ਡੈਮਮਾਘੀਸਵਿਟਜ਼ਰਲੈਂਡਸਮਾਜ ਸ਼ਾਸਤਰਗੱਤਕਾਗੁਡ ਫਰਾਈਡੇਇਨਸਾਈਕਲੋਪੀਡੀਆ ਬ੍ਰਿਟੈਨਿਕਾ2023 ਨੇਪਾਲ ਭੂਚਾਲਟਿਊਬਵੈੱਲਗੁਰੂ ਤੇਗ ਬਹਾਦਰ18ਵੀਂ ਸਦੀਪਵਿੱਤਰ ਪਾਪੀ (ਨਾਵਲ)ਬਹੁਲੀਗੁਰੂ ਰਾਮਦਾਸਇਗਿਰਦੀਰ ਝੀਲਮਾਰਫਨ ਸਿੰਡਰੋਮ1908ਸਖ਼ਿਨਵਾਲੀ27 ਮਾਰਚਦਲੀਪ ਸਿੰਘਛਪਾਰ ਦਾ ਮੇਲਾਫੁੱਲਦਾਰ ਬੂਟਾਆਗਰਾ ਲੋਕ ਸਭਾ ਹਲਕਾਪੁਰਖਵਾਚਕ ਪੜਨਾਂਵਕਰਾਚੀਗੂਗਲ ਕ੍ਰੋਮਐਪਰਲ ਫੂਲ ਡੇਖੇਡਅੰਮ੍ਰਿਤਸਰਸਵਰਪਾਬਲੋ ਨੇਰੂਦਾਪੰਜਾਬ ਦੇ ਲੋਕ-ਨਾਚਸਾਂਚੀਬੌਸਟਨਅਲੀ ਤਾਲ (ਡਡੇਲਧੂਰਾ)ਲੋਕ ਸਭਾ ਹਲਕਿਆਂ ਦੀ ਸੂਚੀਇੰਗਲੈਂਡਐਕਸ (ਅੰਗਰੇਜ਼ੀ ਅੱਖਰ)ਸੋਵੀਅਤ ਸੰਘਪਰਜੀਵੀਪੁਣਾਮੈਰੀ ਕੋਮਅਨਮੋਲ ਬਲੋਚਆਤਮਜੀਤਜਮਹੂਰੀ ਸਮਾਜਵਾਦ2024 ਵਿੱਚ ਮੌਤਾਂਪੁਇਰਤੋ ਰੀਕੋਜੰਗਵੋਟ ਦਾ ਹੱਕਯੂਰੀ ਲਿਊਬੀਮੋਵਸੀ.ਐਸ.ਐਸਦੂਜੀ ਸੰਸਾਰ ਜੰਗਅੰਜੁਨਾਅਨੰਦ ਕਾਰਜਗਲਾਪਾਗੋਸ ਦੀਪ ਸਮੂਹਥਾਲੀਪੰਜਾਬ ਦੀਆਂ ਪੇਂਡੂ ਖੇਡਾਂਲਾਲ ਚੰਦ ਯਮਲਾ ਜੱਟਅਯਾਨਾਕੇਰੇਨਿਰਵੈਰ ਪੰਨੂਵਲਾਦੀਮੀਰ ਪੁਤਿਨਪੰਜਾਬ ਦੇ ਮੇੇਲੇਵਿਕੀਪੀਡੀਆਓਡੀਸ਼ਾਪ੍ਰੋਸਟੇਟ ਕੈਂਸਰਅੰਜਨੇਰੀ🡆 More