ਈਸ਼ਵਰ ਚਿੱਤਰਕਾਰ

ਈਸ਼ਵਰ ਚਿੱਤਰਕਾਰ (11 ਦਸੰਬਰ 1910 - 02 ਦਸੰਬਰ 1968) ਪੰਜਾਬੀ ਦੇ ਇੱਕ ਉਘੇ ਚਿੱਤਰਕਾਰ, ਕਵੀ ਤੇ ਲੇਖਕ ਹੋਏ ਹਨ।

ਈਸ਼ਵਰ ਚਿੱਤਰਕਾਰ

ਜੀਵਨ

ਈਸ਼ਵਰ ਸਿੰਘ ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਪੋਸੀ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਤਾ ਹਰਬੰਸ ਕੌਰ ਅਤੇ ਪਿਤਾ ਭਗਵਾਨ ਸਿੰਘ ਬੇਦੀ ਦੇ ਘਰ ਹੋਇਆ। ਉਹਨਾਂ ਨੇ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ। 1933 ਵਿੱਚ ਮੇਉ ਸਕੂਲ ਆਫ ਆਰਟਸ,ਲਾਹੌਰ ਤੋਂ ਡਰਾਇੰਗ ਟੀਚਰ ਦਾ ਕੋਰਸ ਪਾਸ ਕੀਤਾ ਅਤੇ ਕਈ ਵਰ੍ਹੇ ਸਕੂਲਾਂ ਵਿੱਚ ਡਰਾਇੰਗ ਅਧਿਆਪਕ ਵਜੋਂ ਸੇਵਾ ਵੀ ਕੀਤੀ ਅਤੇ ਬਾਅਦ ਵਿੱਚ ਪੇਂਟਿੰਗ ਕਰਨ ਲਗੇ। ਉਹ ਕਵੀ ਵੀ ਸਨ ਅਤੇ ਆਪਣੇ ਕਾਵਿਕ ਖਿਆਲਾਂ ਤੇ ਭਾਵਾਂ ਨੂੰ ਬੁਰਸ਼ ਛੋਹਾਂ ਰਾਹੀਂ ਰੰਗਾਂ ਦੇ ਮਾਧਿਅਮ ਦੁਆਰਾ ਚਿੱਤਰਾਂ ਵਿੱਚ ਢਾਲਣ ਦੇ ਮਾਹਿਰ ਸਨ। ਉਹ ਅਮੂਰਤ ਕਲਾ, ਘਣਵਾਦ, ਪੜਯਥਾਰਥਵਾਦ ਅਤੇ ਪ੍ਰਭਾਵਵਾਦ ਆਦਿ ਕਲਾ ਸੈਲੀਆਂ ਦੇ ਚੰਗੇ ਪਾਰਖੂ ਸਨ। ਸਾਲ 1961 ਦੌਰਾਨ ਉਹ ਇੰਗਲੈਂਡ ਚਲੇ ਗਏ।

ਰਚਨਾਵਾਂ

ਕਵਿਤਾ

  • ਸੂਲ ਸਰਾਹੀ
  • ਭਖਦੀਆਂ ਲਹਿਰਾਂ (ਦੂਜਾ ਅਡੀਸ਼ਨ, 1972)

ਵਾਰਤਕ

  • ਕਲਮ ਦੀ ਆਵਾਜ਼ (1943, ਦੂਜਾ ਅਡੀਸ਼ਨ, 1972)
  • ਗੱਲਬਾਤ (1955)

ਹੋਰ

  • ਈਸ਼ਵਰ ਦੇ ਖਤ
  • ਤ੍ਰਿਬੈਣੀ (1941)

ਈਸ਼ਵਰ ਚਿਤਰਕਾਰ ਬਾਰੇ ਪੁਸਤਕਾਂ

  • ਵਾਰਤਕਕਾਰ ਈਸ਼ਵਰ ਚਿਤਰਕਾਰ, ਕੰਵਲ ਦੀਪ ਕੌਰ
  • ਈਸ਼ਵਰ ਚਿਤਰਕਾਰ: ਜੀਵਨ ਤੇ ਰਚਨਾ, ਹਰਭਜਨ ਸਿੰਘ ਬਟਾਲਵੀ
  • ਈਸ਼ਵਰ ਚਿਤਰਕਾਰ ਸਿਮਰਤੀ ਗ੍ਰੰਥ, ਸੰਪਾਦਕ, ਪੁਰਦਮਨ ਸਿੰਘ ਬੇਦੀ

ਹਵਾਲੇ

Tags:

ਈਸ਼ਵਰ ਚਿੱਤਰਕਾਰ ਜੀਵਨਈਸ਼ਵਰ ਚਿੱਤਰਕਾਰ ਰਚਨਾਵਾਂਈਸ਼ਵਰ ਚਿੱਤਰਕਾਰ ਈਸ਼ਵਰ ਚਿਤਰਕਾਰ ਬਾਰੇ ਪੁਸਤਕਾਂਈਸ਼ਵਰ ਚਿੱਤਰਕਾਰ ਹਵਾਲੇਈਸ਼ਵਰ ਚਿੱਤਰਕਾਰ

🔥 Trending searches on Wiki ਪੰਜਾਬੀ:

ਸੁਰਜੀਤ ਪਾਤਰਭਾਸ਼ਾਨਮੋਨੀਆਪ੍ਰਿੰਸੀਪਲ ਤੇਜਾ ਸਿੰਘਪਿੰਡਪੰਜਾਬੀ ਖੋਜ ਦਾ ਇਤਿਹਾਸਜਸਵੰਤ ਸਿੰਘ ਖਾਲੜਾਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀ ਲੋਕਗੀਤਕੰਡੋਮਭੱਖੜਾ2020-2021 ਭਾਰਤੀ ਕਿਸਾਨ ਅੰਦੋਲਨਪੁਰਾਤਨ ਜਨਮ ਸਾਖੀ ਅਤੇ ਇਤਿਹਾਸਜਗਜੀਤ ਸਿੰਘਪੰਜਾਬੀ ਲੋਰੀਆਂਸਵੈ-ਜੀਵਨੀਦੇਵੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਕੁਦਰਤੀ ਤਬਾਹੀਕਾਰੋਬਾਰਕੁਲਦੀਪ ਮਾਣਕਔਰੰਗਜ਼ੇਬਗ਼ਜ਼ਲਵਿਸਾਖੀਸੰਰਚਨਾਵਾਦਰੱਬਸਿਕੰਦਰ ਮਹਾਨਤੂੰ ਮੱਘਦਾ ਰਹੀਂ ਵੇ ਸੂਰਜਾਤੂੰਬੀਭਾਈ ਦਇਆ ਸਿੰਘਜਪੁਜੀ ਸਾਹਿਬਸ਼ਾਮ ਸਿੰਘ ਅਟਾਰੀਵਾਲਾਪੰਜਾਬ ਦਾ ਇਤਿਹਾਸਲਾਭ ਸਿੰਘਖਿਦਰਾਣਾ ਦੀ ਲੜਾਈਪੰਜਾਬੀ ਵਾਰ ਕਾਵਿ ਦਾ ਇਤਿਹਾਸਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਸਵਾਮੀ ਵਿਵੇਕਾਨੰਦਫ਼ਰੀਦਕੋਟ ਸ਼ਹਿਰਮਾਝਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗੁਰਮੇਲ ਸਿੰਘ ਢਿੱਲੋਂਰਾਣੀ ਲਕਸ਼ਮੀਬਾਈਗੋਇੰਦਵਾਲ ਸਾਹਿਬਚੰਦ ਕੌਰਚਾਰ ਸਾਹਿਬਜ਼ਾਦੇ (ਫ਼ਿਲਮ)ਰਾਗਮਾਲਾਲੋਕਧਾਰਾ ਪਰੰਪਰਾ ਤੇ ਆਧੁਨਿਕਤਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕਬੱਡੀਧੁਨੀ ਸੰਪ੍ਰਦਾਭਾਰਤ ਦਾ ਪ੍ਰਧਾਨ ਮੰਤਰੀਮਨੋਵਿਗਿਆਨਦ੍ਰੋਪਦੀ ਮੁਰਮੂਦਸਤਾਰਸ਼ਮਸ਼ੇਰ ਸਿੰਘ ਸੰਧੂਪੰਜਾਬੀ ਸਾਹਿਤ ਦਾ ਇਤਿਹਾਸਜਨਤਕ ਛੁੱਟੀਪੰਜਾਬੀ ਸੂਫੀ ਕਾਵਿ ਦਾ ਇਤਿਹਾਸਭਾਈ ਅਮਰੀਕ ਸਿੰਘਝੋਨੇ ਦੀ ਸਿੱਧੀ ਬਿਜਾਈਮਾਤਾ ਗੁਜਰੀਗੁਰੂ ਹਰਿਕ੍ਰਿਸ਼ਨਆਦਿ ਗ੍ਰੰਥਪੰਜਾਬੀ ਸੱਭਿਆਚਾਰਰਾਜਾ ਸਾਹਿਬ ਸਿੰਘਸੰਸਦ ਮੈਂਬਰ, ਲੋਕ ਸਭਾਰਾਗ ਸਿਰੀਕਣਕਮਾਲਵਾ (ਪੰਜਾਬ)ਮੌਤ ਦੀਆਂ ਰਸਮਾਂਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਬੰਗਲਾਦੇਸ਼ਸੁਖਬੀਰ ਸਿੰਘ ਬਾਦਲਵਿਆਹ ਦੀਆਂ ਰਸਮਾਂਧਰਤੀਕੱਪੜੇ ਧੋਣ ਵਾਲੀ ਮਸ਼ੀਨ🡆 More