ਪ੍ਰਭਾਵਵਾਦ

ਪ੍ਰਭਾਵਵਾਦ (ਅੰਗਰੇਜ਼ੀ: ਇਮਪ੍ਰੈਸਨਿਜਮ)19ਵੀਂ ਸਦੀ ਦਾ ਇੱਕ ਕਲਾ ਅੰਦੋਲਨ ਸੀ, ਜੋ ਪੈਰਿਸ ਵਾਸੀ ਕਲਾਕਾਰਾਂ ਦੇ ਇੱਕ ਮੁਕ‍ਤ ਸੰਗਠਨ ਦੇ ਰੂਪ ਵਿੱਚ ਸ਼ੁਰੂ ਹੋਇਆ, ਜਿਹਨਾਂ ਦੀਆਂ ਸੁਤੰਤਰ ਪ੍ਰਦਰਸ਼ਨੀਆਂ ਨੇ 1870 ਅਤੇ 1880 ਦੇ ਦਹਾਕਿਆਂ ਵਿੱਚ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ ਸੀ। ਇਸ ਅੰਦੋਲਨ ਦਾ ਨਾਮ ਕ‍ਲਾਉਡ ਮਾਨੇਟ ਦੀ ਰਚਨਾ 'ਇਮਪ੍ਰੈਸਨ, ਸਨਰਾਈਜ' (Impression, soleil levant) ਤੋਂ ਪਿਆ ਹੈ, ਜਿਸਨੇ ਆਲੋਚਕ ਲੂਈ ਲੇਰਾਏ ਨੂੰ ਲੈ ਸ਼ੈਰੀਵੇਰੀ ਵਿੱਚ ਪ੍ਰਕਾਸ਼ਿਤ ਇੱਕ ਵਿਅੰਗਮਈ ਸਮੀਖਿਆ ਵਿੱਚ ਇਹ ਸ਼ਬਦ ਘੜਨ ਨੂੰ ਉਕਸਾਇਆ।

ਪ੍ਰਭਾਵਵਾਦੀ ਚਿਤਰਾਂ ਦੀਆਂ ਵਿਸ਼ੇਸ਼ਤਾਈਆਂ ਵਿੱਚ ਮੁਕਾਬਲਤਨ ਸੂਖਮ, ਬਾਰੀਕ, ਲੇਕਿਨ ਦਿਸਣਯੋਗ ਬੁਰਸ਼ ਛੋਹਾਂ, ਓਪਨ ਕੰਪੋਜੀਸ਼ਨ, ਪ੍ਰਕਾਸ਼ ਦਾ ਉਸ ਦੇ ਪਰਿਵਰਤਨਸ਼ੀਲ ਗੁਣਾਂ ਸਹਿਤ ਸ‍ਪਸ਼‍ਟ ਚਿਤਰਨ (ਆਮ ਤੌਰ 'ਤੇ ਸਮਾਂ ਬੀਤਣ ਦੇ ਪ੍ਰਭਾਵਾਂ ਨੂੰ ਅੰਕਿਤ ਕਰਦੇ ਹੋਏ), ਸਧਾਰਨ ਵਿਸ਼ਾ-ਵਸ‍ਤੂ, ਮਨੁੱਖੀ ਬੋਧ ਅਤੇ ਅਨੁਭਵ ਦੇ ਰੂਪ ਵਿੱਚ ਗਤੀ ਨੂੰ ਇੱਕ ਮਹੱਤ‍ਵਪੂਰਨ ਤੱਤ ਵਜੋਂ ਸ਼ਾਮਿਲ ਕਰਨਾ ਅਤੇ ਅਸਧਾਰਨ ਦ੍ਰਿਸ਼ਟੀਕੋਣ ਸ਼ਾਮਿਲ ਹਨ। ਦ੍ਰਿਸ਼ ਕਲਾ ਵਿੱਚ ਪ੍ਰਭਾਵਵਾਦ ਦੇ ਜਨਮ ਦਾ ਜਲਦੀ ਹੀ ਹੋਰਨਾਂ ਮਾਧਿਅਮਾਂ ਵਿੱਚ ਅਨੁਸਾਰੀ ਸ਼ੈਲੀਆਂ ਦੇ ਰੂਪ ਵਿੱਚ ਸਾਹਮਣੇ ਆਉਣ ਲੱਗਿਆ, ਜੋ ਪ੍ਰਭਾਵਵਾਦੀ ਸੰਗੀਤ ਅਤੇ ਪ੍ਰਭਾਵਵਾਦੀ ਸਾਹਿਤ‍ ਵਜੋਂ ਪ੍ਰਸਿੱਧ ਹੋਇਆ।

Tags:

ਕਲਾਪੈਰਿਸ

🔥 Trending searches on Wiki ਪੰਜਾਬੀ:

ਯੂਟਿਊਬਜੇਹਲਮ ਦਰਿਆਵਿਸ਼ਵ ਵਾਤਾਵਰਣ ਦਿਵਸਚਾਰ ਸਾਹਿਬਜ਼ਾਦੇ (ਫ਼ਿਲਮ)ਮਨੁੱਖੀ ਪਾਚਣ ਪ੍ਰਣਾਲੀਵਰਚੁਅਲ ਪ੍ਰਾਈਵੇਟ ਨੈਟਵਰਕਨਵੀਂ ਦਿੱਲੀਵਹਿਮ ਭਰਮਸ਼੍ਰੀ ਗੰਗਾਨਗਰਟਾਹਲੀਸਕੂਲ ਲਾਇਬ੍ਰੇਰੀਜੈਤੋ ਦਾ ਮੋਰਚਾਇਤਿਹਾਸਭਾਰਤ ਦੀ ਵੰਡਸੋਨਾਸ਼ਹਿਰੀਕਰਨਗ਼ਜ਼ਲਉਪਵਾਕਹਰੀ ਸਿੰਘ ਨਲੂਆਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬੀਪੰਜਾਬੀ ਕਿੱਸੇ25 ਅਪ੍ਰੈਲਸਚਿਨ ਤੇਂਦੁਲਕਰਜਾਪੁ ਸਾਹਿਬਮਾਲਵਾ (ਪੰਜਾਬ)ਧਰਤੀਇੰਟਰਨੈੱਟਆਧੁਨਿਕ ਪੰਜਾਬੀ ਸਾਹਿਤਨਿਰਮਲ ਰਿਸ਼ੀਬਲਵੰਤ ਗਾਰਗੀਸੋਚਖੇਤੀਬਾੜੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਦੁਆਬੀਰਾਗ ਸਿਰੀਮੌਲਿਕ ਅਧਿਕਾਰਛੱਪੜੀ ਬਗਲਾਦਿਲਸਤਲੁਜ ਦਰਿਆਰੁੱਖਕੰਪਿਊਟਰਅਜਮੇਰ ਸਿੰਘ ਔਲਖਵਿਆਹ ਦੀਆਂ ਕਿਸਮਾਂਲ਼ਜਗਜੀਤ ਸਿੰਘ ਅਰੋੜਾਕਿੱਸਾ ਕਾਵਿਵਿਸ਼ਵ ਮਲੇਰੀਆ ਦਿਵਸਸੰਯੁਕਤ ਰਾਜਕਵਿਤਾਪੰਜਾਬੀ ਨਾਟਕਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਸੁਖਬੰਸ ਕੌਰ ਭਿੰਡਰਖ਼ਾਲਿਸਤਾਨ ਲਹਿਰਆਨੰਦਪੁਰ ਸਾਹਿਬ ਦੀ ਲੜਾਈ (1700)ਅਲ ਨੀਨੋਭਾਈ ਵੀਰ ਸਿੰਘਹਿੰਦੀ ਭਾਸ਼ਾਗੁਰਮੀਤ ਸਿੰਘ ਖੁੱਡੀਆਂਭਗਵੰਤ ਮਾਨਪੰਜਾਬ ਵਿਧਾਨ ਸਭਾਤਜੱਮੁਲ ਕਲੀਮਲੋਕ ਸਾਹਿਤਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਲੋਕ ਨਾਟਕਉਪਮਾ ਅਲੰਕਾਰਗੁਰੂ ਹਰਿਗੋਬਿੰਦਹੋਲੀਸਾਉਣੀ ਦੀ ਫ਼ਸਲਦਿਲਸ਼ਾਦ ਅਖ਼ਤਰਯਾਹੂ! ਮੇਲਰਾਗ ਗਾਉੜੀਨਿਊਜ਼ੀਲੈਂਡਕੀਰਤਪੁਰ ਸਾਹਿਬਵਿਗਿਆਨ🡆 More