ਨਾਵਲ ਇਹ ਅਰਦਾਸ ਤੁਮਾਰੀ ਹੈ

ਇਹ ਅਰਦਾਸ ਤੁਮਾਰੀ ਹੈ ਸ਼ਾਹ ਚਮਨ ਦਾ ਛੇਵਾਂ ਨਾਵਲ ਹੈ ਅਤੇ ਇਹ ਪੰਜਾਬੀ ਗਲਪ ਵਿੱਚ ਇੱਕ ਅਹਿਮ ਯੋਗਦਾਨ ਹੈ। ਭਾਸ਼ਾਈ ਅਮੀਰੀ, ਦ੍ਰਿਸ਼ਟੀ ਦੀ ਸਪਸ਼ਟਤਾ ਅਤੇ ਜਟਿਲ ਤੋਂ ਜਟਿਲ ਯਥਾਰਥ ਨੂੰ ਸਾਦਾ ਵਾਕਾਂ ਰਾਹੀਂ ਬਿਰਤਾਂਤ ਸਿਰਜਣ ਦੀ ਪੰਜਾਬੀ ਗਲਪ ਵਿੱਚ ਦੁਰਲਭ ਮਿਸਾਲ ਹੈ।

ਇਹ ਅਰਦਾਸ ਤੁਮਾਰੀ ਹੈ
ਨਾਵਲ ਇਹ ਅਰਦਾਸ ਤੁਮਾਰੀ ਹੈ
ਲੇਖਕਸ਼ਾਹ ਚਮਨ
ਭਾਸ਼ਾਪੰਜਾਬੀ
ਵਿਸ਼ਾਅੰਗਰੇਜ਼ੀ ਹਕੂਮਤ ਸਮੇਂ ਪੰਜਾਬ ਵਿੱਚ ਕੂਕਾ ਲਹਿਰ ਦੇ ਉਭਾਰ ਦੀ ਪਿੱਠਭੂਮੀ ਵਿੱਚ ਮਾਲਵੇ ਦੇ ਇੱਕ ਆਂਚਲ ਦਾ ਗਲਪੀ ਰੂਪਾਂਤਰਨ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ, ਲੁਧਿਆਣਾ
ਸਫ਼ੇ171

ਇਸ ਨਾਵਲ ਬਾਰੇ ਅਮਰਜੀਤ ਸਿੰਘ ਗਰੇਵਾਲ ਇਸ ਦੇ ‘ਮੁਖ ਬੰਦ’ ਵਿੱਚ ਲਿਖਦਾ ਹੈ: "ਪੰਜਾਬੀ ਕਿਰਸਾਨੀ ਨੂੰ ਖੁਸ਼ ਰੱਖਣ ਲਈ ਕਿਸਾਨੀ ਦੀਆਂ ਸਥਾਪਿਤ ਪ੍ਰਰੰਪਰਾਵਾਂ ਦੀ ਰੱਖਿਆ ਅਤੇ ਖੁਸ਼ਹਾਲੀ ਦੋਹਾਂ ਦਾ ਬਰਾਬਰ ਦਾ ਮਹੱਤਵ ਹੈ। ਜਿਥੇ ਪ੍ਰੰਪਰਾਵਾਂ ਦੀ ਰੱਖਿਆ ਆਧੁਨਿਕੀਕਰਨ ਦੇ ਪ੍ਰਾਜੈਕਟ ਦੀ ਟੋਟਲ ਰੀਜੈਕਸ਼ਨ ਨਾਲ ਜੁੜੀ ਹੋਈ ਹੈ, ਉਥੇ ਪੰਜਾਬ ਦੀ ਖੁਸ਼ਹਾਲੀ ਦਾ ਮਾਰਗ, ਅੰਗਰੇਜਾਂ ਦੀ ਜਾਚੇ ਕੇਵਲ ਅਤੇ ਕੇਵਲ ਆਧੁਨਿਕਤਾ ਹੀ ਸੀ। ਇਹ ਕੇਵਲ ਅੰਗਰੇਜਾਂ ਦਾ ਹੀ ਨਹੀਂ, ਅਜੋਕੀ ਰਾਜਨੀਤਿਕ ਵਿਵਸਥਾ ਦਾ ਵੀ ਦਵੰਦ ਹੈ। ਗੰਭੀਰ ਪਾਠਕ ਹੀ ਇਸ ਨਾਵਲ ਦਾ ਆਨੰਦ ਮਾਣ ਸਕਦੇ ਹਨ। ਨਾਵਲਕਾਰ ਨੇ ਇੱਕ ਨਿਵੇਕਲੇ ਵਿਸ਼ੇ ਨੂੰ ਹੱਥ ਪਾ ਕੇ ਬੜੀ ਸੂਝ ਬੂਝ ਨਾਲ ਸਿਰੇ ਚੜਾਇਆ ਹੈ ਜਿਸ ਲਈ ਉਹ ਵਧਾਈ ਦਾ ਹੱਕਦਾਰ ਹੈ।"

ਹਵਾਲੇ

Tags:

ਸ਼ਾਹ ਚਮਨ

🔥 Trending searches on Wiki ਪੰਜਾਬੀ:

ਕ੍ਰਿਕਟਸਮੰਥਾ ਐਵਰਟਨਯੂਨੀਕੋਡਇਕਾਂਗੀਪੰਜਾਬੀ ਰੀਤੀ ਰਿਵਾਜਨਵਤੇਜ ਸਿੰਘ ਪ੍ਰੀਤਲੜੀਪਾਉਂਟਾ ਸਾਹਿਬਪੰਜਾਬ ਦੀਆਂ ਵਿਰਾਸਤੀ ਖੇਡਾਂਲਾਲ ਸਿੰਘ ਕਮਲਾ ਅਕਾਲੀਰਾਜਨੀਤੀਵਾਨ5 ਅਗਸਤਵਾਰਿਸ ਸ਼ਾਹਬੈਂਕਐੱਫ਼. ਸੀ. ਰੁਬਿਨ ਕਜਾਨਵਿਰਾਟ ਕੋਹਲੀਸਮਾਜਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਵਿਆਹ ਦੀਆਂ ਕਿਸਮਾਂਵਿਸ਼ਵਕੋਸ਼ਪਾਸ਼ ਦੀ ਕਾਵਿ ਚੇਤਨਾਸੁਖਮਨੀ ਸਾਹਿਬਕੋਸ਼ਕਾਰੀਸੁਰਜੀਤ ਪਾਤਰਖ਼ਾਲਸਾਔਕਾਮ ਦਾ ਉਸਤਰਾਕਹਾਵਤਾਂਅਰਜਨ ਢਿੱਲੋਂਆਟਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸ੧੯੨੧ਨਛੱਤਰ ਗਿੱਲਹੈਦਰਾਬਾਦ ਜ਼ਿਲ੍ਹਾ, ਸਿੰਧਉਸਮਾਨੀ ਸਾਮਰਾਜਵਿਟਾਮਿਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸਾਹਿਬਜ਼ਾਦਾ ਜੁਝਾਰ ਸਿੰਘਜੱਟਸੰਤ ਸਿੰਘ ਸੇਖੋਂਸੰਗਰੂਰ (ਲੋਕ ਸਭਾ ਚੋਣ-ਹਲਕਾ)ਬੁੱਲ੍ਹੇ ਸ਼ਾਹਪਟਿਆਲਾਭਗਤ ਪੂਰਨ ਸਿੰਘਨਜਮ ਹੁਸੈਨ ਸੱਯਦਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਭਾਨੂਮਤੀ ਦੇਵੀਗੁਰੂ ਅੰਗਦਓਸ਼ੋਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਮਿਲਖਾ ਸਿੰਘਜੀ ਆਇਆਂ ਨੂੰ (ਫ਼ਿਲਮ)ਜੀ-ਮੇਲਦੁੱਧਕ੍ਰਿਸਟੀਆਨੋ ਰੋਨਾਲਡੋਭਾਰਤ ਦਾ ਸੰਵਿਧਾਨਮਹਿੰਦਰ ਸਿੰਘ ਰੰਧਾਵਾਹੁਸਤਿੰਦਰਖੋਜਮੂਲ ਮੰਤਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ14 ਅਗਸਤਕੇਸ ਸ਼ਿੰਗਾਰਨਪੋਲੀਅਨਛੋਟਾ ਘੱਲੂਘਾਰਾਭਾਈ ਗੁਰਦਾਸਸੋਮਨਾਥ ਦਾ ਮੰਦਰਮੌਤ ਦੀਆਂ ਰਸਮਾਂ22 ਸਤੰਬਰਪੰਜ ਪੀਰਸਤਿ ਸ੍ਰੀ ਅਕਾਲਜ਼ੈਨ ਮਲਿਕ🡆 More