ਅਰਸਤੂ ਦੇ ਕਾਵਿ-ਸ਼ਾਸਤਰ ਦੀ ਨਵੀਂ ਪੜ੍ਹਤ

ਅਰਸਤੂ ਦੇ ਕਾਵਿ-ਸ਼ਾਸਤਰ ਦੀ ਨਵੀਂ ਪੜ੍ਹਤ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਰਾਜਿੰਦਰ ਲਹਿਰੀ ਦੀ ਮਹੱਤਵਪੂਰਨ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਵਿੱਚ ਨਵੇਂ ਸਿਰੇ ਤੋਂ ਅਰਸਤੂ ਦੇ ਕਾਵਿ-ਸ਼ਾਸਤਰ ਨੂੰ ਵਾਚਦਿਆਂ ਕੁਝ ਨਵੀਆਂ ਧਾਰਨਾਵਾਂ ਵੀ ਪੇਸ਼ ਕੀਤੀਆਂ ਹਨ। ਲੇਖਕ ਨੇ ਇਸ ਪੁਸਤਕ ਨੂੰ ਦੋ ਭਾਗਾਂ ਤ੍ਰਾਸਦੀ :ਇਕ ਲਿਖਤ ਅਤੇ ਤ੍ਰਾਸਦੀ:ਇਕ ਸਾਹਿਤ-ਰੂਪ ਵਿੱਚ ਵੰਡਿਆ ਹੈ। ਇਨ੍ਹਾਂ ਤੋਂ ਉਤਪੰਨ ਧਾਰਨਾਵਾਂ ਨੂੰ ਪੁਸਤਕ ਦੇ ਤੀਜੇ ਭਾਗ ਸਿੱਟੇ ਤੇ ਸਥਾਪਨਾਵਾਂ ਵਿੱਚ ਵਿਅਕਤ ਕੀਤਾ ਹੈ। ਤ੍ਰਾਸਦ ਦੀ ਵਿਧੀ ਬਾਰੇ ਉਹ ਲਿਖਦਾ ਹੈ ਕਿ, ਅਰਸਤੂ ਦੇ ਨਾਟ-ਚਿੰਤਨ ਵਿੱਚ 'ਕਾਰਜ ਵਪਾਰ (form of function) ਹੀ ਤ੍ਰਾਸਦੀ ਦੀ ਵਿਧੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਸਮੰਥਾ ਐਵਰਟਨਤਰਕ ਸ਼ਾਸਤਰਯੂਰਪੀ ਸੰਘਲਾਲਾ ਲਾਜਪਤ ਰਾਏਇਸਲਾਮਊਧਮ ਸਿੰਘਅਜੀਤ ਕੌਰਸੱਭਿਆਚਾਰਜਾਦੂ-ਟੂਣਾਪਾਸ਼11 ਅਕਤੂਬਰ292ਗੁਰੂ ਹਰਿਗੋਬਿੰਦਪ੍ਰੋਫ਼ੈਸਰ ਮੋਹਨ ਸਿੰਘਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਦਲੀਪ ਸਿੰਘਸਿੱਖ ਲੁਬਾਣਾਪੈਨਕ੍ਰੇਟਾਈਟਸਟਵਾਈਲਾਈਟ (ਨਾਵਲ)ਧਰਮਸਾਹਿਬਜ਼ਾਦਾ ਅਜੀਤ ਸਿੰਘਮਾਨਸਿਕ ਸਿਹਤਗੱਤਕਾਚੇਤਕੰਪਿਊਟਰਰਾਜਨੀਤੀ ਵਿਗਿਆਨਰਵਨੀਤ ਸਿੰਘਭਗਵੰਤ ਮਾਨਚੰਡੀਗੜ੍ਹਲੋਹੜੀਚਾਦਰ ਹੇਠਲਾ ਬੰਦਾਲੈਸਬੀਅਨਚੌਪਈ ਛੰਦ26 ਅਪ੍ਰੈਲਪੰਜਾਬ ਵਿੱਚ ਕਬੱਡੀਸਰਪੇਚਵਿਆਹ ਦੀਆਂ ਕਿਸਮਾਂਪੰਜਾਬੀ ਕਿੱਸਾ ਕਾਵਿ (1850-1950)ਹਰਿੰਦਰ ਸਿੰਘ ਰੂਪਮੱਧਕਾਲੀਨ ਪੰਜਾਬੀ ਵਾਰਤਕਬ੍ਰਹਿਮੰਡਸਵਿਤਰੀਬਾਈ ਫੂਲੇਕੋਸ਼ਕਾਰੀਸਮਤਾਪੰਜ ਤਖ਼ਤ ਸਾਹਿਬਾਨ੧੯੨੧ਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬੀ ਕਿੱਸਾਕਾਰਪ੍ਰਾਚੀਨ ਮਿਸਰਲੋਧੀ ਵੰਸ਼ਦੁੱਲਾ ਭੱਟੀਮਾਂ ਬੋਲੀਕਹਾਵਤਾਂਮਜ਼ਦੂਰ-ਸੰਘਸੱਭਿਆਚਾਰ ਅਤੇ ਸਾਹਿਤਆਮਦਨ ਕਰਰਣਜੀਤ ਸਿੰਘ ਕੁੱਕੀ ਗਿੱਲਹਵਾ ਪ੍ਰਦੂਸ਼ਣਸ਼ਿਵਨਾਟਕ (ਥੀਏਟਰ)ਪੰਜਾਬੀ ਭਾਸ਼ਾਮੋਰਚਾ ਜੈਤੋ ਗੁਰਦਵਾਰਾ ਗੰਗਸਰਅਨੁਭਾ ਸੌਰੀਆ ਸਾਰੰਗੀਕਬੀਰਵਿਧੀ ਵਿਗਿਆਨ23 ਦਸੰਬਰਸਾਕਾ ਸਰਹਿੰਦਲਿੰਗਬੱਬੂ ਮਾਨਮਿਸ਼ੇਲ ਓਬਾਮਾਭਾਈ ਗੁਰਦਾਸਗੁੱਲੀ ਡੰਡਾਬਲਵੰਤ ਗਾਰਗੀਸਿਕੰਦਰ ਮਹਾਨ🡆 More