ਸੰਖਿਆ 14

14 (ਚੌਦਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 13 ਤੋਂ ਬਾਅਦ ਅਤੇ 15 ਤੋਂ ਪਹਿਲਾ ਆਉਂਦੀ ਹੈ।

← 0 14 0 →
10 11 12 13 14 15 16 17 18 19
List of ਸੰਖਿਆs — Integers
0 10 20 30 40 50 60 70 80 90
ਬੁਨਿਆਦੀ ਸੰਖਿਆਚੌਦਾਂ
ਕਰਮ ਸੂਚਕ ਅੰਕ14ਵੀਂ
(fourteenth)
ਅੰਕ ਸਿਸਟਮਅੰਕ
ਅਭਾਜ ਗੁਣਨਖੰਡ2 × 7
ਰੋਮਨ ਅੰਕਰੋਮਨ
ਯੁਨਾਨੀ ਭਾਸ਼ਾ ਅਗੇਤਰtetrakaideca-
ਲਤੀਨੀ ਭਾਸ਼ਾ ਅਗੇਤਰquattuordec-
ਬਾਇਨਰੀ11102
ਟਰਨਰੀ1123
ਕੁਆਟਰੀ324
ਕੁਆਨਰੀ245
ਸੇਨਾਰੀ226
‎ਆਕਟਲ168
ਡਿਊਡੈਸੀਮਲ1212
ਹੈਕਸਾਡੈਸੀਮਲE16
ਵੀਜੇਸੀਮਲE20
ਅਧਾਰ 36E36

ਵਿਸ਼ੇਸ਼

  • ਚੌਦਾਂ ਇੱਕ ਭਾਜ ਸੰਖਿਆ ਹੈ।
  • ਇਹ ਸੰਖਿਆ ਨੂੰ ਪੈਲ ਸੰਖਿਆ ਵੀ ਕਿਹਾ ਜਾਂਦਾ ਹੈ।
  • ਸ਼ਪੀਰੋ ਅਸਮਾਨਤਾ ਦੇ ਅਨੁਸਾਰ 14 ਸਭ ਤੋਂ ਛੋਟੀ ਸੰਖਿਆ n ਹੈ ਤਾਂ ਜੋ ਇਥੇ x1, x2, …, xn ਦੀ ਹੋਂਦ ਹੈ ਤਾਂ ਜੋ
    ਸੰਖਿਆ 14 

ਜਿਥੇ xn + 1 = x1, xn + 2 = x2.

  • ਸਿਲੀਕਾਨ ਦਾ ਪ੍ਰਮਾਣੂ ਅੰਕ ਚੌਦਾਂ ਹੁੰਦਾ ਹੈ।
  • ਕਿਸੇ ਵੀ ਪ੍ਰਮਾਣੂ ਵਿੱਚ ਜਦੋਂ ਇਲੈਂਕਟਰਾਂਨ ਦੀ ਆਪਣੇ ਉਪ-ਪਥਾਂ ਵਿੱਚ ਭਰਿਆ ਜਾਂਦਾ ਹੈ ਤਾਂ ਐਫ ਸੈੱਲ ਵਿੱਚ ਵੱਧ ਤੋਂ ਵੱਧ ਚੌਦਾਂ ਇਲੈਕਟਰਾਨ ਭਰੇ ਜਾ ਸਕਦੇ ਹਨ।
  • 14 ਸਾਲ ਦੀ ਉਮਰ ਦੇ ਇਨਸਾਨ ਨੂੰ ਬਾਲਗ ਕਿਹਾ ਜਾਂਦਾ ਹੈ।
  • ਵਿਲੀਅਮ ਸ਼ੇਕਸਪੀਅਰ ਦੇ ਕਵਿਤਾ ਦੀਆਂ ਚੌਦਾਂ ਲਾਈਨਾਂ ਹੁੰਦੀਆਂ ਹਨ।
  • ਮੁਸਲਮਾਨ ਧਰਮ ਦੀ ਧਰਮ ਗਰੰਥ ਕੁਰਾਨ ਵਿੱਚ ਮਕਤਾਤ ਦੀ ਗਿਣਤੀ ਚੌਦਾਂ ਹੈ।
  • ਹਿੰਦੂ ਧਰਮ ਅਨੁਸਾਰ ਸ਼੍ਰੀ ਰਾਮ ਅਪਨੀ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਚੌਦਾਂ ਸਾਲ ਬਣਵਾਸ ਵਿੱਚ ਰਿਹਾ।

ਹਵਾਲੇ

Tags:

13 (ਸੰਖਿਆ)15 (ਸੰਖਿਆ)

🔥 Trending searches on Wiki ਪੰਜਾਬੀ:

ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸੰਯੁਕਤ ਰਾਜਫ਼ਲਾਂ ਦੀ ਸੂਚੀਪੰਜਾਬੀਗੁਡ ਫਰਾਈਡੇਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੰਯੁਕਤ ਰਾਜ ਦਾ ਰਾਸ਼ਟਰਪਤੀਸ਼ਾਹ ਮੁਹੰਮਦਪੇ (ਸਿਰਿਲਿਕ)ਅਦਿਤੀ ਰਾਓ ਹੈਦਰੀਸਿੰਘ ਸਭਾ ਲਹਿਰਸਲੇਮਪੁਰ ਲੋਕ ਸਭਾ ਹਲਕਾਕੋਟਲਾ ਨਿਹੰਗ ਖਾਨਬਾਬਾ ਬੁੱਢਾ ਜੀਲੋਕਰਾਜ1912ਬਾੜੀਆਂ ਕਲਾਂਅੰਮ੍ਰਿਤਾ ਪ੍ਰੀਤਮਅੰਤਰਰਾਸ਼ਟਰੀ ਮਹਿਲਾ ਦਿਵਸਲਾਲ ਚੰਦ ਯਮਲਾ ਜੱਟਰਾਣੀ ਨਜ਼ਿੰਗਾਪ੍ਰਿਅੰਕਾ ਚੋਪੜਾਇਲੈਕਟੋਰਲ ਬਾਂਡਪਾਣੀਵਟਸਐਪਰਸੋਈ ਦੇ ਫ਼ਲਾਂ ਦੀ ਸੂਚੀਲਾਲਾ ਲਾਜਪਤ ਰਾਏਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਪੋਲੈਂਡਵਿਆਕਰਨਿਕ ਸ਼੍ਰੇਣੀਫੁੱਲਦਾਰ ਬੂਟਾਸੱਭਿਆਚਾਰ ਅਤੇ ਮੀਡੀਆਬੀ.ਬੀ.ਸੀ.ਨੂਰ ਜਹਾਂਬਿੱਗ ਬੌਸ (ਸੀਜ਼ਨ 10)ਭਾਰਤ–ਚੀਨ ਸੰਬੰਧਵਿਆਨਾਮੀਡੀਆਵਿਕੀਬਹਾਵਲਪੁਰਮਨੁੱਖੀ ਸਰੀਰਰੋਵਨ ਐਟਕਿਨਸਨਐਮਨੈਸਟੀ ਇੰਟਰਨੈਸ਼ਨਲਸੰਭਲ ਲੋਕ ਸਭਾ ਹਲਕਾਲਹੌਰ2015ਆਇਡਾਹੋਸ਼ਿੰਗਾਰ ਰਸਭਾਰਤ ਦਾ ਰਾਸ਼ਟਰਪਤੀਨਿਰਵੈਰ ਪੰਨੂਦੀਵੀਨਾ ਕੋਮੇਦੀਆਪਾਬਲੋ ਨੇਰੂਦਾਪ੍ਰੋਸਟੇਟ ਕੈਂਸਰਪਾਉਂਟਾ ਸਾਹਿਬਢਾਡੀ੧੯੨੬28 ਮਾਰਚਸਿੰਧੂ ਘਾਟੀ ਸੱਭਿਅਤਾਵਿਸ਼ਵਕੋਸ਼ਬਿਧੀ ਚੰਦ੧੯੨੧ਓਪਨਹਾਈਮਰ (ਫ਼ਿਲਮ)ਗ਼ਦਰ ਲਹਿਰ29 ਮਈਗੁਰਦਿਆਲ ਸਿੰਘਚੌਪਈ ਸਾਹਿਬਜਵਾਹਰ ਲਾਲ ਨਹਿਰੂਮੱਧਕਾਲੀਨ ਪੰਜਾਬੀ ਸਾਹਿਤਜੋ ਬਾਈਡਨਡਵਾਈਟ ਡੇਵਿਡ ਆਈਜ਼ਨਹਾਵਰਕਰਤਾਰ ਸਿੰਘ ਸਰਾਭਾਦਰਸ਼ਨਆਤਾਕਾਮਾ ਮਾਰੂਥਲਪੰਜਾਬੀ ਕਹਾਣੀ🡆 More