- ਛੇਵੀ ਅਭਾਜ ਸੰਖਿਆ ਹੈ।
- ਇਹ ਸਭ ਤੋਂ ਛੋਟੀ ਸੰਖਿਆ ਹੈ ਜਿਸ ਦੇ ਅੰਕਾਂ ਨੂੰ ਉਲਟਾਉਣ ਤੇ ਵੀ ਅਭਾਜ ਸੰਖਿਆ ਬਣਦੀ ਹੈ।
- ਤਿਨ ਵਿਲਸਨ ਅਭਾਜ ਸੰਖਿਆ ਵਿੱਚ ਇੱਕ ਇਹ ਸੰਖਿਆ ਹੈ।
- ਇਹ ਫ਼ੀਬੋਨਾਚੀ ਤਰਤੀਬ ਦਾ ਅੰਕ ਹੈ।
- ਇਹ ਖੁਸ਼ ਸੰਖਿਆ ਹੈ।
- ਇਹ ਤੀਸਰਾ ਕੇਂਦਰੀ ਵਰਗ ਸੰਖਿਆ ਹੈ।
- ਆਰਕੀਮਿਡੀਜ਼ ਠੋਸਾਂ ਦੀ ਗਿਣਤੀ ਵੀ 13 ਹੀ ਹੈ।
- ਸਿੱਖ ਧਰਮ ਵਿੱਚ ਤੇਰਾਂ ਦਾ ਸਬੰਧ ਗੁਰੂ ਨਾਨਕ ਦੇ ਨਾਲ ਵੀ ਹੈ ਜਦੋਂ ਉਹਨਾਂ ਨੇ ਮੋਦੀਖਾਨੇ ਵਿੱਚ ਤੇਰਾਂ ਤੇਰਾਂ ਤੋਲਿਆ ਅਤੇ 13 ਅਪ੍ਰੈਲ ਨੂੰ ਹੀ ਖਾਲਸਾ ਪੰਥ ਦੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਸਥਾਪਨਾ ਕੀਤੀ।
- ਤਾਸ ਦੀ ਖੇਡ ਵਿੱਚ 52 ਪੱਤੇ ਹੁੰਦੇ ਹਨ ਜਿਨਹਾਂ ਨੂੰ ਚਾਰ ਰੰਗਾ ਵਿੱਚ ਵੰਡਿਆ ਹੁੰਦਾ ਹੈ ਅਤੇ ਹਰੇਕ ਰੰਗ ਦੇ 13-13 ਪੱਤੇ ਹੁੰਦੇ ਹਨ।
- ਰਗਬੀ ਫੁੱਟਬਾਲ ਦੀ ਖੇਡ ਵਿੱਚ 13-13 ਖਿਡਾਰੀ ਹੁੰਦੇ ਹਨ।
|
---|
|
ਬੁਨਿਆਦੀ ਸੰਖਿਆ | ਤੇਰ੍ਹਾਂ |
---|
ਕਰਮ ਸੂਚਕ ਅੰਕ | 13ਵੀਂ (thirteenth) |
---|
ਅੰਕ ਸਿਸਟਮ | ਅੰਕ |
---|
ਅਭਾਜ ਗੁਣਨਖੰਡ | prime |
---|
ਰੋਮਨ ਅੰਕ | ਰੋਮਨ |
---|
ਬਾਇਨਰੀ | 11012 |
---|
ਟਰਨਰੀ | 1113 |
---|
ਕੁਆਟਰੀ | 314 |
---|
ਕੁਆਨਰੀ | 235 |
---|
ਸੇਨਾਰੀ | 216 |
---|
ਆਕਟਲ | 158 |
---|
ਡਿਊਡੈਸੀਮਲ | 1112 |
---|
ਹੈਕਸਾਡੈਸੀਮਲ | D16 |
---|
ਵੀਜੇਸੀਮਲ | D20 |
---|
ਅਧਾਰ 36 | D36 |
---|
ਮੂਲ ਗਣਨਾ
ਗੁਣਾ | 1 | 2 | 3 | 4 | 5 | 6 | 7 | 8 | 9 | 10 | | 11 | 12 | 13 | 14 | 15 | 16 | 17 | 18 | 19 | 20 | | 21 | 22 | 23 | 24 | 25 | | 50 | 100 | 1000 |
(13)x | 13 | 26 | 39 | 52 | 65 | 78 | 91 | 104 | 117 | 130 | | 143 | 156 | 169 | 182 | 195 | 208 | 221 | 234 | 247 | 260 | | 273 | 286 | 299 | 312 | 325 | | 650 | 1300 | 13000 |
ਵੰਡ | 1 | 2 | 3 | 4 | 5 | 6 | 7 | 8 | 9 | 10 | | 11 | 12 | 13 | 14 | 15 | 16 |
13 ÷ x | 13 | 6.5 | 4.3 | 3.25 | 2.6 | 2.16 | 1.857142 | 1.625 | 1.4 | 1.3 | | 1.18 | 1.083 | 1 | 0.9285714 | 0.86 | 0.8125 |
x ÷ 13 | 0.076923 | 0.153846 | 0.230769 | 0.307692 | 0.384615 | 0.461538 | 0.538461 | 0.615384 | 0.692307 | 0.762930 | | 0.846153 | 0.923076 | 1 | 1.076923 | 1.153846 | 1.230769 |
ਘਾਤ ਅੰਕ | 1 | 2 | 3 | 4 | 5 | 6 | 7 | 8 | 9 | 10 | | 11 | 12 | 13 |
13x | 13 | 169 | 2197 | 28561 | 371293 | 4826809 | 62748517 | 815730721 | 10604499373 | 137858491849 | | 1792160394037 | 23298085122481 | 302875106592253 |
x13 | 1 | 8192 | 1594323 | 67108864 | 1220703125 | 13060694016 | 96889010407 | 549755813888 | 2541865828329 | 10000000000000 | | 34522712143931 | 106993205379072 | 302875106592253 |
ਹਵਾਲੇ
This article uses material from the Wikipedia ਪੰਜਾਬੀ article 13 (ਸੰਖਿਆ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.