ਰਾਮ: ਹਿੰਦੂ ਦੇਵਤਾ / ਭਗਵਾਨ ਵਿਸ਼ਨੂੰ ਦਾ ਅਵਤਾਰ

ਰਾਮ ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਸਤਵੇਂ ਅਵਤਾਰ ਅਤੇ ਅਯੋਧਿਆ ਦੇ ਰਾਜਾ ਸਨ। ਕ੍ਰਿਸ਼ਨ ਅਤੇ ਰਾਮ, ਵਿਸ਼ਨੂੰ ਦੇ ਸਭ ਤੋਂ ਮਹੱਤਵਪੂਰਨ ਅਵਤਾਰ ਮੰਨੇ ਜਾਦੇਂ ਹਨ। ਕੁੱਝ ਰਾਮ ਕੇਂਦਰਿਤ ਸੰਪ੍ਰਦਾਵਾਂ ਵਿੱਚ, ਰਾਮ ਨੂੰ ਇੱਕ ਅਵਤਾਰ ਦੀ ਵਜਾਏ ਪਰਮ ਮੰਨਿਆ ਜਾਂਦਾ ਹੈ। ਰਾਮ ਸੂਰਿਆ ਵੰਸ਼ ਜੋ ਕਿ ਬਾਅਦ ਵਿੱਚ ਰਘੁਵੰਸ਼ ਵਜੋ ਜਾਣਿਆ ਗਿਆ, ਵਿੱਚ ਪੈਦਾ ਹੋਏ। ਭਾਰਤੀ ਪੁਰਾਤਤਵ ਵਿਭਾਗ ਦੇ ਇੱਕ ਸਰਵੇਖਣ ਅਨੁਸਾਰ 1992 ਵਿੰਚ ਰਾਮ ਜਨਮ ਸਥਾਨ ਵਿੱਚ ਇੱਕ ਪ੍ਰਾਚੀਨ ਮੰਦਿਰ ਦੇ ਰਹਿੰਦ ਖੂਹੰਦ ਪਾਈ ਗਈ ਜਿਸ ਤੋ ਪ੍ਰਾਚੀਨ ਕਾਲ ਵਿੱਚ ਰਾਮ ਦੀ ਪੂਜਾ ਦੇ ਸੰਕੇਤ ਮਿਲਦੇ ਹਨ। ਰਾਮ ਹਿੰਦੂ ਧਰਮ ਦੇ ਕਈ ੳਘੇ ਦੇਵੀ ਦੇਵਤਿਆਂ ਵਿੱਚ ਇੱਕ ਹਨ। ਅਯੋਧਿਆ ਨੂੰ ਰਾਮ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ।

ਰਾਮ (राम)
ਦੇਵਨਾਗਰੀराम
ਨਿੱਜੀ ਜਾਣਕਾਰੀ
ਮਾਤਾ ਪਿੰਤਾ
  • Dasharatha (ਪਿਤਾ)
  • Kaushalya (ਮਾਤਾ)
ਰਾਮ: ਹਿੰਦੂ ਦੇਵਤਾ / ਭਗਵਾਨ ਵਿਸ਼ਨੂੰ ਦਾ ਅਵਤਾਰ

ਹਵਾਲੇ

Tags:

ਅਯੋਧਿਆਹਿੰਦੂ ਧਰਮ

🔥 Trending searches on Wiki ਪੰਜਾਬੀ:

ਪੰਜਾਬ ਦਾ ਲੋਕ ਸੰਗੀਤਪੰਜਾਬ ਦੇ ਲੋਕ ਧੰਦੇਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਾਵਰ ਪਲਾਂਟਸ਼ਾਇਰਮਝੈਲਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗਿਆਨੀ ਗੁਰਦਿੱਤ ਸਿੰਘਹਰੀ ਖਾਦਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਡਰੱਗਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਫੁੱਟਬਾਲਲੋਹੜੀਵਾਰਿਸ ਸ਼ਾਹਅਰਜਨ ਢਿੱਲੋਂਪੰਜਾਬੀ ਖੋਜ ਦਾ ਇਤਿਹਾਸਸਤਿੰਦਰ ਸਰਤਾਜਭਾਰਤ ਦਾ ਮੁੱਖ ਚੋਣ ਕਮਿਸ਼ਨਰਸੈਣੀਮਿੱਤਰ ਪਿਆਰੇ ਨੂੰਪੰਜਾਬੀ ਲੋਕ ਕਲਾਵਾਂਆਨੰਦਪੁਰ ਸਾਹਿਬਆਇਜ਼ਕ ਨਿਊਟਨਸਕੂਲਰਾਜਧਾਨੀਜਨਮਸਾਖੀ ਪਰੰਪਰਾਸੁਤੰਤਰਤਾ ਦਿਵਸ (ਭਾਰਤ)ਸ਼ਾਹ ਮੁਹੰਮਦਸੋਨਾਫ਼ਜ਼ਲ ਸ਼ਾਹਪੂਰਾ ਨਾਟਕਰੂਸਭਗਤ ਨਾਮਦੇਵਮਨੀਕਰਣ ਸਾਹਿਬਸਪਨਾ ਸਪੂਲੋਕ ਚਿਕਿਤਸਾਪ੍ਰਤਾਪ ਸਿੰਘਮੋਹਨਜੀਤਵਟਸਐਪਗੂਰੂ ਨਾਨਕ ਦੀ ਪਹਿਲੀ ਉਦਾਸੀਭਗਤੀ ਲਹਿਰਰਣਜੀਤ ਸਿੰਘ ਕੁੱਕੀ ਗਿੱਲਬੰਦਰਗਾਹਪੰਜਾਬੀ ਸੂਬਾ ਅੰਦੋਲਨਭਾਰਤੀ ਪੰਜਾਬੀ ਨਾਟਕਭਾਰਤ ਵਿੱਚ ਪੰਚਾਇਤੀ ਰਾਜਸ਼ਿਵ ਕੁਮਾਰ ਬਟਾਲਵੀਘਰਨਾਰੀਵਾਦਸਿੱਧੂ ਮੂਸੇ ਵਾਲਾਜ਼ੀਨਤ ਆਪਾਅਕਾਲ ਉਸਤਤਿਲਹਿਰਾ ਦੀ ਲੜਾਈਸਫ਼ਰਨਾਮਾਭਾਰਤ ਦਾ ਰਾਸ਼ਟਰਪਤੀਨਾਗਰਿਕਤਾ1991 ਦੱਖਣੀ ਏਸ਼ਿਆਈ ਖੇਡਾਂਵਿਕਸ਼ਨਰੀਪੰਜਾਬੀ ਲੋਰੀਆਂਰਾਜ ਕੌਰਮਹਿਲਾ ਸਸ਼ਕਤੀਕਰਨਭਾਈ ਨੰਦ ਲਾਲਲਾਇਬ੍ਰੇਰੀਦੱਖਣੀ ਏਸ਼ੀਆਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਸਰਦੂਲਗੜ੍ਹ ਵਿਧਾਨ ਸਭਾ ਹਲਕਾਪਿੱਪਲਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਰੱਤੀਪੰਜਾਬ (ਭਾਰਤ) ਵਿੱਚ ਖੇਡਾਂਬੈਂਕਸਿੱਖਸੰਤ ਅਤਰ ਸਿੰਘਲੈਸਬੀਅਨਸਰਸਵਤੀ ਸਨਮਾਨ🡆 More