ਹੈਂਡਬਾਲ

ਹੈਂਡਬਾਲ ਇੱਕ ਖੇਡ ਹੈ ਜੋ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ।ਇਕ ਟੀਮ ਵਿੱਚ 16 ਖਿਡਾਰੀ ਹੁੰਦੇ ਹਨ, ਪਰੰਤੂ ਮੈਦਾਨ ਵਿੱਚ 7 ਖਿਡਾਰੀ ਹੀ ਖੇਡਦੇ ਹਨ। ਮੈਦਾਨ ਦੀ ਲੰਬਈ 40 ਮੀਟਰ ਅਤੇ ਚੜਾਈੀ 20 ਮੀਟਰ ਹੁੰਦੀ ਹੈ।

ਹੈਂਡਬਾਲ
ਹੈਂਡਬਾਲ
ਖੇਡ ਅਦਾਰਾਅੰਤਰ-ਰਾਸ਼ਟਰੀ ਹੈਂਡਬਾਲ ਸੰਘ
ਪਹਿਲੀ ਵਾਰ19 ਵੀਂ ਸਦੀ ਦੇ ਅੰਤ ਵਿੱਚ, ਯੂਰਪ
ਖ਼ਾਸੀਅਤਾਂ
ਟੀਮ ਦੇ ਮੈਂਬਰ7 ਪ੍ਰਤੀ ਟੀਮ
Mixed genderਨਹੀਂ
ਕਿਸਮਘਰੇਲੂ
ਪੇਸ਼ਕਾਰੀ
ਓਲੰਪਿਕ ਖੇਡਾਂ1936 ਤੋਂ ਉਲੰਪਿਕ ਦਾ ਹਿੱਸਾ
1952 ਉਲੰਪਿਕ ਵਿੱਚ ਪ੍ਰਦਰਸ਼ਨ
ਹੈਂਡਬਾਲ ਖੇਡ ਦੀ ਇੱਕ ਵੀਡੀਓ

ਹੈਂਡਬਾਲ ਦਾ ਇਤਿਹਾਸ

ਹੈਂਡਬਾਲ ਦਾ ਵਿਕਾਸ ਜਰਮਨੀ ਦੇ ਇੱਕ ਜਿਮਨਾਸਟਿਕ ਨਿਰਦੇਸ਼ਕ ਵੱਲੋਂ ਕੀਤਾ ਗਿਆ। 1911 ਵਿੱਚ ਡੈਨਮਾਰਕ ਦੇ ਫ਼ਰੈਡਰਿਕ ਕਨੁਡਸੇਨ ਨੇ ਇਸਨੂੰ ਨਵਾਂ ਰੂਪ ਦਿੱਤਾ।'ਅੰਤਰ-ਰਾਸ਼ਟਰੀ ਅਵਪਾਰਿਕ ਹੈਂਡਬਾਲ ਸੰਘ' ਦੀ ਸਥਾਪਨਾ 1928 ਵਿੱਚ ਹੋਈ ਓਲੰਪਿਕ ਵਿੱਚ ਪੁਰਸ਼ਾਂ ਦੀ ਹੈਂਡਬਾਲ ਪ੍ਰਤੀਯੋਗਤਾ 1972 (ਮਿਊਨਿਖ) ਤੋਂ ਸ਼ੁਰੂ ਹੋਈ ਅਤੇ ਇਸਤਰੀਆ ਦੀ ਇਹ ਪ੍ਰਤੀਯੋਗਤਾ 1976 (ਮਾਨਟਰੀਅਲ) ਓਲੰਪਿਕ ਤੋਂ ਸ਼ੁਰੂ ਹੋਈ।

ਖੇਡ ਦਾ ਮੈਦਾਨ

ਹੈਂਡਬਾਲ 
ਹੈਂਡਬਾਲ ਦੇ ਮੈਦਾਨ ਦਾ ਇੱਕ ਚਿੱਤਰ

ਖੇਡ ਦਾ ਢੰਗ

  • ਗੇਂਦ ਨੂੰ ਸਿਰਫ ਹੱਥਾਂ ਨਾਲ ਖੇਡਿਆ ਜਾਂਦਾ ਹੈ, ਪਰ ਜੇਕਰ ਗੇਂਦ ਸਰੀਰ ਦੇ ਉਪਰੀ ਹਿੱਸੇ ਦੇ ਭਾਗ ਨੂੰ ਛੂਹ ਜਾਵੇ ਤਾਂ ਵੀ ਖੇਡ ਜਾਰੀ ਰਹਿੰਦੀ ਹੈ।
  • ਗੇਂਦ ਨੂੰ ਇੱਕ ਵਾਰ ਖੇਡਣ ਤੋਂ ਬਾਅਦ ਫੜ ਕੇ ਤਿੰਨ ਕਦਮਾਂ ਨਾਲੋਂ ਵੱਧ ਨਹੀਂ ਜਾ ਸਕਦੇ।
  • ਅੰਤਰਾਲ ਤੋਂ ਬਾਅਦ ਸਾਈਡ ਬਦਲ ਦਿੱਤੀ ਜਾਂਦੀ ਹੈ, ਪਰ ਥ੍ਰੋ-ਇਨ ਦੂਜੀ ਟੀਮ ਦੁਆਰਾ ਹੀ ਲਿਆ ਜਾਂਦਾ ਹੈ।
  • ਜੇ ਖਿਡਾਰੀ ਨੂੰ ਬਦਲਣਾ ਹੋਵੇ ਤਾਂ ਖੇਡ ਰਹੇ ਖਿਡਾਰੀ ਦੇ ਮੈਦਾਨ ਤੋਂ ਬਾਹਰ ਜਾਣ ਤੇ ਉਸਦੀ ਜਗ੍ਹਾ ਬਦਲਵਾਂ ਖਿਡਾਰੀ ਸ਼ਾਮਲ ਹੋ ਸਕਦਾ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਰੈਫਰੀ ਉਸ ਖਿਡਾਰੀ ਨੂੰ ਦੋ ਮਿੰਟ ਲਈ ਖੇਡਣ ਤੋਂ ਰੋਕ ਸਕਦਾ ਹੈ।

ਬਾਹਰੀ ਕੜੀਆਂ

Tags:

ਹੈਂਡਬਾਲ ਦਾ ਇਤਿਹਾਸਹੈਂਡਬਾਲ ਖੇਡ ਦਾ ਢੰਗਹੈਂਡਬਾਲ ਬਾਹਰੀ ਕੜੀਆਂਹੈਂਡਬਾਲ

🔥 Trending searches on Wiki ਪੰਜਾਬੀ:

ਗ਼ਦਰ ਲਹਿਰਪ੍ਰਯੋਗਵਾਦੀ ਪ੍ਰਵਿਰਤੀਕੁਲਦੀਪ ਪਾਰਸਲੋਕ ਸਭਾਸਾਕਾ ਨੀਲਾ ਤਾਰਾਮੜ੍ਹੀ ਦਾ ਦੀਵਾਭਗਤ ਪੂਰਨ ਸਿੰਘਲਾਲ ਕਿਲ੍ਹਾਕਮਾਦੀ ਕੁੱਕੜਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਆਲੋਚਨਾਬੋਲੇ ਸੋ ਨਿਹਾਲਜਿੰਦ ਕੌਰਪਾਰਕਰੀ ਕੋਲੀ ਭਾਸ਼ਾਮੀਰ ਮੰਨੂੰਪੰਜਾਬ ਵਿੱਚ ਕਬੱਡੀਜਾਤਕੋਠੇ ਖੜਕ ਸਿੰਘਛਾਤੀ ਗੰਢਸਾਕਾ ਸਰਹਿੰਦਬੁੱਧ ਗ੍ਰਹਿਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਵਿਦੇਸ਼ ਮੰਤਰੀ (ਭਾਰਤ)ਗਾਗਰਕੈਨੇਡਾਵਿਕੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਦੁਸਹਿਰਾਸੀ.ਐਸ.ਐਸਢੋਲਮਹਾਨ ਕੋਸ਼2024 ਭਾਰਤ ਦੀਆਂ ਆਮ ਚੋਣਾਂਨਾਰੀਵਾਦਰਬਿੰਦਰਨਾਥ ਟੈਗੋਰਕਰਸੋਨਾਹੀਰਾ ਸਿੰਘ ਦਰਦਵੈੱਬਸਾਈਟਰਾਜਨੀਤੀ ਵਿਗਿਆਨ2020ਸ਼ਿਵਾ ਜੀਬੁੱਲ੍ਹੇ ਸ਼ਾਹਕਢਾਈਪੰਜਾਬ ਲੋਕ ਸਭਾ ਚੋਣਾਂ 2024ਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਅਲਵੀਰਾ ਖਾਨ ਅਗਨੀਹੋਤਰੀਕਲਪਨਾ ਚਾਵਲਾਪੰਜਾਬੀ ਤਿਓਹਾਰਸਿੱਖ ਗੁਰੂਹੋਲਾ ਮਹੱਲਾਢੱਡਘਰਸਦਾਮ ਹੁਸੈਨਪ੍ਰਮਾਤਮਾਕਹਾਵਤਾਂਪਾਕਿਸਤਾਨਆਨੰਦਪੁਰ ਸਾਹਿਬਰੋਗਸਾਹਿਤਅਜਮੇਰ ਸਿੰਘ ਔਲਖਲੋਹੜੀਕਾਗ਼ਜ਼ਤਾਰਾਵੈਸਾਖਸੁਭਾਸ਼ ਚੰਦਰ ਬੋਸਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਰਾਜ (ਰਾਜ ਪ੍ਰਬੰਧ)ਮਾਰਕ ਜ਼ੁਕਰਬਰਗਪੰਜਾਬ ਦੀਆਂ ਪੇਂਡੂ ਖੇਡਾਂਅਲੋਪ ਹੋ ਰਿਹਾ ਪੰਜਾਬੀ ਵਿਰਸਾਵਿਕਸ਼ਨਰੀਖੜਤਾਲਕੁੱਤਾਪੰਜਾਬੀ ਸਾਹਿਤ ਦਾ ਇਤਿਹਾਸ🡆 More